ਰਾਜ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਉਕਤ ਦੋਵੇਂ ਮੁਲਜ਼ਮਾਂ ਵਿਰੁੱਧ ਪਿੰਡ ਵੜਿੰਗਖੇੜਾ ਦੇ ਇੱਕ ਵਸਨੀਕ ਵੱਲੋਂ ਮੁੱਖ ਮੰਤਰੀ ਦੀ ਭ੍ਰਿਸ਼ਟਾਚਾਰ ਵਿਰੋਧੀ ਐਕਸ਼ਨ ਲਾਈਨ ’ਤੇ ਦਰਜ ਕਰਵਾਈ ਗਈ ਸ਼ਿਕਾਇਤ ਤੋਂ ਬਾਅਦ ਮੁਕੱਦਮਾ ਦਰਜ ਕੀਤਾ ਗਿਆ ਸੀ।...
ਜਿਸਤੋਂ ਬਾਅਦ ਅਚਾਨਕ ਲੜਕੀ ਦੇ ਪਰਿਵਾਰ ਨੂੰ ਫ਼ੋਨ ਕੀਤਾ ਕਿ ਉਹਨਾਂ ਦੀ ਲੜਕੀ ਨੂੰ ਕੁੱਝ ਹੋ ਗਿਆ ਹੈ। ਜਿਸਤੋਂ ਬਾਅਦ ਜਦੋਂ ਪਰਿਵਾਰ ਨੇ ਆ ਕੇ ਆਪਣੀ ਲੜਕੀ ਨੂੰ ਦੇਖਿਆ, ਉਸਦੇ ਗਲੇ ’ਤੇ ਨਿਸ਼ਾਨ ਸੀ ਅਤੇ ਉਸਦੀ ਮੌਤ ਹੋ ਚੁੱਕੀ ਸੀ।...
ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਉਕਤ ਪੀ.ਐਸ.ਪੀ.ਸੀ.ਐਲ. ਮੁਲਾਜ਼ਮ ਨੂੰ ਪਟਿਆਲਾ ਦੇ ਇੱਕ ਵਸਨੀਕ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ਦੇ ਅਧਾਰ ’ਤੇ ਗ੍ਰਿਫ਼ਤਾਰ ਕੀਤਾ ਗਿਆ ਹੈ।...
ਜ਼ਬਤ ਕੀਤੀ ਗਈ ਸ਼ਰਾਬ ਵਿੱਚ ਟਰੈਕ ਅਤੇ ਟਰੇਸ ਬਾਰਕੋਡ ਅਤੇ ਹੋਲੋਗ੍ਰਾਮ ਸਨ, ਜੋ ਦਰਸਾਉਂਦੇ ਹਨ ਕਿ ਸ਼ਰਾਬ ਸਿਰਫ਼ ਪੰਜਾਬ ਵਿੱਚ ਵਿਕਰੀ ਲਈ ਸੀ। ਇਹ ਗੈਰ-ਕਾਨੂੰਨੀ ਸ਼ਰਾਬ ਕਿਸ ਨੂੰ ਸਪਲਾਈ ਕੀਤੀ ਜਾਣੀ ਸੀ, ਇਸ ਬਾਰੇ ਜਾਂਚ ਕੀਤੀ ਜਾ ਰਹੀ ਹੈ।...
25 ਮਾਰਚ ਦੀ ਰਾਤ ਨੂੰ ਰਾਜਪੁਰਾ ਪੁਲਿਸ ਨੂੰ ਰੇਲਵੇ ਲਾਈਨ 'ਤੇ ਇੱਕ ਲਾਸ਼ ਮਿਲਣ ਦੀ ਸੂਚਨਾ ਮਿਲੀ। ਸਰੀਰ ਦੋ ਹਿੱਸਿਆਂ ਵਿੱਚ ਸੱਟਾਂ ਦੇ ਨਿਸ਼ਾਨ ਸਨ। ਕਈ ਦਿਨਾਂ ਤੱਕ ਲਾਸ਼ ਦੀ ਪਛਾਣ ਨਹੀਂ ਹੋ ਸਕੀ। 30 ਮਾਰਚ ਨੂੰ ਅਲੀਪੁਰ ਅਰਾਈ ਦਾ ਰਹਿਣ ਵਾਲਾ ਹਰ...
