9 ਜਨਵਰੀ ਨੂੰ ਪਟਿਆਲਾ ਬੱਸ ਅੱਡੇ ਵਿਖੇ ਗੋਲੀਆਂ ਚਲਾਈਆਂ ਗਈਆਂ ਸੀ। ਜਿਸਤੋਂ ਬਾਅਦ ਐਸਐਸਪੀ ਨੇ ਟੀਮ ਦਾ ਗਠਨ ਕੀਤਾ ਸੀ। ਇਸ ਟੀਮ ਨੇ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ। 2 ਹਮਲਾਵਰ ਹਾਲੇ ਫਰਾਰ ਹਨ। ...
ਕਰੀਬ 25 ਕਰੋੜ ਰੁਪਏ ਦੀ ਨਸ਼ੇ ਦੀ ਖੇਪ ਬਰਾਮਦ ਕੀਤੀ ਗਈ। ਜਲੰਧਰ ਦੇ ਰਹਿਣ ਵਾਲੇ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਗਿਆ। ਲੁਧਿਆਣਾ ਵਿਖੇ ਆਪਣੇ ਗਾਹਕਾਂ ਨੂੰ ਸਪਲਾਈ ਦੇਣ ਆਏ ਸੀ। ...
4 ਸਾਲ ਦੀ ਮਾਸੂਮ ਬੱਚੀ ਨਾਲ ਜ਼ਬਰ ਜਨਾਹ ਕੀਤਾ ਗਿਆ ਸੀ। ਜਿਸ ਮਗਰੋਂ ਬੱਚੀ ਦਾ ਗਲਾ ਘੁੱਟ ਕੇ ਮੌਤ ਦੇ ਘਾਟ ਉਤਾਰਿਆ ਗਿਆ। ਦੋਸ਼ੀ ਦੀ ਗ੍ਰਿਫਤਾਰੀ ਨੂੰ ਲੈ ਕੇ ਧਰਨੇ ਮੁਜ਼ਾਹਰੇ ਵੀ ਕੀਤੇ ਗਏ। ...
ਮੰਨਿਆ ਜਾ ਰਿਹਾ ਹੈ ਕਿ ਪੰਜਾਬ ਅੰਦਰ ਇਹ ਅਸਲਾ ਸਪਲਾਈ ਕੀਤਾ ਜਾਣਾ ਸੀ। ਇਹਨਾਂ ਦੇ ਸਬੰਧ ਵੱਡੇ ਗੈਂਗਸਟਰਾਂ ਨਾਲ ਹੋ ਸਕਦੇ ਹਨ। ਪੁਲਿਸ ਨੇ ਰਿਮਾਂਡ ਹਾਸਿਲ ਕਰਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ। ...
ਸ਼੍ਰੀ ਮੁਕਤਸਰ ਸਾਹਿਬ ਦੀ ਪੁਲਿਸ ਨੇ 24 ਘੰਟੇ ਅੰਦਰ ਅੰਨ੍ਹੇ ਕਤਲ ਦੀ ਗੁੱਥੀ ਸੁਲਝਾਈ। 8 ਜਨਵਰੀ ਨੂੰ ਲਾਸ਼ ਖੇਤ ਚੋਂ ਮਿਲੀ ਸੀ। ਜਿਸ ਉਪਰੰਤ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖਿਲਾਫ ਕੇਸ ਦਰਜ ਕੀਤਾ ਸੀ। ...
Stone pelting On Akshat Kalash Yatra: ਮੱਧ ਪ੍ਰਦੇਸ਼ ਦੇ ਸ਼ਾਜਾਪੁਰ 'ਚ ਅਕਸ਼ਤ ਕਲਸ਼ ਯਾਤਰਾ ਦੌਰਾਨ ਵਿਵਾਦ ਹੋਣ ਦੀ ਖਬਰ ਹੈ। ਇਸ ਘਟਨਾ 'ਚ 24 ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਇਨ੍ਹਾਂ 'ਚੋਂ 9 ਨੂੰ ਗ੍ਰਿਫਤਾਰ ਕਰ ਲਿਆ ਗਿਆ ਹ...
