Controversy: ਪੁਲਿਸ ਨੇ ਰੰਗਰੇਟਾ ਦੇ ਖਿਲਾਫ ਸੋਸ਼ਲ ਮੀਡੀਆ 'ਤੇ ਅਸ਼ਲੀਲ ਟਿੱਪਣੀਆਂ ਕਰਨ ਅਤੇ ਮਾਂ-ਭੈਣ ਨੂੰ ਅਪਮਾਨਜਨਕ ਪੋਸਟ ਕਰਨ ਦੇ ਦੋਸ਼ 'ਚ ਐਫ.ਆਈ.ਆਰ. ਵੀ ਦਰਜ਼ ਕਰ ਲਈ ਹੈ। ...
CRIME NEWS: ਹਰਿਦੁਆਰ ਤੋਂ ਹੈਰਾਨ ਕਰਨ ਵਾਲੀ ਖਬਰ ਸਾਹਮਣੇ ਆਈ ਹੈ। ਇੱਕ 'ਤੇ ਆਪਣੇ ਹੀ ਪੰਜ ਸਾਲ ਦੇ ਬੇਟੇ ਨੂੰ ਡੁਬੋ ਕੇ ਮਾਰਨ ਦਾ ਦੋਸ਼ ਹੈ। ਦਰਅਸਲ, ਤਾਂਤਰਿਕ ਨੇ ਕਿਹਾ ਸੀ ਕਿ ਬੱਚੇ ਨੂੰ ਹਰਿਦੁਆਰ 'ਚ ਗੰਗਾ ਦੀ ਨਦੀ 'ਚ ਡੁਬੋ ਦੇਣ ਨਾਲ ਉਸ ਦਾ...
ਮਾਮੂਲੀ ਜਿਹੀ ਗੱਲ ਪਿੱਛੇ ਦੋਸਤ ਨੇ ਹੀ ਆਪਣੇ ਦੋਸਤ ਦਾ ਕਤਲ ਕਰ ਦਿੱਤਾ। ਬਠਿੰਡਾ ਕਤਲ (Bathinda Murder) ਦੀ ਵਜ੍ਹਾ ਜਾਣ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ ਕਿ ਇੰਨੀ ਜਿਹੀ ਗੱਲ ਪਿੱਛੇ ਕਤਲ ਕਰ ਦਿੱਤਾ ਗਿਆ। ਆਓ ਜਾਣੋ ਪੂਰਾ ਮਾਮਲਾ ...
Joint Operation in Gurdaspur: 25-26 ਜਨਵਰੀ ਦੀ ਦਰਮਿਆਨੀ ਰਾਤ ਨੂੰ ਘਰ 'ਚੋਂ 100 ਗ੍ਰਾਮ ਹੈਰੋਇਨ ਅਤੇ .32 ਬੋਰ ਦੇ 13 ਕਾਰਤੂਸ ਬਰਾਮਦ ਹੋਏ। ਇਸ ਤੋਂ ਇਲਾਵਾ ਗੁਰਦਾਸਪੁਰ ਦੇ ਪਿੰਡ ਉੱਪਲ 'ਚ ਇਕ ਹੋਰ ਸ਼ੱਕੀ ਵਿਅਕਤੀ ਦੇ ਘਰ ਵੀ ਛਾਪੇਮਾਰੀ ਕ...
Controversial Blogger: ਸੋਸ਼ਲ ਮੀਡੀਆ ਦੇ ਚਰਚਿਤ 'ਤੇ ਵਿਵਾਦਤ ਬਲਾਗਰ ਕਾਕਾ ਸਿੱਧੂ ਉਰਫ ਭਾਨਾ ਸਿੱਧੂ ਦੀਆਂ ਮੁਸ਼ਕਲਾਂ ਘੱਟਣ ਦਾ ਨਾਂ ਨਹੀਂ ਲੈ ਰਹੀਆਂ ਹਨ। ਭਾਨਾ ਸਿੱਧੂ ਨੂੰ ਅਜੇ ਕੁਝ ਦਿਨਾਂ ਪਹਿਲੇ ਹੀ ਜ਼ਮਾਨਤ ਮਿਲੀ ਸੀ, ਪਰ ਹੁਣ ਉਸ ਤੇ ਪਟਿ...
