Kapurthala: ਪਿੰਡ ਬਾਊਪੁਰ ਕਦੀਮ ਦਾ ਰਹਿਣ ਵਾਲਾ ਗ੍ਰੰਥੀ ਸਿੰਘ ਪਰਗਟ ਸਿੰਘ (28) ਆਪਣੇ ਘਰ ਗੁਰਦੁਆਰਾ ਸ੍ਰੀ ਬੇਰ ਸਾਹਿਬ ਦੇ ਦਰਸ਼ਨਾਂ ਲਈ ਜਾ ਰਿਹਾ ਸੀ। ਪਰਗਟ ਸਿੰਘ ਦਾ ਕਹਿਣਾ ਸੀ ਕਿ ਹੜ੍ਹ ਕਾਰਨ ਲੜਕੀਆਂ ਨੂੰ ਉਨ੍ਹਾਂ ਦੇ ਪਰਿਵਾਰਾਂ ਸਮੇਤ ਸਰਕ...
Encounter: ਅੱਜ ਤੜਕੇ ਲਾਰੈਂਸ ਬਿਸ਼ਨੋਈ ਗੈਂਗ ਦੇ ਗੈਂਗਸਟਰਾਂ ਅਤੇ ਪੁਲਿਸ ਵਿਚਾਲੇ ਮੁਕਾਬਲਾ ਹੋਇਆ ਹੈ। ਆਪ੍ਰੇਸ਼ਨ ਦੀ ਅਗਵਾਈ ਸੀਪੀ ਸਵਪਨ ਸ਼ਰਮਾ ਨੇ ਕੀਤੀ। ਇਹ ਮੁਠਭੇੜ ਨਾਖਾ ਵਾਲੇ ਬਾਗ ਦੇ ਨਾਲ ਲੱਗਦੀ ਗੁਲਮੋਹਰ ਕਲੋਨੀ ਦੇ ਅੰਦਰ ਹੋਈ।...
ਪੁਲਿਸ ਨੇ ਇੱਕ ਲੜਕੀ ਨੂੰ ਵੀ ਗ੍ਰਿਫਤਾਰ ਕੀਤਾ ਹੈ ਜੋ ਇਸ ਗਿਰੋਹ ਦੇ ਨਾਲ ਸਬੰਧ ਰੱਖਦੀ ਹੈ। ਵੱਖ-ਵੱਖ ਮੁਲਜ਼ਮਾਂ ਕੋਲੋਂ ਕਰੀਬ 9 ਪਿਸਤੌਲ, 10 ਮੈਗਜ਼ੀਨ, 35 ਪਿਸਤੌਲ, 1.5 ਗ੍ਰਾਮ ਹੈਰੋਇਨ ਅਤੇ 15 ਹਜ਼ਾਰ ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਗਈ ਹੈ...
ਲੁਧਿਆਣਾ ਦੀ ਰਹਿਣ ਵਾਲੀ ਇੰਦਰਜੀਤ ਕੌਰ ਨੂੰ ਫੋਨ ਕਰਕੇ ਧਮਕੀ ਦਿੱਤੀ ਸੀ ਕਿ ਲੋਕਾਂ ਦੇ ਪੈਸੇ ਵਾਪਸ ਕਰੋ, ਨਹੀਂ ਧਰਨੇ ਲੱਗਣਗੇ। ਪੁਲਿਸ ਨੇ ਮਹਿਲਾ ਦੀ ਸ਼ਿਕਾਇਤ ਉਪਰ ਕਾਰਵਾਈ ਕਰਦਿਆਂ Blogger ਭਾਨਾ ਸਿੱਧੂ ਗ੍ਰਿਫਤਾਰ ਕਰ ਲਿਆ। ...
ਮਹਿਜ਼ 3 ਏਕੜ ਜ਼ਮੀਨ ਖੇਤੀ ਲਈ ਸੀ। ਮੂੰਗੀ ਦੀ ਫਸਲ ਬੀਜਣ ਮਗਰੋਂ ਹੋਰ ਘਾਟਾ ਪੈ ਗਿਆ। ਆਖਰਕਾਰ ਕਿਸਾਨ ਨੇ ਮੌਤ ਨੂੰ ਗਲੇ ਲਗਾ ਲਿਆ। ਪੁਲਿਸ ਨੇ ਧਾਰਾ 174 ਅਧੀਨ ਕਾਰਵਾਈ ਕੀਤੀ। ...
