जनभावना टाइम्स India Daily English इंडिया डेली लाइव
facebook twitter instagram
menu-icon
Top Indian News
  • ਹੋਮ
  • ਪੰਜਾਬ
  • ਰਾਸ਼ਟਰੀ
  • ਵਿਦੇਸ਼
  • ਟ੍ਰੈਡਿੰਗ
  • ਪੰਜਾਬ ਟੂ ਕੈਨੇਡਾ
  • ਟੈਕਨੋਲਜੀ
  • ਕ੍ਰਾਈਮ
  • ਲਾਈਫ ਸਟਾਈਲ
search-icon
+
  • ਹੋਮ
  • ਪੰਜਾਬ
  • ਰਾਸ਼ਟਰੀ
  • ਵਿਦੇਸ਼
  • ਟ੍ਰੈਡਿੰਗ
  • ਪੰਜਾਬ ਟੂ ਕੈਨੇਡਾ
  • ਕਿੱਸੇ ਕਹਾਣੀਆਂ
  • ਲਾਈਫ ਸਟਾਈਲ
  • ਆਟੋ
  • ਕਾਰੋਬਾਰ
  • ਸਿਹਤ
  • ਮਨੋਰੰਜ਼ਨ
  • ਧਰਮ/ ਜੋਤਿਸ਼
  • ਖੇਡਾਂ

  • Home
  • ਅੰਤਰਰਾਸ਼ਟਰੀ

ਅੰਤਰਰਾਸ਼ਟਰੀ

  • ...
    ਫਲਸਤੀਨ 'ਤੇ ਇਜ਼ਰਾਇਲੀ ਕਬਜ਼ੇ ਖਿਲਾਫ ਪੇਸ਼ ਮਤੇ ਦੇ ਪੱਖ 'ਚ ਭਾਰਤ ਨੇ ਕੀਤੀ ਵੋਟਿੰਗ
    ਭਾਰਤ ਸਮੇਤ 145 ਦੇਸ਼ਾਂ ਨੇ ਇਸ ਪ੍ਰਸਤਾਵ ਦੇ ਪੱਖ 'ਚ ਵੋਟਿੰਗ ਕੀਤੀ। ਲਗਭਗ 7 ਦੇਸ਼ਾਂ ਨੇ ਇਸ ਦੇ ਖਿਲਾਫ ਵੋਟਿੰਗ ਕੀਤੀ, ਜਦਕਿ 18 ਦੇਸ਼ਾਂ ਨੇ ਵੋਟਿੰਗ ਤੋਂ ਦੂਰ ਰਹੇ।  ...
  • ...
    ਪ੍ਰੇਮਿਕਾ ਦੇ ਕਤਲ ਦੀ ਮਿਲੀ ਅਨੌਖੀ ਸਜ਼ਾ, ਯੂਕਰੇਨ ਖਿਲਾਫ ਜੰਗ ਲੜਨ ਲਈ ਭੇਜਿਆ
    ਪ੍ਰੇਮਿਕਾ ਵਲੋਂ ਬ੍ਰੇਕਅਪ ਕਰਨ ਤੋਂ ਮਗਰੋਂ ਗੁੱਸੇ ਵਿੱਚ ਆਏ ਪ੍ਰੇਮੀ ਨੇ ਬਲਾਤਕਾਰ ਕਰਨ ਤੋਂ ਬਾਅਦ 111 ਵਾਰ ਚਾਕੂ ਮਾਰ ਕੇ ਕੀਤਾ ਸੀ ਕਤਲ।...
  • ...
    ਟਰੂਡੋ ਨੇ ਫਿਰ ਚੁਕਿਆ ਨਿੱਝਰ ਕਤਲ ਦਾ ਮੁੱਦਾ, ਕਿਹਾ- ਤਾਕਤਵਰ ਦੇਸ਼ ਅੰਤਰਰਾਸ਼ਟਰੀ ਕਾਨੂੰਨਾਂ ਦਾ ਪਾਲਣ ਕਰਨ
    ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ 18 ਸਤੰਬਰ ਨੂੰ ਭਾਰਤ 'ਤੇ ਅੱਤਵਾਦੀ ਨਿੱਝਰ ਨੂੰ ਮਾਰਨ ਦਾ ਦੋਸ਼ ਲਗਾਇਆ ਸੀ। ਭਾਰਤ ਨੇ ਇਨ੍ਹਾਂ ਦੋਸ਼ਾਂ ਨੂੰ ਬੇਤੁਕਾ ਦੱਸਿਆ ਸੀ। ...
  • ...
    ISRAEL-HAMAS WAR : ਗਾਜ਼ਾ ਦੇ ਸਭ ਤੋਂ ਵੱਡੇ ਹਸਪਤਾਲ ਅਲ ਸ਼ਿਫਾ ਨਾਲ WHO ਦਾ ਸੰਪਰਕ ਟੁੱਟਿਆ
    ਹਸਪਤਾਲ ਵਿੱਚ ਵੱਡੀ ਗਿਣਤੀ ਵਿੱਚ ਮਰੀਜ਼ਾਂ, ਮਜ਼ਦੂਰਾਂ, ਬੱਚਿਆਂ ਅਤੇ ਬੇਸਹਾਰਾ ਵਿਅਕਤੀਆਂ ਨੇ ਸ਼ਰਨ ਲਈ ਹੋਈ ਹੈ।...
  • ...
    ਦੀਵਾਲੀ ਵਾਲੇ ਦਿਨ ਵੀ ਬਾਜ਼ ਨਹੀਂ ਆਏ ਪਾਕਿਸਤਾਨੀ ਤਸਕਰ, ਭੇਜਿਆ ਡਰੋਨ 
    ਜਵਾਨਾਂ ਨੇ ਅੰਮ੍ਰਿਤਸਰ 'ਚ ਪਾਕਿਸਤਾਨੀ ਤਸਕਰਾਂ ਦੀ ਵੱਡੀ ਕੋਸ਼ਿਸ਼ ਨਾਕਾਮ ਕਰ ਦਿੱਤੀ। ਸੀਮਾ ਸੁਰੱਖਿਆ ਬਲ (ਬੀਐਸਐਫ) ਅਤੇ ਪੰਜਾਬ ਪੁਲਿਸ ਨੇ ਪਾਕਿਸਤਾਨੀ ਸਮੱਗਲਰਾਂ ਵੱਲੋਂ ਭਾਰਤੀ ਸਰਹੱਦ ਵੱਲ ਭੇਜੇ ਗਏ ਚੀਨ ਦੇ ਬਣੇ ਡਰੋਨ ਜ਼ਬਤ ਕੀਤੇ ਹਨ।...
  • ...

