ਕੌਂਸਲਰ ਡੱਗ ਐਲਫੋਰਡ ਨੇ ਕਿਹਾ ਕਿ ਯੂਟਿਲਿਟੀ ਵਾਧਾ ਬੇਹੱਦ ਜ਼ਰੂਰੀ ਹੈ, ਕਿਉਂਕਿ ਇਹ ਮੁੱਢਲੀ ਸੇਵਾਵਾਂ ਨਾਲ ਸਬੰਧਤ ਹੈ। ਉਨ੍ਹਾਂ ਨੇ ਵਿਅੰਗ ਕਸਦੇ ਹੋਏ ਕਿਹਾ ਕਿ, ”ਸਰੀ ਵਿੱਚ ਲੋਕ ਹਰ ਸਾਲ 1.2 ਬਿਲੀਅਨ ਵਾਰ ਟਾਇਲਟ ਫਲੱਸ਼ ਕਰਦੇ ਹਨ! ਇਹਨਾਂ ਸੇਵਾਵਾ...
ਇਹ ਅੰਕੜੇ ਦੱਸਦੇ ਹਨ ਕਿ ਨਸ਼ੀਲੇ ਪਦਾਰਥਾਂ ਕਾਰਨ ਸਰੀ ਵਿੱਚ ਮੌਤਾਂ ਦੀ ਗੰਭੀਰ ਸਥਿਤੀ ਬਣੀ ਹੋਈ ਹੈ, ਜਿੱਥੇ ਨਸ਼ਾ ਉਨ੍ਹਾਂ ਲੋਕਾਂ ਨੂੰ ਵਿਅਕਤੀਗਤ ਰਿਹਾਇਸ਼ੀ ਥਾਵਾਂ ‘ਚ ਹੀ ਆਪਣੀ ਲਪੇਟ ਵਿੱਚ ਲੈ ਰਿਹਾ ਹੈ। ਸਰੀ ਪੁਲਿਸ ਬੋਰਡ ਵੱਲੋਂ ਇਸ ਗੰਭੀਰ ਸਮ...
ਜਦੋਂ ਸਿਮਰਨਪ੍ਰੀਤ ਚੰਡੀਗੜ੍ਹ ਸਥਿਤ ਆਪਣੇ ਘਰ 'ਤੇ ਮੀਡੀਆ ਨੂੰ ਮਿਲੀ ਤਾਂ ਉਸਨੇ ਕਾਨੂੰਨੀ ਕਾਰਨਾਂ ਦਾ ਹਵਾਲਾ ਦਿੰਦੇ ਹੋਏ ਗੱਲ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ। ਪਰ ਉਸਦੇ ਆਲੇ-ਦੁਆਲੇ ਦੇ ਲੋਕ ਜਾਣਦੇ ਹਨ ਕਿ ਉਹ ਕੈਨੇਡਾ ਵਿੱਚ ਕਿਸੇ ਮਾਮਲੇ ਵਿੱਚ...
ਸਮੱਸਿਆ ਇਹ ਹੈ ਕਿ ਜਦੋਂ ਲੋਕ ਕੈਨੇਡਾ ਆ ਰਹੇ ਹੁੰਦੇ ਹਨ, ਤਾਂ ਉਹਨਾਂ ਨੂੰ ਆਮ ਤੌਰ 'ਤੇ ਆਪਣੇ ਅਧਿਕਾਰਾਂ ਦਾ ਪਤਾ ਨਹੀਂ ਹੁੰਦਾ। ਉਹਨਾਂ ਕੋਲ ਕੋਈ ਵਕੀਲ ਨਹੀਂ ਹੁੰਦਾ ਅਤੇ ਅਕਸਰ ਉਨ੍ਹਾਂ ਨੂੰ ਫ਼ੈਸਲਾ ਮਨਜ਼ੂਰ ਕਰਨਾ ਪੈਂਦਾ ਹੈ। ਜੇਕਰ ਤੁਸੀਂ ਦੇਸ਼...
ਮਾਹਿਰਾਂ ਦਾ ਕਹਿਣਾ ਹੈ ਕਿ PGWP ਦੀ ਮਿਆਦ ਪੁੱਗਣ ਤੋਂ ਬਾਅਦ ਕਾਨੂੰਨੀ ਤੌਰ 'ਤੇ ਕੈਨੇਡਾ ਵਿੱਚ ਰਹਿਣ ਲਈ, ਕਿਸੇ ਹੋਰ ਖੇਤਰ ਵਿੱਚ ਹੋਰ ਪੜ੍ਹਾਈ ਕਰਨ ਲਈ ਸਟੱਡੀ ਪਰਮਿਟ ਲਈ ਦੁਬਾਰਾ ਅਰਜ਼ੀ ਦੇਣ ਦੀ ਲੋੜ ਹੁੰਦੀ ਹੈ। ਇਹ ਤੁਹਾਨੂੰ ਵਾਧੂ ਯੋਗਤਾਵ...
