ਵੀਡੀਓ ਲੁਧਿਆਣਾ ਜਿਲ੍ਹੇ ਦੇ ਖੰਨਾ ਦੀ ਦੱਸੀ ਜਾ ਰਹੀ ਹੈ। ਸਿਵਲ ਹਸਪਤਾਲ ਦੇ ਬਾਹਰ ਸਰੇਆਮ ਨਸ਼ਾ ਵੇਚਿਆ ਜਾ ਰਿਹਾ ਹੈ। ਵੀਡੀਓ ਦੇਖ ਕੇ ਲੱਗਦਾ ਹੈ ਕਿ ਸ਼ਾਇਦ ਇਹਨਾਂ ਨੂੰ ਕਿਸੇ ਪੁਲਿਸ ਜਾਂ ਕਾਨੂੰਨ ਦਾ ਕੋਈ ਡਰ ਨਹੀਂ ਰਿਹਾ ਹੈ। ...
ਰਾਜ਼ੀਨਾਮਾ ਕਰਨ ਲਈ ਬੁਲਾਇਆ ਗਿਆ ਸੀ। ਇਸ ਦੌਰਾਨ ਪਹਿਲਾਂ ਹੀ ਯੋਜਨਾ ਬਣਾ ਕੇ ਬੈਠੀ ਦੂਜੀ ਧਿਰ ਨੇ ਗੋਲੀਆਂ ਚਲਾ ਦਿੱਤੀਆਂ। ਮੌਕੇ ਤੋਂ 5 ਤੋਂ 6 ਰਾਉਂਡ ਫਾਇਰ ਕਰਨ ਦੀ ਖ਼ਬਰ ਹੈ। ...
ਪੰਜਾਬੀ ਗਾਇਕ ਸਤਵਿੰਦਰ ਬੁੱਗਾ ਦੀ ਮੁਸੀਬਤ ਵੱਧ ਗਈ ਹੈ। ਭਾਬੀ ਦੇ ਕਤਲ ਮਾਮਲੇ ਵਿੱਚ ਪੰਜਾਬ ਪੁਲਿਸ ਨੇ ਇਸ ਪੰਜਾਬੀ ਗਾਇਕ ਦੇ ਖਿਲਾਫ ਪਰਚਾ ਦਰਜ ਕਰ ਦਿੱਤਾ ਹੈ। ਪਰਿਵਾਰ ਵਾਲਿਆਂ ਨੇ ਗਾਇਕ ਦੇ ਖਿਲਾਫ ਐੱਫਆਈਆਰ ਦਰਜ ਹੋਣ ਤੋਂ ਬਾਅਦ ਹੀ ਅਮਰਜੀਤ ਕੌਰ...
ਜਦੋਂ ਸੁਨਿਆਰਾ ਗ੍ਰਾਹਕਾਂ ਨੂੰ ਸਮਾਨ ਦਿਖਾ ਰਿਹਾ ਸੀ ਤਾਂ ਇਸੇ ਦੌਰਾਨ ਲੁਟੇਰੇ ਅੰਦਰ ਆ ਵੜੇ। ਸੁਨਿਆਰੇ ਨੂੰ ਮਾਰਨ ਦੀ ਧਮਕੀ ਦਿੱਤੀ ਅਤੇ ਗਹਿਣੇ ਲੈਕੇ ਫ਼ਰਾਰ ਹੋ ਗਏ। ...
ਖਰੜ ਦੇ ਇੱਕ ਪਿੰਡ ਦੀ ਸੁਸਾਇਟੀ ਦਾ ਸਕੱਤਰ ਹੈ ਰਜਿੰਦਰ ਸਿੰਘ। ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਦਫਤਰ ਵਿੱਚ ਬਤੌਰ ਸੀਨੀਅਰ ਸਹਾਇਕ ਵੀ ਤਾਇਨਾਤ ਹੈ। ...