ਪਿਤਾ ਦੀ ਪੰਜਾਬ ਵਿੱਚ ਬਹੁਤ ਜ਼ਮੀਨ-ਜਾਇਦਾਦ ਸੀ। ਘਰ ਵਿੱਚ ਪੈਸੇ ਦੀ ਕੋਈ ਕਮੀ ਨਹੀਂ ਸੀ। ਲਾਰੈਂਸ ਦੇ ਸਾਰੇ ਸ਼ੌਕ ਬਚਪਨ ਤੋਂ ਹੀ ਪੂਰੇ ਹੁੰਦੇ ਗਏ। ਬ੍ਰਾਂਡੇਡ ਕੱਪੜੇ, ਲਗਜ਼ਰੀ ਲਾਈਫ ਸਟਾਇਲ, ਮਾਪਿਆਂ ਨੇ ਲਾਰੈਂਸ ਨੂੰ ਸਭ ਕੁੱਝ ਦਿੱਤਾ। ਅਚਾਨਕ ਹੀ...
ਅਰਸ਼ਦੀਪ ਸਿੰਘ ਦੇ ਗੁੰਮ ਹੋਣ ਦੀ ਖਬਰ ਸੋਸ਼ਲ ਮੀਡੀਆ 'ਤੇ ਘੁੰਮ ਰਹੀ ਸੀ ਅਤੇ ਅਰਸ਼ਦੀਪ ਸਿੰਘ ਦੀ ਸੂਚਨਾ ਦੇਣ ਵਾਲੇ ਨੂੰ ਇਨਾਮ ਦੀ ਵੀ ਪੇਸ਼ਕਸ਼ ਕੀਤੀ ਗਈ ਸੀ...
ਅਯੋਗ ਵਿਦਿਆਰਥੀਆਂ ਨੂੰ ਦਾਖਲ ਕਰਨ ਅਤੇ ਡੀ-ਫਾਰਮੇਸੀ ਸਰਟੀਫਿਕੇਟ ਜਾਰੀ ਕਰਨ ਦੇ ਦੋਸ਼ੀ ਆਦੇਸ਼ ਮੈਡੀਕਲ ਕਾਲਜ ਬਠਿੰਡਾ ਦੇ ਐਮਡੀ ਡਾ. ਗੁਰਪ੍ਰੀਤ ਗਿੱਲ ਦੀ ਅਦਾਲਤ ਵੱਲੋਂ ਜ਼ਮਾਨਤ ਅਰਜ਼ੀ ਖਾਰਜ ਕੀਤੀ ਗਈ ਹੈ। ...
Cyber Crime: ਸਾਈਬਰ ਕ੍ਰਾਈਮ ਪੰਜਾਬ ਲਈ ਹੀ ਨਹੀਂ, ਸਗੋਂ ਕੌਮੀ ਪੱਧਰ ’ਤੇ ਵੱਡੀ ਚੁਣੌਤੀ ਬਣ ਗਿਆ ਹੈ। ਸਾਈਬਰ ਅਪਰਾਧੀ ਵੱਡੀ ਗਿਣਤੀ ਵਿਚ 15 ਤੋਂ 23 ਸਾਲ ਦੀ ਉਮਰ ਦੇ ਨੌਜਵਾਨਾਂ, ਔਰਤਾਂ ਅਤੇ ਖਾਸ ਕਰਕੇ ਬਜ਼ੁਰਗਾਂ ਨੂੰ ਆਪਣਾ ਸ਼ਿਕਾਰ ਬਣਾ ਰਹੇ ...
ਨੌਸਰਬਾਜ਼ ਲੋਕਾਂ ਦਾ ਕਾਲਾਬਾਜ਼ਾਰੀ ਦਾ ਪੈਸਾ ਸ਼ੇਅਰ ਬਾਜ਼ਾਰ ਵਿੱਚ ਲਗਾ ਕੇ ਮੋਟੀ ਕਮਾਈ ਕਰਦਾ ਸੀ। ਉਹ ਲੋਕਾਂ ਨੂੰ ਮੁਨਾਫੇ ਦਾ ਲਾਲਚ ਦੇ ਕੇ ਪੈਸੇ ਹੜੱਪ ਲੈਂਦੇ ਸਨ। ਫਿਰ ਉਹ ਸ਼ੇਅਰ ਬਾਜ਼ਾਰ ਵਿੱਚ ਪੈਸੇ ਗੁਆਉਣ ਦਾ ਬਹਾਨਾ ਬਣਾ ਦਿੰਦੇ ਸਨ।...