30 ਸਾਲਾ ਨੌਜਵਾਨ ਆਪਣੀ ਭੂਆ ਕੋਲ ਗਿਆ ਹੋਇਆ ਸੀ। ਜਿੱਥੇ ਅਣਪਛਾਤੇ ਵਿਅਕਤੀਆਂ ਨੇ ਗੋਲੀਆਂ ਮਾਰੀਆਂ। ਪਹਿਲੀ ਨਜ਼ਰ 'ਚ ਮਾਮਲਾ ਪੁਰਾਣੀ ਰੰਜਿਸ਼ ਦਾ ਦੱਸਿਆ ਜਾ ਰਿਹਾ ਹੈ। ਬਾਕੀ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ...
25 ਦਸੰਬਰ ਕ੍ਰਿਸਮਿਸ ਨੂੰ ਚਰਚ ਆਈ ਲੜਕੀ ਲਾਪਤਾ ਹੋ ਗਈ ਸੀ। ਜਿਸਦੀ ਲਾਸ਼ ਅਗਲੇ ਦਿਨ ਬਰਾਮਦ ਹੋਈ ਸੀ। ਹੁਣ ਮੁਲਜ਼ਮ ਦੀ ਗ੍ਰਿਫਤਾਰੀ ਨਾਲ ਰੌਂਗਟੇ ਖੜ੍ਹੇ ਕਰਨ ਵਾਲੇ ਖੁਲਾਸੇ ਹੋਏ ਹਨ। ...
ਪੰਜਾਬ ਪੁਲਿਸ ਵੱਲੋਂ ਗੈਂਗਸਟਰਾਂ ਖਿਲਾਫ ਵਿੱਢੀ ਮੁਹਿੰਮ ਦੇ ਅਧੀਨ ਸਫ਼ਲਤਾ ਹਾਸਿਲ ਹੋਈ। ਇਹ ਮੁਲਜ਼ਮ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਜਾ ਰਹੇ ਸੀ ਤਾਂ ਪਹਿਲਾਂ ਹੀ ਇਹਨਾਂ ਨੂੰ ਕਾਬੂ ਕਰ ਲਿਆ ਗਿਆ। ...
Crime: ਬੇਰਹਿਮੀ ਨਾਲ ਹੋਏ ਲੜਕੀ ਦੇ ਕਤਲ ਦੀ ਗੁੱਥੀ ਸੁਲਝਾਉਂਦੇ ਹੋਏ ਜਲੰਧਰ ਦੇਹਾਤ ਪੁਲਿਸ ਨੇ ਆਰੋਪੀ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਿਸ ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਿਲ ਕਰੇਗੀ।...
ਦੱਸਿਆ ਜਾ ਰਿਹਾ ਹੈ ਕਿ ਏਸ਼ੀਆ ਦੀ ਸਭ ਤੋਂ ਵੱਡੀ ਲੋਹਾ ਨਗਰੀ ਮੰਡੀ ਗੋਬਿੰਦਗੜ੍ਹ ਵਿਖੇ 25 ਲੱਖ ਰੁਪਏ ਦੀ ਲੁੱਟ ਮਗਰੋਂ ਇਲਾਕੇ ਨੂੰ ਸੀਲ ਕੀਤਾ ਹੋਇਆ ਸੀ। ਇਸ ਦੌਰਾਨ ਲੁਟੇਰੇ ਨੇ ਪੁਲਿਸ ਉਪਰ ਫਾਇਰਿੰਗ ਕਰ ਦਿੱਤੀ ਤੇ ਫਰਾਰ ਹੋਣ ਦੀ ਕੋਸ਼ਿਸ਼ ਕੀਤੀ। ਪੁ...
