3 ਦਿਨਾਂ ਦਾ ਰਿਮਾਂਡ ਖਤਮ ਹੋਣ ਮਗਰੋਂ ਸਾਬਕਾ ਮੰਤਰੀ Sadhu Singh Dharamsot ਨੂੰ ਮੁੜ ਮੋਹਾਲੀ ਵਿਖੇ ਪੇਸ਼ ਕੀਤਾ ਗਿਆ ਜਿੱਥੇ ਈਡੀ ਨੇ 2 ਦਿਨਾਂ ਦਾ ਹੋਰ ਰਿਮਾਂਡ ਹਾਸਿਲ ਕਰ ਲਿਆ ਹੈ। ...
ਸ਼ੁੱਕਰਵਾਰ ਦੀ ਸ਼ਾਮ ਜਾਂ ਸ਼ਨੀਵਾਰ ਸਵੇਰੇ DERA MUKHI ਜੇਲ੍ਹ ਤੋਂ ਬਾਹਰ ਆ ਸਕਦਾ ਹੈ। ਇਸਤੋਂ ਪਹਿਲਾਂ ਵੀ ਕਈ ਵਾਰ ਉਸਨੂੰ ਪੈਰੋਲ ਮਿਲ ਚੁੱਕੀ ਹੈ। ਰਾਮ ਰਹੀਮ ਰੋਹਤਕ ਦੀ ਸੁਨਾਰੀਆ ਜੇਲ੍ਹ 'ਚ ਸਜ਼ਾ ਕੱਟ ਰਿਹਾ ਹੈ। ...
10 ਬੈਂਕਾਂ ਦੇ ਨਾਲ ਇੰਨਾ ਵੱਡਾ ਧੋਖਾ ਕਰਕੇ ਅਰਬਾਂ ਰੁਪਏ ਦੁਬਈ ਨਿਵੇਸ਼ ਕਰਨ ਦਾ ਸ਼ੱਕ ਹੈ। ਇਸਦੀ ਜਾਂਚ ਲਈ ਈਡੀ ਨੇ ਮਸ਼ਹੂਰ ਕਾਰੋਬਾਰੀ ਸਲੂਜਾ ਨੂੰ ਜਲੰਧਰ ਪੁੱਛਗਿੱਛ ਲਈ ਬੁਲਾਇਆ ਸੀ, ਜਿੱਥੇ ਗ੍ਰਿਫਤਾਰੀ ਪਾ ਦਿੱਤੀ ਗਈ। ...
ਵਿਦਿਆਰਥੀ ਹੋਸਟਲ ਦੇ ਕਮਰੇ ਵਿੱਚ ਬੇਹੋਸ਼ੀ ਦੀ ਹਾਲਤ ਵਿੱਚ ਮਿਲਿਆ। ਹਸਪਤਾਲ ਲਿਜਾਂਦੇ ਸਮੇਂ ਰਸਤੇ 'ਚ ਹੀ ਮੌਤ ਹੋ ਗਈ। ਮ੍ਰਿਤਕ ਜੰਮੂ ਕਸ਼ਮੀਰ ਦੇ ਬਾਰਾਮੁੱਲਾ ਦਾ ਰਹਿਣ ਵਾਲਾ ਸੀ।...
ਪੁਲਿਸ ਨੇ ਮਾਮਲਾ ਦਰਜ ਕਰਕੇ ਮੁਲਜ਼ਮਾਂ ਦੀ ਪਹਿਚਾਨ ਕਰ ਲਈ ਹੈ। ਰਾਹੁਲ ਮੱਲੀ, ਸਾਹਿਲ, ਲੱਕੀ, ਹਨੀ ਵਰਮਾ ਅਤੇ ਅਨੁਰਾਗ ਖਿਲਾਫ ਕਤਲ ਦਾ ਮਾਮਲਾ ਦਰਜ ਕੀਤਾ ਗਿਆ ਹੈ। ਪਰਿਵਾਰ ਨੇ ਇਨ੍ਹਾਂ ਪੰਜਾਂ 'ਤੇ ਹੱਤਿਆ ਦਾ ਦੋਸ਼ ਲਗਾਇਆ ਹੈ।...
ਮੁਲਜ਼ਮ ਨਿਹੰਗ ਦਾ ਪਿਛੋਕੜ ਵੀ ਅਪਰਾਧ ਦੇ ਨਾਲ ਜੁੜਿਆ ਹੈ। ਉਸਦੇ ਬੈਂਕ ਖਾਤਿਆਂ ਤੇ ਕਾਲ ਡਿਟੇਲ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਨੂੰ ਹੋਰ ਵੀ ਅਹਿਮ ਸੁਰਾਗ ਮਿਲਣ ਦੀ ਉਮੀਦ ਹੈ। ...
ਸੈਨੇਟਰੀ ਦੁਕਾਨ ਮਾਲਕ ਨੂੰ ਭਰੋਸੇ 'ਚ ਲੈ ਕੇ ਧੋਖਾਧੜੀ ਕੀਤੀ ਗਈ। ਮੁਲਜ਼ਮ ਖਿਲਾਫ ਮੋਗਾ ਤੇ ਲੁਧਿਆਣਾ ਵਿਖੇ ਪਹਿਲਾਂ ਵੀ ਕੇਸ ਦਰਜ ਹੈ। ਇੱਕ ਕਿਸਮ ਦਾ ਨਟਵਰ ਲਾਲ ਹੈ ਜੋ ਅਜਿਹੀਆਂ ਠੱਗੀਆਂ ਮਾਰਦਾ ਰਹਿੰਦਾ ਸੀ। ...