ਇੱਕ ਪਾਸੇ ਹਿੱਟ ਐਂਡ ਰਨ ਦੇ ਨਵੇਂ ਕਾਨੂੰਨ ਨੂੰ ਲੈ ਕੇ ਦੇਸ਼ ਭਰ ਅੰਦਰ ਤਿੱਖਾ ਵਿਰੋਧ ਕੀਤਾ ਜਾ ਰਿਹਾ ਹੈ ਤਾਂ ਦੂਜੇ ਪਾਸੇ ਇਸ ਪ੍ਰਕਾਰ ਦੇ ਹਾਦਸੇ ਲਗਾਤਾਰ ਜਾਨ ਲੈ ਰਹੇ ਹਨ। ...
ਮੁਲਜ਼ਮ ਬਲਵੀਰ ਸਿੰਘ ਅਤੇ ਹੋਰਨਾਂ ਨੇ ਮਿਲ ਕੇ ਸਰਕਾਰੀ ਮੁਲਾਜ਼ਮਾਂ ਵਿਰੁੱਧ ਸ਼ਿਕਾਇਤਾਂ ਦਰਜ ਕਰਨੀਆਂ ਸ਼ੁਰੂ ਕਰ ਦਿੱਤੀਆਂ, ਤਾਂ ਜੋ ਇਹ ਸ਼ਿਕਾਇਤਾਂ ਵਾਪਸ ਲੈਣ ਬਦਲੇ ਉਹਨਾਂ ਨੂੰ ਬਲੈਕਮੇਲ ਕੀਤਾ ਜਾ ਸਕੇ ਅਤੇ ਉਹਨਾਂ ਤੋਂ ਪੈਸੇ ਵਸੂਲੇ ਜਾ ਸਕਣ...
ਮੁਕੱਦਮੇ ਦਾ ਚਲਾਨ ਪੇਸ਼ ਕਰਨ ਲਈ ਮੁਲਜ਼ਮ ਦੇ ਪਿਤਾ ਕੋਲੋਂ ਪੈਸੇ ਮੰਗੇ ਗਏ। ਜਦੋਂ 5 ਹਜ਼ਾਰ ਰੁਪਏ ਰਿਸ਼ਵਤ ਲਈ ਜਾ ਰਹੀ ਸੀ ਤਾਂ ਪਹਿਲਾਂ ਤੋਂ ਹੀ ਘਾਤ ਲਗਾਈ ਬੈਠੀ ਵਿਜੀਲੈਂਸ ਨੇ ਏਐਸਆਈ ਨੂੰ ਕਾਬੂ ਕਰ ਲਿਆ। ...
ਪੁਲਿਸ ਨੇ ਕੇਸ ਦਰਜ ਕਰਕੇ ਮੁਲਜ਼ਮ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਨਾਲ ਹੀ ਦੇਸ਼ ਭਰ ਅੰਦਰ ਹਵਾਈ ਅੱਡਿਆਂ 'ਤੇ ਵੀ ਸੂਚਿਤ ਕਰ ਦਿੱਤਾ ਗਿਆ ਹੈ। ...
ਸੂਚਨਾ ਮਿਲੀ ਸੀ ਕਿ ਜੰਡਿਆਲਾ ਵਾਸੀ ਪ੍ਰਿੰਸ ਪਾਲ ਸਿੰਘ, ਹਰਦੀਪ ਸਿੰਘ ਅਤੇ ਯੁਵਰਾਜ ਸਿੰਘ ਖੁਦ ਨਸ਼ੇ ਦਾ ਸੇਵਨ ਕਰਦੇ ਹਨ ਅਤੇ ਨਸ਼ੇ ਦੀ ਸਪਲਾਈ ਵੀ ਕਰਦੇ ਹਨ। ...