ਨੌਜਵਾਨ ਦੀ ਮੌਤ ਤੋਂ ਬਾਅਦ ਭੱਠੇ 'ਤੇ ਕੰਮ ਕਰਦੇ ਮਜ਼ਦੂਰਾਂ ਨੇ ਲਾਸ਼ ਨੂੰ ਸੜਕ 'ਤੇ ਰੱਖ ਕੇ ਜਾਮ ਲਗਾ ਦਿੱਤਾ। ਮਜ਼ਦੂਰਾਂ ਨੇ ਰੋਸ ਪ੍ਰਗਟ ਕਰਦਿਆਂ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਮ੍ਰਿਤਕ ਦਾ ਨਾਂਅ ਭੀਮ ਹੈ ਜਿਹੜਾ ਕਿ ਕਿਸੇ ਕੰਮ ਲਈ ਬਾ...
ਮੋਗੇ ਤੋਂ ਇੱਕ ਬਹੁਤ ਹੀ ਕਰੂਰਤਾ ਵਾਲੀ ਖਬਰ ਸਾਹਮਣੇ ਆਈ ਹੈ। ਇੱਥੇ ਇੰਸਟਾਗ੍ਰਾਮ ਤੇ ਰੀਲ ਪਾਉਣ ਦੀ ਇੱਕ ਮਹਿਲਾ ਨੂੰ ਐਸੀ ਸਜ਼ਾ ਮਿਲੀ ਕੀ ਉਸਦੀ ਮੌਤ ਹੋ ਗਈ। ਬਾਅਦ ਵਿੱਚ ਮ੍ਰਿਤਕ ਮਹਿਲਾ ਦੇ ਬੱਚਿਆਂ ਨੇ ਇਸ ਸਾਰੇ ਮਾਮਲੇ ਤੋਂ ਪਰਦਾ ਚੁੱਕਿਆ। ਵਿਸਥ...
ਪੁਲਿਸ ਨੇ ਬੰਗੁਲੁਰੁ ਦੀ ਰਹਿਣ ਵਾਲੀ 39 ਸਾਲ ਦੀ ਇੱਕ ਮਹਿਲਾ ਨੂੰ ਗ੍ਰਿਫਤਾਰ ਕੀਤਾ ਹੈ। ਮੁਲਜ਼ਮ ਮਹਿਲਾ ਕੰਪਨੀ ਦੀ ਸੀਓ ਹੈ। ਦੱਸਿਆ ਜਾ ਰਿਹਾ ਹੈ ਕਿ ਉਹ ਏਸੇ ਸ਼ਨੀਵਾਰ 6 ਜਨਵਰੀ ਨੂੰ ਗੋਆ ਪਹੁੰਚੀ ਸੀ, ਜਿਸਨੇ ਗੋਆ ਪਹੁੰਚੇ ਹੀ ਇਸ ਘਿਨੌਣੀ ਵਾਰਦਾਤ...
ਜਲੰਧਰ ਜਿਲ੍ਹੇ ਵਿੱਚ ਵੀ ਕ੍ਰਾਈਮ ਬਹੁਤ ਜ਼ਿਆਦਾ ਵੱਧ ਗਿਆ ਹੈ ਹਾਲਾਤ ਇਹ ਹਨ ਕਿ ਆਦਮਪੁਰ ਪੈਟਰੋਲ ਪੰਪ ਤੇ ਫਾਈਰਿੰਗ ਕਰਕੇ ਬਦਮਾਸ਼ ਇੱਕ ਆੜਤੀ ਤੋਂ ਉਸਦੀ ਕਾਰ ਖੋਹਕੇ ਫਰਾਰ ਹੋ ਗਏ। ਪੀੜਤ ਵਿਵੇਕ ਪੈਟਰੋਲ ਪੰਪ 'ਤੇ ਕਾਰ 'ਚ ਤੇਲ ਭਰਵਾਉਣ ਆਇਆ ਸੀ...