ਕਰਨਲ ਦਲੀਪ ਸਿੰਘ ਨੇ ਦੱਸਿਆ ਕਿ 18 ਮਾਰਚ, 2025 ਨੂੰ ਕਰਨਲ ਦਲੀਪ ਸਿੰਘ ਨੂੰ ਇੱਕ ਅਣਜਾਣ ਨੰਬਰ ਤੋਂ ਇੱਕ ਵਟਸਐਪ ਕਾਲ ਆਈ। ਕਾਲ ਕਰਨ ਵਾਲੇ ਨੇ ਉਸ 'ਤੇ ਮੁੰਬਈ ਦੇ ਕੇਨਰਾ ਬੈਂਕ ਵਿੱਚ ਇੱਕ ਖਾਤੇ ਨਾਲ ਜੁੜੇ ਮਨੀ ਲਾਂਡਰਿੰਗ ਕੇਸ ਵਿੱਚ ਸ਼ਾਮਲ ਹੋਣ ਦ...
ਮ੍ਰਿਤਕ ਆਪਣੀ ਪਤਨੀ ਅਤੇ ਧੀ ਨੂੰ ਕੁੱਟਦਾ ਅਤੇ ਤਸੀਹੇ ਦਿੰਦਾ ਸੀ। ਜਿਸ ਤੋਂ ਉਹ ਪ੍ਰੇਸ਼ਾਨ ਸਨ। ਇਸ ਤੋਂ ਬਾਅਦ ਦੋਵਾਂ ਨੇ ਮਾਰਨ ਦੀ ਯੋਜਨਾ ਬਣਾਈ। ਜਿਸਦੇ ਚੱਲਦਿਆਂ ਉਨ੍ਹਾਂ ਮਾਰਨ ਦੀ ਸੁਪਾਰੀ ਦਿੱਤੀ ਗਈ। ਰਾਤ ਦੇ ਸਮੇਂ ਜਦੋਂ ਅਸ਼ੋਕ ਸੌ ਰਿਹਾ ਸੀ ਤਾ...
ਮ੍ਰਿਤਕ ਦੇ ਪੁੱਤਰ ਨੇ ਦੱਸਿਆ ਕਿ ਹਰ ਕੋਈ ਉਸਦੇ ਪਿਤਾ ਦੀ ਸ਼ਰਾਬ ਦੀ ਲਤ ਤੋਂ ਪਰੇਸ਼ਾਨ ਸਨ। ਮਾਂ ਨੇ ਉਸਨੂੰ ਕਈ ਵਾਰ ਸਮਝਾਇਆ ਵੀ ਸੀ, ਪਰ ਉਸਦੇ ਪਿਤਾ ਨੇ ਉਨ੍ਹਾਂ ਦੀ ਇੱਕ ਵੀ ਨਹੀਂ ਸੁਣੀ। ਉਹ ਖੇਤਾਂ ਵਿੱਚ ਸੀ, ਉਸਦੇ ਦੋਵੇਂ ਭਰਾ ਬਾਹਰ ਖੇਡ ਰਹੇ ...
ਕਾਰੋਬਾਰੀ ਸਤੀਸ਼ ਨੇ 2023 ਵਿੱਚ ਆਪਣੀ ਸਭ ਤੋਂ ਛੋਟੀ 5 ਸਾਲਾਂ ਦੀ ਧੀ ਨੂੰ ਸਕੂਲ ਵਿੱਚ ਦਾਖਲ ਕਰਵਾਇਆ ਸੀ। ਉੱਥੇ ਹੀ ਦਾਖਲਾ ਪ੍ਰਕਿਰਿਆ ਦੌਰਾਨ ਉਸਦੀ ਮੁਲਾਕਾਤ ਸ਼੍ਰੀਦੇਵੀ ਰੁਦਾਗੀ ਨਾਲ ਹੋਈ। ਪਹਿਲਾਂ ਦੋਵਾਂ ਵਿਚਕਾਰ ਗੱਲਬਾਤ ਹੋਈ, ਫਿਰ ਉਹ ਦੋਸਤ ...
ਘਟਨਾ ਤੋਂ ਬਾਅਦ, ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਮ੍ਰਿਤਕ ਦੀ ਵਿਆਹੁਤਾ ਪ੍ਰੇਮਿਕਾ ਰੀਨਾ ਦੇਵੀ ਅਤੇ ਉਸਦੇ ਪਤੀ ਜਗਦੀਸ਼ ਰਾਏ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲਿਸ ਪੁੱਛਗਿੱਛ ਦੌਰਾਨ ਦੋਵਾਂ ਨੇ ਨੌਜਵਾਨ ਦੀ ਹੱਤਿਆ ਕਰਨ ਦੀ ਗੱਲ ਕਬੂਲ ਕਰ ਲਈ ਹੈ। ਇ...
