ਫਾਇਦੇ ਦਾ ਸੌਦਾ ! 1.50 ਲੱਖ ਤੱਕ ਘੱਟ ਹੋਈ ਤੱਕ ਕੀਮਤ ਘੱਟ Volkswagen Cars ਦੀ ਕੀਮਤ, ਜਲਦੀ ਕਰੋ 

Volkswagen Cars Discount: ਜੇਕਰ ਤੁਸੀਂ Volkswagen ਦੀ ਗੱਡੀ ਖਰੀਦਣ ਦਾ ਪਲਾਨ ਕਰ ਰਹੇ ਤਾਂ ਤੁਹਾਨੂੰ ਡਿਸਕਾਉਂਟ ਮਿਲ ਜਾਵੇਗਾ।  Virtus ਮਿਡਸਾਈਜ ਸੇਡਾਨ, Taigun ਮਿਡਸਾਈਜ SUV ਅਤੇ Tiguan SUV ਨੂੰ ਘੱਟ ਕੀਮਤ ਤੇ ਖਰੀਦਿਆ ਜਾ ਸਕਦਾ ਹੈ। 

Share:

Volkswagen Cars Discount: ਦੇਸ਼ ਭਰ 'ਚ Volkswagen ਡੀਲਰਸ਼ਿਪ ਕਈ ਡਿਸਕਾਉਂਟ ਆਫਰ ਦਿੱਤੇ ਜਾ ਰਹੇ ਹਨ। Virtus ਮਿਡਸਾਈਜ ਸੇਡਾਨ, Taigun ਮਿਡਸਾਈਜ SUV ਅਤੇ Tiguan SUV ਤੇ ਕਮਾਲ ਦੇ ਆਫਰ ਦਿੱਤੇ ਜਾ ਰਹੇ ਹਨ। ਜੇਕਰ ਤੁਸੀਂ ਇਨ੍ਹਾਂ 'ਚੋਂ ਕੋਈ ਵੀ ਵਾਹਨ ਖਰੀਦਣ ਦੀ ਯੋਜਨਾ ਬਣਾ ਰਹੇ ਹੋ, ਤਾਂ ਇੱਥੇ ਅਸੀਂ ਤੁਹਾਨੂੰ ਉਨ੍ਹਾਂ 'ਤੇ ਮੌਜੂਦ ਡਿਸਕਾਊਂਟ ਆਫਰਸ ਬਾਰੇ ਦੱਸ ਰਹੇ ਹਾਂ। ਉਨ੍ਹਾਂ ਦੇ ਵਾਹਨਾਂ ਨਾਲ 1.50 ਲੱਖ ਰੁਪਏ ਤੱਕ ਦਾ ਲਾਭ ਦਿੱਤਾ ਜਾ ਰਿਹਾ ਹੈ।

Volkswagen Taigun SUV: ਇਸ ਕਾਰ 'ਤੇ ਤੁਹਾਨੂੰ 2.40 ਲੱਖ ਰੁਪਏ ਤੱਕ ਦਾ ਲਾਭ ਮਿਲੇਗਾ। MY2023 ਮਾਡਲ 'ਤੇ 4 ਸਾਲਾਂ ਦੇ ਸੇਵਾ ਪੈਕੇਜ (90,000 ਰੁਪਏ) ਦੇ ਨਾਲ 75,000 ਰੁਪਏ ਦੀ ਛੋਟ ਅਤੇ 75,000 ਰੁਪਏ ਤੱਕ ਦਾ ਐਕਸਚੇਂਜ ਬੋਨਸ ਦਿੱਤਾ ਜਾ ਰਿਹਾ ਹੈ। ਇਸ ਦੇ ਨਾਲ ਹੀ MY2024 ਮਾਡਲ 'ਤੇ 25,000 ਰੁਪਏ ਤੱਕ ਦਾ ਐਕਸਚੇਂਜ ਬੋਨਸ ਦਿੱਤਾ ਜਾ ਰਿਹਾ ਹੈ। Taigun 190hp, 2.0 ਲਿਟਰ ਟਰਬੋ-ਪੈਟਰੋਲ ਇੰਜਣ, 7-ਸਪੀਡ ਡਬਲ-ਕਲਚ ਆਟੋਮੈਟਿਕ ਅਤੇ VW ਦੇ 4Motion ਸਿਸਟਮ ਦੇ ਨਾਲ ਸਿੰਗਲ ਵੇਰੀਐਂਟ ਵਿੱਚ ਆਉਂਦਾ ਹੈ।
Volkswagen Taigun: ਇਸ ਗੱਡੀ ਨਾਲ 1.50 ਲੱਖ ਰੁਪਏ ਤੱਕ ਦਾ ਲਾਭ ਦਿੱਤਾ ਜਾ ਰਿਹਾ ਹੈ। ਇਸ ਦੇ ਨਾਲ ਹੀ 90,000 ਰੁਪਏ ਦਾ ਕੈਸ਼ ਡਿਸਕਾਊਂਟ, 40,000 ਰੁਪਏ ਤੱਕ ਦਾ ਐਕਸਚੇਂਜ ਬੋਨਸ ਅਤੇ 20,000 ਰੁਪਏ ਤੱਕ ਦਾ ਕਾਰਪੋਰੇਟ ਅਤੇ ਲਾਇਲਟੀ ਬੋਨਸ ਦਿੱਤਾ ਜਾ ਰਿਹਾ ਹੈ। ਇਹ ਲਾਭ MY2023 ਅਤੇ MY2024 ਕਾਰ ਮਾਡਲਾਂ 'ਤੇ ਉਪਲਬਧ ਹਨ। ਇਸ ਵਿੱਚ GT Edge Trail ਸਪੈਸ਼ਲ ਐਡੀਸ਼ਨ ਵੀ ਸ਼ਾਮਲ ਹੈ। ਇਹ ਦੋ ਇੰਜਣ, 115hp, 1.0 ਲੀਟਰ ਟਰਬੋ-ਪੈਟਰੋਲ ਅਤੇ 150hp, 1.5 ਲੀਟਰ ਟਰਬੋ-ਪੈਟਰੋਲ ਇੰਜਣ ਦੇ ਨਾਲ ਆਉਂਦਾ ਹੈ।

Volkswagen Virtus: ਇਸ ਗੱਡੀ ਨਾਲ 1.40 ਲੱਖ ਰੁਪਏ ਤੱਕ ਦਾ ਲਾਭ ਦਿੱਤਾ ਜਾ ਰਿਹਾ ਹੈ। ਇਸ ਦੇ ਨਾਲ ਹੀ 90,000 ਰੁਪਏ ਦਾ ਕੈਸ਼ ਡਿਸਕਾਊਂਟ, 30,000 ਰੁਪਏ ਤੱਕ ਦਾ ਐਕਸਚੇਂਜ ਬੋਨਸ ਅਤੇ 20,000 ਰੁਪਏ ਤੱਕ ਦਾ ਕਾਰਪੋਰੇਟ ਅਤੇ ਲਾਇਲਟੀ ਬੋਨਸ ਦਿੱਤਾ ਜਾ ਰਿਹਾ ਹੈ। ਇਹ ਲਾਭ MY2023 ਅਤੇ MY2024 ਕਾਰ ਮਾਡਲਾਂ 'ਤੇ ਉਪਲਬਧ ਹਨ। ਇਹ ਦੋ ਇੰਜਣਾਂ ਦੇ ਨਾਲ ਆਉਂਦਾ ਹੈ।

ਇਹ ਵੀ ਪੜ੍ਹੋ