ਲੋਹੜੀ ਮੌਕੇ ਮਹਾਨਗਰ 'ਚ ਇੱਕ ਦਿਨ ਦੀ ਸੇਲ ਲੱਖਾਂ ਰੁਪਏ ਹੁੰਦੀ ਹੈ। ਜਦੋਂ ਪਤੰਗ ਵਪਾਰੀ ਪਤਨੀ ਸਮੇਤ ਘਰ ਜਾ ਰਿਹਾ ਸੀ ਤਾਂ ਰਸਤੇ 'ਚ ਪਿਸਤੌਲ ਦੀ ਨੋਕ 'ਤੇ ਲੁੱਟ ਲਿਆ ਗਿਆ। ...
ਲੜਕੇ ਨੇ ਧਮਕੀ ਦਿੱਤੀ ਸੀ ਕਿ ਜਦੋਂ ਵੀ ਕਾਲ ਆਵੇਗੀ, ਉਸ ਨੂੰ ਉਸ ਦਾ ਕਾਲ ਰਿਸੀਵ ਕਰਨਾ ਪਵੇਗਾ। ਸਾਰਿਆਂ ਦੇ ਸਾਹਮਣੇ ਇਸ ਤਰ੍ਹਾਂ ਬੇਇੱਜ਼ਤੀ ਕੀਤੇ ਜਾਣ ਨਾਲ ਸੰਗੀਤਾ ਪਰੇਸ਼ਾਨ ਹੋ ਗਈ। ਮੰਦਰ ਤੋਂ ਘਰ ਵਾਪਸ ਆ ਕੇ ਉਸ ਨੇ ਫਾਹਾ ਲੈ ਲਿਆ।...
2 ਜਨਵਰੀ ਨੂੰ 27 ਸਾਲਾ ਮਾਡਲ ਦਿਵਿਆ ਪਾਹੂਜਾ ਦਾ ਗੁਰੂਗ੍ਰਾਮ ਦੇ ਸਿਟੀ ਪੁਆਇੰਟ ਹੋਟਲ ਦੇ ਮਾਲਕ ਅਭਿਜੀਤ ਸਿੰਘ ਨੇ ਕਥਿਤ ਤੌਰ 'ਤੇ ਕਤਲ ਕਰ ਦਿੱਤਾ ਸੀ। ਕਤਲ ਹੋਟਲ ਵਿੱਚ ਹੀ ਕੀਤਾ ਗਿਆ ਸੀ। ਕਤਲ ਕਰਨ ਤੋਂ ਬਾਅਦ ਇਸ ਮਾਡਲ ਦੀ ਲਾਸ਼ ਨੂੰ ਪਟਿਆਲਾ ਦੀ ...
ਸਵੇਰੇ ਕਰੀਬ 9.15 ਵਜੇ ਕਿਸੇ ਰਾਹਗੀਰ ਨੇ ਪੁਲਿਸ ਕੰਟਰੋਲ ਰੂਮ ਨੂੰ ਲਾਸ਼ ਪਏ ਹੋਣ ਦੀ ਸੂਚਨਾ ਦਿੱਤੀ ਸੀ। ਜਿਸ ਤੋਂ ਬਾਅਦ ਥਾਣਾ ਡਵੀਜ਼ਨ ਨੰਬਰ 2 ਦੀ ਪੁਲਿਸ ਜਾਂਚ ਲਈ ਮੌਕੇ 'ਤੇ ਪਹੁੰਚ ਗਈ ਹੈ। ਫਿਲਹਾਲ ਮਾਮਲੇ ਦੀ ਜਾਂਚ ਚੱਲ ਰਹੀ ਹੈ। ਮ੍ਰਿਤਕ ਦੇ ...
ਮ੍ਰਿਤਕ ਦੀ ਪਛਾਣ 32 ਸਾਲਾਂ ਦੇ ਦੀਪਕ ਵਜੋਂ ਹੋਈ ਜੋਕਿ ਮੂਲ ਰੂਪ 'ਚ ਬਿਹਾਰ ਦਾ ਰਹਿਣ ਵਾਲਾ ਸੀ। ਖੰਨਾ ਦੇ ਇੱਕ ਹੋਟਲ 'ਚ ਕੰਮ ਕਰਦਾ ਸੀ। ...
