ਹਰਿਆਣਾ ਦੇ ਸਮਾਲਖਾ ‘ਚ ਸ਼ੁੱਕਰਵਾਰ ਨੂੰ ਪੁਲਸ ਅਤੇ ਗੈਂਗਸਟਰਾਂ ਦੇ ਇਕ ਗਰੁੱਪ ਵਿਚਾਲੇ ਦੇਰ ਰਾਤ ਮੁੱਠਭੇੜ ਹੋਈ। ਮੁੱਠਭੇੜ ਦੌ...