ਮੌਕੇ ਤੋਂ 3 ਤਸਕਰਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਇਹਨਾਂ ਕੋਲੋਂ ਹੈਰੋਇਨ ਤੋਂ ਇਲਾਵਾ ਇੱਕ ਪਿਸਤੌਲ, ਕਾਰਤੂਸ, ਮੋਟਰਸਾਈਕਲ ਵੀ ਮਿਲਿਆ। ਦੋਸ਼ੀਆਂ ਖਿਲਾਫ ਪਹਿਲਾਂ ਵੀ ਕਈ ਕੇਸ ਦਰਜ ਹਨ। ਬਰਾਮਦ ਹੈਰੋਇਨ ਦੀ ਕੀਮਤ 5 ਕਰੋੜ ਤੋਂ ਵੱਧ ਦੱਸੀ ਜਾ ਰਹੀ ਹੈ...
ਮਹਾਰਾਸ਼ਟਰ ਤੋਂ ਇਕ ਹੈਰਾਨ ਕਰਨ ਵਾਲੀ ਖਬਰ ਸਾਹਮਣੇ ਆਈ ਹੈ। ਇੱਥੇ ਇੱਕ ਪ੍ਰੇਮੀ ਨੇ ਰਿਸ਼ਤੇ ਨੂੰ ਲੈ ਕੇ ਆਪਣੀ ਪ੍ਰੇਮਿਕਾ ਦਾ ਗਲਾ ਘੁੱਟ ਕੇ ਖੁਦਕੁਸ਼ੀ ਕਰ ਲਈ। ਪੁਲਿਸ ਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਹੀ ਕੀਤੀ ਸੀ ਜਦੋਂ ਇੱਕ ਹੈਰਾਨ ਕਰਨ ਵਾਲੀ ਜਾ...
ਡਾਇਰੈਕਟੋਰੇਟ ਆਫ ਰੈਵੇਨਿਊ ਇੰਟੈਲੀਜੈਂਸ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਤਸਕਰੀ ਵਾਲੇ ਸੋਨੇ ਦੀ ਸਪਲਾਈ ਲੈਣ ਆਏ ਦੋ ਵਿਅਕਤੀਆਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਦੇ ਸਾਮਾਨ ਦੀ ਤਲਾਸ਼ੀ ਲੈਣ ’ਤੇ ਡੀਆਰਆਈ ਮੁਲਾਜ਼ਮਾ...
ਜ਼ਬਰਦਸਤੀ ਔਰਤ ਨੂੰ ਕਮਰੇ 'ਚ ਲਿਜਾ ਕੇ ਚੁੰਨੀ ਨਾਲ ਬੰਨ੍ਹਿਆ ਗਿਆ। ਕੱਪੜੇ ਪਾੜ ਦਿੱਤੇ ਗਏ ਤੇ ਸ਼ਰੀਰਕ ਸਬੰਧ ਬਣਾਏ ਗਏ। ਪੁਲਿਸ ਨੇ ਕੇਸ ਦਰਜ ਕਰ ਲਿਆ ਹੈ। ...
ਮੁਲਜ਼ਮ ਨੇ 19 ਦਿਨ ਪਹਿਲੇ ਵਾਰਦਾਤ ਨੂੰ ਅੰਜ਼ਾਮ ਦਿੱਤਾ ਸੀ। ਉਸ ਤੋਂ ਬਾਅਦ ਉਹ ਲਗਾਤਾਰ ਫਰਾਰ ਚੱਲ ਰਿਹਾ ਸੀ ਅਤੇ ਆਪਣੇ ਠਿਕਾਨੇ ਵੀ ਬਦਲ ਰਿਹਾ ਸੀ। ਪੁਲਿਸ ਨੂੰ ਉਸਦੀ ਭਾਲ ਵਿੱਚ ਲਗੀ ਹੋਈ ਸੀ। ...
ਸ਼ੁਰੂਆਤੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਦੋਵਾਂ ਦੀ ਮੌਤ ਦਮ ਘੁੱਟਣ ਨਾਲ ਹੋਈ ਹੈ। ਕਮਰੇ ਵਿੱਚ ਭਾਂਡੇ ਵਿੱਚ ਸੜਿਆ ਕੋਲਾ ਬਰਾਮਦ ਹੋਇਆ ਹੈ। ...
ਠੰਡ ਤੋਂ ਬਚਾਅ ਲਈ ਕਮਰੇ ਅੰਦਰ ਅੰਗੀਠੀ ਬਾਲੀ ਹੋਈ ਸੀ। ਸਾਹ ਘੁੱਟਣ ਨਾਲ ਪੂਰੇ ਪਰਿਵਾਰ ਨੇ ਜਾਨ ਗੁਆ ਲਈ। ਮੂਲ ਰੂਪ ਨਾਲ ਬਿਹਾਰ ਨਾਲ ਸਬੰਧਤ ਇਹ ਪਰਿਵਾਰ ਪਟਿਆਲਾ ਰਹਿੰਦਾ ਸੀ। ...
ਰਮਨਦੀਪ ਸਿੰਘ ਨਾਮ ਦੇ ਇਸ ਨਿਹੰਗ ਨੇ ਵੀਡੀਓ ਸ਼ੇਅਰ ਕਰਕੇ ਕਤਲ ਦੀ ਜ਼ਿੰਮੇਵਾਰੀ ਲਈ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਅਧਿਕਾਰੀ ਮੌਕੇ 'ਤੇ ਪਹੁੰਚ ਗਏ। ਮੁਲਜ਼ਮ ਨੇ ਆਪਣੇ ਆਪ ਨੂੰ ਚੌਰਾ ਖੂਹ ਗੁਰਦੁਆਰਾ ਕੰਪਲੈਕਸ ਅੰਦਰ ਬੰਦ ਕਰ ਲਿਆ। ਮੌਕੇ '...