ਇੱਕ ਪਾਸੇ 26 ਜਨਵਰੀ ਨੂੰ ਲੈ ਕੇ ਸੁਰੱਖਿਆ ਪ੍ਰਬੰਧ ਮਜ਼ਬੂਤ ਹੋਣ ਦਾ ਦਾਅਵਾ ਕੀਤਾ ਜਾ ਰਿਹਾ ਹੈ ਤਾਂ ਦੂਜੇ ਪਾਸੇ ਇਹੋ ਜਿਹੀਆਂ ਵਾਰਦਾਤਾਂ Punjab ਅੰਦਰ ਕਾਨੂੰਨ ਵਿਵਸਥਾ ਦੀ ਪੋਲ ਖੋਲ੍ਹ ਰਹੀਆਂ ਹਨ। ਆਮ ਲੋਕ ਸੁਰੱਖਿਅਤ ਨਹੀਂ ਹਨ। ਡਰ ਦਾ ਮਾਹੌਲ ਪ...
ਇੰਨਾ ਹੀ ਨਹੀਂ ਅੱਲੜ੍ਹ ਉਮਰ ਦੇ ਕਾਤਲਾਂ ਨੇ ਆਪਣੇ ਜ਼ੁਰਮ ਨੂੰ ਲੁਕਾਉਣ ਖਾਤਰ ਲਾਸ਼ ਨੂੰ ਪੈਟਰੋਲ ਛਿੜਕ ਕੇ ਅੱਗ ਲਗਾ ਦਿੱਤੀ। Mobile Game ਕਾਰਨ ਹੋਏ ਮਾਮੂਲੀ ਝਗੜੇ ਨੇ ਕਤਲ ਦਾ ਰੂਪ ਧਾਰਨ ਕੀਤਾ। ਪੁਲਿਸ ਦੀ ਜਾਂਚ 'ਚ ਹੋਰ ਵੀ ਕਈ ਅਹਿਮ ਖੁਲਾਸੇ ਹ...
ਨੀਰਾ ਨੇ police ਨੂੰ ਆਪਣੀ ਸ਼ਿਕਾਇਤ 'ਚ ਦੱਸਿਆ ਕਿ ਉਹ ਆਪਣੇ ਪਤੀ ਆਨੰਦ ਸਿੰਘ ਅਤੇ ਦੋ ਸਾਲ ਦੀ ਬੇਟੀ ਨਾਲ ਕਿਰਾਏ ਦੇ ਮਕਾਨ 'ਚ ਰਹਿੰਦੀ ਸੀ। ਉਸਦਾ ਪਤੀ army ਵਿੱਚ ਹੈ। ਜਦੋਂ ਵੀ ਉਹ ਛੁੱਟੀ 'ਤੇ ਘਰ ਆਉਂਦਾ ਤਾਂ ਸ਼ਰਾਬ ਪੀ ਕੇ ਉਸ ਦੀ ਦੋ ਸਾਲ ਦ...
Gangsters of Punjab: ਲੋਕਾਂ ਵਿੱਚ ਡਰ ਪੈਦਾ ਕਰਨਾ ਖਾਲਿਸਤਾਨੀ ਅੱਤਵਾਦੀ ਅਰਸ਼ਦੀਪ ਸਿੰਘ ਡਾਲਾ ਦਾ ਸ਼ੌਂਕ ਹੈ। ਮਨੀਲਾ, ਮਲੇਸ਼ੀਆ, ਕੈਨੇਡਾ ਅਤੇ ਪਾਕਿਸਤਾਨ ਵਿੱਚ ਕਿਸੀ ਵਾਰਦਾਤ ਨੂੰ ਅੰਜ਼ਾਮ ਦੇਣਾ ਉਸ ਲਈ ਮਿੰਟਾਂ-ਸਕਿੰਟਾਂ ਦਾ ਕੰਮ ਹੈ। ਚਾਹੇ ਉਹ...
ਰਾਜਧਾਨੀ Delhi ਸਮੇਤ ਦੇਸ਼ ਭਰ ਅੰਦਰ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਗਣਤੰਤਰ ਦਿਵਸ ਤੋਂ ਪਹਿਲਾਂ ਅਜਿਹੀਆਂ ਹਰਕਤਾਂ ਹਰ ਸਾਲ ਕੀਤੀਆਂ ਜਾਂਦੀਆਂ ਹਨ। ...