menu-icon
Punjabi Story Line
  • Home
  • News
  • Business
  • ਪੈਟਰੋਲ ਅਤੇ ਡੀਜ਼ਲ ਦੀਆਂ ਨਵੀਂਆਂ ਦਰਾਂ ਜਾਰੀ, ਤੇਲ ਭਰਾਉਣ ਤੋਂ ਪਹਿਲਾਂ ਜਾਓਂ ਆਪਣੇ ਸ਼ਹਿਰ ਦੇ ਰੇਟ

ਪੈਟਰੋਲ ਅਤੇ ਡੀਜ਼ਲ ਦੀਆਂ ਨਵੀਂਆਂ ਦਰਾਂ ਜਾਰੀ, ਤੇਲ ਭਰਾਉਣ ਤੋਂ ਪਹਿਲਾਂ ਜਾਓਂ ਆਪਣੇ ਸ਼ਹਿਰ ਦੇ ਰੇਟ

ਪੈਟਰੋਲ ਅਤੇ ਡੀਜ਼ਲ ਦੀਆਂ ਨਵੀਆਂ ਦਰਾਂ ਜਾਰੀ ਹੋ ਗਈਆ ਹਨ। ਹਾਲਾਂਕਿ, 13 ਅਗਸਤ ਨੂੰ ਇਨ੍ਹਾਂ ਬਾਲਣਾ ਦੀਆਂ ਕੀਮਤਾਂ 'ਚ ਖਾਸ ਬਦਲਾਅ ਦੇਖਣ ਨੂੰ ਨਹੀਂ ਮਿਲਿਆ ਹੈ, ਯਾਨੀ ਅੱਜ ਦੀ ਡੇਟ 'ਚ ਵੀ ਪਹਿਲਾਂ ਵਾਲੇ ਰੇਟਾਂ 'ਤੇ ਹੀ ਤੇਲ ਮਿਲ ਰਿਹਾ ਹੈ।

Date Updated Last Updated : 13 August 2026, 11:48 AM IST
Share:

ਨਵੀਂ ਦਿੱਲੀ: ਸਰਕਾਰੀ ਤੇਲ ਏਜੰਸੀਆਂ ਨੇ ਵੀਰਵਾਰ ਨੂੰ ਪੈਟਰੋਲ ਅਤੇ ਡੀਜ਼ਲ ਦੀਆਂ ਨਵੀਆਂ ਦਰਾਂ ਜਾਰੀ ਕਰ ਦਿੱਤੀਆਂ ਹਨ। ਅਮਰੀਕਾ ਅਤੇ ਈਰਾਨ ਵਿਚਾਲੇ ਜਾਰੀ ਤਣਾਅ ਵਿਚਾਲੇ ਕੱਚੇ ਤੇਲ ਦੀਆਂ ਕੀਮਤਾਂ 'ਚ ਅਸਰ ਦੇਖਣ ਨੂੰ ਮਿਲਿਆ ਹੈ। ਹਾਲਾਂਕਿ, 13 ਅਗਸਤ ਨੂੰ ਜ਼ਿਆਦਾਤਰ ਸ਼ਹਿਰਾਂ ਵਿੱਚ ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਕੋਈ ਬਦਲਾਅ ਨਹੀਂ ਆਇਆ ਆਇਆ ਹੈ, ਯਾਨੀ ਅੱਜ ਦੀ ਡੇਟ 'ਚ ਵੀ ਤੁਸੀ ਪਹਿਲਾਂ ਵਾਲੇ ਰੇਟਾਂ 'ਤੇ ਤੇਲ ਭਰਵਾ ਸਕਦੇ ਹੋ। ਤਾਂ ਆਉ ਜਾਣਦੇ ਹਾਂ ਅੱਜ ਦੀ ਤਾਰੀਖ 'ਚ ਕਿਸ ਭਾਅ ਵਿਕ ਰਿਹਾ ਪੈਟਰੋਲ ਡੀਜ਼ਲ..


ਦਿੱਲੀ, ਮੁੰਬਈ, ਅਤੇ ਚੇਨਈ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ:

ਨੋਇਡਾ ਵਿੱਚ, ਪੈਟਰੋਲ ₹101.52 ਪ੍ਰਤੀ ਲੀਟਰ ਵਿਕ ਰਿਹਾ ਹੈ, ਜਦੋਂ ਕਿ ਡੀਜ਼ਲ ₹94.99 ਪ੍ਰਤੀ ਲੀਟਰ ਹੈ।

ਦਿੱਲੀ ਵਿੱਚ, ਅੱਜ ਪੈਟਰੋਲ ਦੀ ਕੀਮਤ ₹102.12 ਪ੍ਰਤੀ ਲੀਟਰ ਹੈ।

ਮੁੰਬਈ ਵਿੱਚ, ਪੈਟਰੋਲ ਦੀ ਕੀਮਤ ₹111.21 ਪ੍ਰਤੀ ਲੀਟਰ ਹੈ ਅਤੇ ਡੀਜ਼ਲ ₹97.83 ਪ੍ਰਤੀ ਲੀਟਰ 'ਤੇ ਵਿਕ ਰਿਹਾ ਹੈ।