ਕਾਰਿੰਦੇ ਨੂੰ 6 ਹਜ਼ਾਰ ਰੁਪਏ ਰਿਸ਼ਵਤ ਲੈਂਦੇ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ ਗਿਆ। ਪਲਾਟ ਉੱਪਰ ਕਰਜ਼ਾ ਲੈਣ ਸਬੰਧੀ ਫਰਦਾਂ ਦੀਆਂ ਕਾਪੀਆਂ ਦੇਣ ਬਦਲੇ ਰਿਸ਼ਵਤ ਲਈ ਗਈ। ...
ਅੰਮ੍ਰਿਤਸਰ ਤੋਂ ਇਹ ਖੇਪ ਲਿਆਂਦੀ ਗਈ ਸੀ। ਜਿਸਦੇ ਚੱਲਦਿਆਂ ਪੁਲਿਸ ਨੂੰ ਸ਼ੱਕ ਹੈ ਕਿ ਤਸਕਰ ਦੇ ਸਬੰਧ ਸਰਹੱਦ ਪਾਰ ਜਾਂ ਸਰਹੱਦੀ ਇਲਾਕੇ ਰਹਿੰਦੇ ਵੱਡੇ ਸਮੱਗਲਰਾਂ ਨਾਲ ਹੋ ਸਕਦੇ ਹਨ। ...
ਪੁਲਿਸ ਨੇ ਮੁੱਖ ਦੋਸ਼ੀ ਰਾਮ ਨਿਵਾਸੀ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਸਮੇਤ 12 ਲੋਕਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਰਾਮਨਿਵਾਸੀ ਅਤੇ ਸੁਰੇਸ਼ ਕੁਮਾਰ ਨੂੰ ਉੱਤਰ ਪ੍ਰਦੇਸ਼ ਦੇ ਵਾਰਾਣਸੀ ਜ਼ਿਲ੍ਹੇ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਬਦਮਾਸ਼ ਨੇ ਮੋਟ...
ਦੋਸ਼ੀ ਬਲਰਾਜ ਸਿੰਘ ਦੇ ਨਾਲ ਰਵੀ ਬਾਂਗਾ ਨੇ ਮਿਲ ਕੇ ਬੀਐਮ਼ਡਬਲਯੂ ਕਾਰ 'ਚ ਦਿਵਿਆ ਦੀ ਲਾਸ਼ ਠਿਕਾਣੇ ਲਾਈ। ਰਵੀ ਹਾਲੇ ਫਰਾਰ ਹੈ। ਪੁਲਿਸ ਬਲਰਾਜ ਤੋਂ ਪੁੱਛਗਿੱਛ ਕਰਕੇ ਲਾਸ਼ ਦੀ ਭਾਲ ਕਰ ਰਹੀ ਹੈ। ...
ਮਾਨਸਾ ਤੋਂ ਇੱਕ ਕ੍ਰਾਈਮ ਦੀ ਵੱਡੀ ਖਬਰ ਸਾਹਮਣੇ ਆਈ ਹੈ। ਇੱਥੇ ਬਦਮਾਸ਼ਾਂ ਨੇ ਬਜੁਰਗ ਦਿਓਰ ਭਾਬੀ ਦੀ ਤੇਜ ਹਥਿਆਰਾਂ ਨਾਲ ਹੱਤਿਆ ਕਰ ਦਿੱਤੀ। ਕਤਲ ਕਿਸਨੇ ਕੀਤਾ ਅਤੇ ਕਿਉਂ ਕੀਤਾ ਇਹ ਹਾਲੇ ਸਪੱਸ਼ਟ ਨਹੀਂ ਹੋਇਆ ਹੈ। ਫਿਲਹਾਲ ਪੁਲਿਸ ਨੇ ਮਾਮਲੇ ਦੀ ਜਾਂਚ...