ਸੁਖਪ੍ਰੀਤ ਪੱਡਾ 2017 ਵਿਚ ਕੈਨੇਡਾ ਦੇ ਸ਼ਹਿਰ ਵਿਨੀਪੈੱਗ ਵਿਖੇ ਗਿਆ ਸੀ ਅਤੇ ਮੈਡੀਕਲ ਦੀ ਪੜ੍ਹਾਈ ਕਰਨ ਉਪਰੰਤ ਉਹ ਉਥੇ ਹੀ ਮੈਡੀਕਲ ਖੇਤਰ ਵਿਚ ਨੌਕਰੀ ਕਰ ਰਿਹਾ ਸੀ। ਉਨ੍ਹਾਂ ਦੱਸਿਆ ਕਿ ਬੀਤੀ 31 ਦਸੰਬਰ 2024 ਦੀ ਰਾਤ ਨੂੰ ਕੰਮ ਤੋਂ ਵਾਪਸ ਘਰ ਨੂੰ ...
ਹਰਦੀਪ ਨਿੱਝਰ ਖਾਲਿਸਤਾਨ ਟਾਈਗਰ ਫੋਰਸ (ਕੇਟੀਐਫ) ਦਾ ਮੁਖੀ ਸੀ। ਐਨਆਈਏ ਨੇ ਹਾਲ ਹੀ ਵਿੱਚ 40 ਅੱਤਵਾਦੀਆਂ ਦੀ ਸੂਚੀ ਜਾਰੀ ਕੀਤੀ ਸੀ, ਜਿਸ ਵਿੱਚ ਨਿੱਝਰ ਦਾ ਨਾਮ ਵੀ ਸ਼ਾਮਲ ਸੀ। ਉਸਨੇ ਬਰੈਂਪਟਨ ਸ਼ਹਿਰ ਵਿੱਚ ਖਾਲਿਸਤਾਨ ਦੇ ਹੱਕ ਵਿੱਚ ਜਨਮਤ ਸੰਗ੍...
ਕਿਸਾਨ ਲੇਬਰ ਸਰਕਾਰ ਦੀ ਵਿਰਾਸਤ ਟੈਕਸ ਯੋਜਨਾ ਦਾ ਵਿਰੋਧ ਕਰ ਰਹੇ ਹਨ, ਜੋ ਇਕ ਮਿਲੀਅਨ ਡਾਲਰ ਤੋਂ ਵੱਧ ਕੀਮਤ ਵਾਲੀ ਖੇਤੀਬਾੜੀ ਜ਼ਮੀਨ ‘ਤੇ 20% ਟੈਕਸ ਲਗਾਉਂਦੀ ਹੈ। ਸਰਕਾਰ ਨੇ ਬਜਟ ਵਿੱਚ ਐਲਾਨ ਕੀਤਾ ਸੀ ਕਿ ਇਹ ਯੋਜਨਾ ਅਪ੍ਰੈਲ 2026 ਤੋਂ ਲਾਗੂ ਕੀ...
ਮੁਲਜ਼ਮ ਨੂੰ ਦਸੰਬਰ, 2023 ਦੇ ਅਖੀਰ ਵਿੱਚ ਸੇਂਟ-ਹਿਆਸਿੰਥੇ, ਕਿਊਬੈਕ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ। ਸੰਘੀ ਨਿਆਂ ਵਿਭਾਗ ਅਨੁਸਾਰ ਕਿਊਬੈਕ ਸੁਪੀਰੀਅਰ ਕੋਰਟ ਦੇ ਇੱਕ ਜੱਜ ਨੇ ਮਈ ਵਿੱਚ ਉਸਦੀ ਸਪੁਰਦਗੀ ਲਈ ਹੁਕਮ ਦਿੱਤਾ, ਜਿਸ ਤੋਂ ਬਾਅਦ ਕੇਸ ਮਨ...
ਅਧਿਕਾਰੀਆਂ ਨੇ ਕਿਹਾ ਕਿ ਜਾਂਚ ਤੋਂ ਪਤਾ ਲੱਗਾ ਹੈ ਕਿ ਕੈਨੇਡਾ, ਭਾਰਤ ਅਤੇ ਅਮਰੀਕਾ ਵਿੱਚ ਏਜੰਟਾਂ ਦਾ ਇੱਕ ਵੱਡਾ ਨੈੱਟਵਰਕ ਹੈ ਜੋ ਅਮਰੀਕਾ ਦੇ ਕਾਲਜਾਂ ਵਿੱਚ ਜਾਅਲੀ ਦਾਖਲਿਆਂ, ਉਨ੍ਹਾਂ ਦੇ ਠਹਿਰਨ, ਵੀਜ਼ਾ ਪ੍ਰਬੰਧਨ ਅਤੇ ਹੋਰ ਕਾਨੂੰਨੀ ਮੁੱਦਿਆਂ ਰ...