ਕੋਲਕਾਤਾ ਵਿੱਚ, ਪੈਟਰੋਲ ਦੀ ਕੀਮਤ ₹113.51 ਪ੍ਰਤੀ ਲੀਟਰ ਹੈ, ਜਦੋਂ ਕਿ ਡੀਜ਼ਲ ਕੀਮਤ ₹99.82 ਪ੍ਰਤੀ ਲੀਟਰ ਹੈ।

ਚੇਨਈ ਵਿੱਚ, ਪੈਟਰੋਲ ₹107.78 ਰੁਪਏ ਪ੍ਰਤੀ ਲੀਟਰ ਵਿਕ ਰਿਹਾ ਹੈ ਅਤੇ ਡੀਜ਼ਲ ₹99.56 ਪ੍ਰਤੀ ਲੀਟਰ ਹੈ।

ਗੁਰੂਗ੍ਰਾਮ ਵਿੱਚ, ਪੈਟਰੋਲ ਦੀ ਕੀਮਤ ₹102.97 ਹੈ ਅਤੇ ਡੀਜ਼ਲ ₹95.64 ਪ੍ਰਤੀ ਲੀਟਰ ਹੈ।

ਬੰਗਲੁਰੂ ਵਿੱਚ, ਪੈਟਰੋਲ ਦੇ ਭਾਅ ₹111.68 ਹਨ ਅਤੇ ਡੀਜ਼ਲ ₹99.56 ਪ੍ਰਤੀ ਲੀਟਰ ਹੈ।

ਭੁਵਨੇਸ਼ਵਰ ਵਿੱਚ, ਪੈਟਰੋਲ ₹108.97 ਅਤੇ ਡੀਜ਼ਲ ₹100.68 ਪ੍ਰਤੀ ਲੀਟਰ ਹੈ।

ਹੈਦਰਾਬਾਦ ਵਿੱਚ, ਪੈਟਰੋਲ ₹115.69 'ਤੇ ਉਪਲੱਬਧ ਹੈ ਅਤੇ ਡੀਜ਼ਲ ₹103.82 ਪ੍ਰਤੀ ਲੀਟਰ ਹੈ।

ਜੈਪੁਰ ਵਿੱਚ, ਪੈਟਰੋਲ ₹112.69 ਹੈ ਅਤੇ ਡੀਜ਼ਲ ₹97.78 ਪ੍ਰਤੀ ਲੀਟਰ ਹੈ।

ਲਖਨਊ ਵਿੱਚ, ਪੈਟਰੋਲ ਦੀ ਕੀਮਤ ₹101.89 ਪ੍ਰਤੀ ਲੀਟਰ ਹੈ ਅਤੇ ਡੀਜ਼ਲ ₹95.36 ਪ੍ਰਤੀ ਲੀਟਰ ਹੈ।

ਪਟਨਾ ਵਿੱਚ, ਪੈਟਰੋਲ ₹113.37 ਅਤੇ ਡੀਜ਼ਲ ₹99.36 ਪ੍ਰਤੀ ਲੀਟਰ ਉਪਲਬਧ ਹੈ।

ਉੱਥੇ ਹੀ ਚੰਡੀਗੜ੍ਹ ਵਿੱਚ, ਪੈਟਰੋਲ ₹102.61 ਦੀ ਕੀਮਤ 'ਚ ਵਿਕ ਰਿਹਾ ਹੈ, ਜਦੋਂ ਕਿ ਅਤੇ ਡੀਜ਼ਲ ₹94.5 'ਤੇ ਹੈ।

ਘਰ ਬੈਠੇ ਕਿਵੇਂ ਚੈੱਕ ਕਰੀਏ ਪੈਟਰੋਲ-ਡੀਜ਼ਲ ਦੀਆਂ ਦਰਾਂ?

ਜੇਕਰ ਤੁਸੀ ਘਰ ਬੈਠੇ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਚੈੱਕ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਸਿਰ ਇੱਕ SMS ਨਾਲ ਆਪਣੇ ਸ਼ਹਿਰ ਦਾ ਰੇਟ ਪਤਾ ਚੱਲ ਜਾਵੇਗਾ। ਇਸ ਲਈ ਤੁਹਾਨੂੰ ਇੰਡੀਅਨ ਆਇਲ ਦੇ ਗ੍ਰਾਹਕ RSP ਲਿਖ ਕੇ ਆਪਣੇ ਸ਼ਹਿਰ ਦਾ ਕੋਡ ਜੋੜਨਾ ਹੋਵੇਗਾ ਅਤੇ 9224992249 ਨੰਬਰ 'ਤੇ ਮੈਸੇਜ ਭੇਜ ਸਕਦੇ ਹੋ। ਇਸ ਨਾਲ ਤੁਹਾਨੂੰ ਘਰ ਬੈਠੇ ਹੀ ਤੁਹਾਡੇ ਸ਼ਹਿਰ ਦਾ ਪੈਟਰੋਲ-ਡੀਜ਼ਲ ਦਾ ਭਾਅ ਪਤਾ ਚਲ ਜਾਵੇਗਾ।

 

Recent News