ਸ਼ਿਕਾਇਤਕਰਤਾ ਨੇ ਦੋਸ਼ ਲਗਾਇਆ ਕਿ ਉਕਤ ਥਾਣੇ ਵਿੱਚ ਉਸਦੇ ਭਤੀਜੇ ਵਿਰੁੱਧ ਐਨਡੀਪੀਐਸ ਕਾਨੂੰਨ ਤਹਿਤ ਐਫਆਈਆਰ ਦਰਜ ਕੀਤੀ ਗਈ ਸੀ ਅਤੇ ਉਕਤ ਪੁਲਿਸ ਮੁਲਾਜ਼ਮ ਉਸਦੇ ਪੁੱਤਰ ਨੂੰ ਐਨਡੀਪੀਐਸ ਕਾਨੂੰਨ ਦੀ ਧਾਰਾ 29 ਤਹਿਤ ਇਸ ਮੁਕੱਦਮੇ ਵਿੱਚ ਫਸਾਉਣ ਦੀ ਧਮਕੀ ...
ਰਿਸ਼ਤੇ ਦੀ ਗੱਲ ਕਰਨ ਗਏ ਪਿਉ ਨੂੰ ਬੁਰਾ ਭਲਾ ਬੋਲ ਕੇ ਤੇ ਜਾਤੀ ਪ੍ਰਤੀ ਤਾਅਨੇ ਮਾਰ ਕੇ ਘਰੋਂ ਬਾਹਰ ਕੱਢ ਦਿੱਤਾ ਸੀ। ਇਸ ਕਰਕੇ ਵੀ ਬਾਊਂਸਰ ਕਾਫੀ ਦੁਖੀ ਸੀ। ...
ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਕਿਸੇ ਵੀ ਵਿਅਕਤੀ ਨੂੰ 24 ਘੰਟਿਆਂ ਤੋਂ ਵੱਧ ਥਾਣੇ ਵਿੱਚ ਨਹੀਂ ਰੱਖਿਆ ਜਾ ਸਕਦਾ। ਇਸ ਤੋਂ ਬਾਅਦ ਵੀ ਪੁਲਿਸ ਨੇ ਸੰਨੀ ਨੂੰ 29 ਮਾਰਚ ਤੋਂ ਥਾਣੇ ਵਿੱਚ ਰੱਖਿਆ ਹੋਇਆ ਸੀ। ਹੁਣ ਕਿਹਾ ਜਾ ਰਿਹਾ ਹੈ ਕਿ ਉਸਨੇ ਖੁਦਕੁਸ...
ਮੁਲਜ਼ਮ ਜ਼ਮੀਨ ਇੱਕ ਬਿਲਡਰ ਨੂੰ ਵੇਚਣਾ ਚਾਹੁੰਦਾ ਸੀ। ਜਿਸ ਕਾਰਨ ਬਾਬੂ ਲਾਲ ਨੂੰ 35 ਲੱਖ ਰੁਪਏ ਦੇ ਕੇ ਮਾਮਲਾ ਸੁਲਝਾਉਣਾ ਚਾਹੁੰਦਾ ਸੀ, ਪਰ ਬਾ ਬੂਲਾਲ 1.5 ਕਰੋੜ ਰੁਪਏ ਦੀ ਮੰਗ ਕਰ ਰਿਹਾ ਸੀ। ਇਸ ਤੋਂ ਬਾਅਦ ਮੁਲਜ਼ਮ ਨੇ ਉਸਨੂੰ ਮਾਰਨ ਦੀ ਯੋਜਨਾ ਬ...
ਹਮਲਾਵਰਾਂ ਨੇ ਸਵੇਰੇ ਖਿੜਕੀ 'ਤੇ ਦਸਤਕ ਦੇ ਕੇ ਅਧਿਕਾਰੀ ਨੂੰ ਜਗਾਇਆ। ਜਿਵੇਂ ਹੀ ਮ੍ਰਿਤਕ ਨੇ ਖਿੜਕੀ ਖੋਲ੍ਹੀ। ਹਮਲਾਵਰਾਂ ਨੇ ਉਸਦੀ ਛਾਤੀ ਵਿੱਚ ਗੋਲੀ ਮਾਰ ਦਿੱਤੀ। ਉਨ੍ਹਾਂ ਦੀ ਬਦਲੀ ਸਿਰਫ਼ 2 ਸਾਲ ਪਹਿਲਾਂ ਹੀ ਪ੍ਰਯਾਗਰਾਜ ਵਿੱਚ ਹੋਈ ਸੀ। ਉਹ ਇੱਥ...