ਗੁਰਪ੍ਰੀਤ ਸਿੰਘ ਇੰਗਲੈਂਡ ਗਿਆ ਸੀ ਅਤੇ ਫਿਰ ਉਹ ਘਰ ਵਾਪਿਸ ਆ ਗਿਆ। ਘਰ ਆਕੇ ਉਹ ਕਹਿਣ ਲੱਗਾ ਕਿ ਉਸਨੇ ਹੁਣ ਅਮਰੀਕਾ ਹੀ ਜਾਣਾ ਹੈ। ਅਮਰੀਕਾ ਜਾਣ ਲਈ ਪਹਿਲਾਂ ਗੁਰਪ੍ਰੀਤ ਸਿੰਘ ਨੇ ਚੰਡੀਗੜ੍ਹ ਦੇ ਏਜੰਟਾਂ ਨਾਲ ਗੱਲ ਕੀਤੀ ਸੀ। ਉਨ੍ਹਾਂ ਨੂੰ ਅਸੀਂ ਸਾਢ...
ਲਾਰੋਚੇ ਨੇ ਕਥਿਤ ਤੌਰ 'ਤੇ ਆਪਣੇ ਬੌਸ ਨੂੰ ਦੱਸਿਆ ਸੀ ਕਿ ਮੈਂਟੀ ਨੇ ਉਸਦੇ ਦੋਸਤਾਂ ਅਤੇ ਪਰਿਵਾਰ ਨੂੰ ਮਾਰਨ ਦੀ ਧਮਕੀ ਦਿੱਤੀ ਸੀ, ਅਤੇ ਉਸਨੇ ਇੱਕ ਵਾਰ ਉਸਦੀ ਬਿੱਲੀ ਨੂੰ ਅਪਾਰਟਮੈਂਟ ਦੀ ਕੰਧ ਨਾਲ ਦੇ ਮਾਰਿਆ ਸੀ। ਅਪਾਰਟਮੈਂਟ ਦੇ ਗੁਆਂਢੀਆਂ ਨੇ ਦੱ...
ਹਰਪਾਲ ਸਿੰਘ ਜੋ ਕਿ ਰੋਜੀ ਰੋਟੀ ਕਮਾਉਣ ਖਾਤਰ ਚਾਰ ਮਹੀਨੇ ਪਹਿਲਾਂ ਵਿਦੇਸ਼ ਗਿਆ ਸੀ ਜਿੱਥੇ ਅਚਾਨਕ ਉਸ ਦੀ ਮੌਤ ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਮ੍ਰਿਤਕ ਵਿਅਕਤੀ ਇੱਕ ਛੋਟਾ ਕਿਸਾਨ ਸੀ ਅਤੇ ਆਪਣੀ ਇੱਕ ਕਿੱਲਾ ਜ਼ਮੀਨ ਵੇਚ ਕੇ ਵਿਦੇਸ਼ ਗਿਆ ਸੀ। ਪ੍ਰੰਤ...
ਗੁਰਪਤਵੰਤ ਸਿੰਘ ਪੰਨੂ ਮੂਲ ਰੂਪ ਵਿੱਚ ਪੰਜਾਬ ਦੇ ਖਾਨਕੋਟ ਤੋਂ ਹਨ। ਉਹ ਇਸ ਵੇਲੇ ਅਮਰੀਕਾ ਵਿੱਚ ਰਹਿੰਦਾ ਹੈ ਅਤੇ ਸਿੱਖ ਫਾਰ ਜਸਟਿਸ ਨਾਮਕ ਇੱਕ ਸੰਸਥਾ ਚਲਾਉਂਦਾ ਹੈ। ਉਸ ਕੋਲ ਅਮਰੀਕਾ ਅਤੇ ਕੈਨੇਡਾ ਦੋਵਾਂ ਦੀ ਨਾਗਰਿਕਤਾ ਹੈ। 2019 ਵਿੱਚ, ਭਾਰਤ ਸਰ...
ਟਰੂਡੋ ਨੇ X 'ਤੇ ਕਿਹਾ ਕਿ ਸਰਹੱਦ ਨੂੰ ਸੁਰੱਖਿਅਤ ਕਰਨ ਲਈ ਲਗਭਗ 10,000 ਫਰੰਟਲਾਈਨ ਕਰਮਚਾਰੀ ਕੰਮ ਕਰ ਰਹੇ ਹਨ। ਸਰਹੱਦ 'ਤੇ 24/7 ਨਿਗਰਾਨੀ ਰੱਖੀ ਜਾਵੇਗੀ, ਸੰਗਠਿਤ ਅਪਰਾਧ, ਫੈਂਟਾਨਿਲ ਅਤੇ ਮਨੀ ਲਾਂਡਰਿੰਗ ਦਾ ਮੁਕਾਬਲਾ ਕਰਨ ਲਈ ਕੈਨੇਡਾ-ਅਮ...