    ਇਟਲੀ ਸੜਕ ਹਾਦਸੇ ਵਿੱਚ 3 ਪੰਜਾਬੀ ਨੌਜਵਾਨਾਂ ਦੀ ਮੌਤ,ਖਰਾਬ ਮੌਸਮ ਕਾਰਨ ਹੋਇਆ ਹਾਦਸਾ

    ਇਹ ਹਾਦਸਾ ਇਟਲੀ ਦੇ ਟਾਰਵੀਜੋ ਸ਼ਹਿਰ ਨੇੜੇ ਵਾਪਰਿਆ। ਤਿੰਨੋਂ ਨੌਜਵਾਨ ਔਡੀ ਕਾਰ ਵਿੱਚ ਸਵਾਰ ਸਨ। ਜਲੰਧਰ ਦੇ ਰਹਿਣ ਵਾਲੇ ਗੁਰੀ ਦੀ ਪਛਾਣ ਹੋ ਗਈ ਹੈ ਪਰ ਉਸ ਦੇ ਦੋ ਸਾਥੀਆਂ ਦੀ ਅਜੇ ਤੱਕ ਪਛਾਣ ਨਹੀਂ ਹੋ ਸਕੀ ਹੈ।...
  • ...

    ਹੁਣ ਐਲੋਨ ਮਸਕ ਦੀ ਜ਼ਿੰਦਗੀ 'ਤੇ ਬਣੇਗੀ ਬਾਇਓਪਿਕ

    ਰਿਪੋਰਟਾਂ ਦੇ ਮੁਤਾਬਕ ਨਿਊਯਾਰਕ ਦੇ ਫਿਲਮ ਸਟੂਡੀਓ ਏ24 ਨੂੰ ਮਸਕ 'ਤੇ ਬਾਇਓਪਿਕ ਬਣਾਉਣ ਦੇ ਅਧਿਕਾਰ ਮਿਲੇ ਹਨ। ਇਸ ਬਾਇਓਪਿਕ ਨੂੰ ਨਿਰਦੇਸ਼ਕ ਅਰਨੋਫਸਕੀ ਦੀ ਪ੍ਰੋਡਕਸ਼ਨ ਕੰਪਨੀ ਪ੍ਰੋਟੋਜ਼ੋਆ ਪਿਕਚਰਜ਼ ਵੱਲੋਂ ਬਣਾਇਆ ਜਾਵੇਗਾ...
  • ...

    ਕੈਨੇਡਾ ਤੋਂ ਆਈ ਮਾੜੀ ਖ਼ਬਰ, ਪੰਜਾਬੀ ਨੌਜਵਾਨ ਦੀ ਹਾਦਸੇ ਵਿੱਚ ਮੌਤ

    ਸੜਕ ਪਾਰ ਕਰਦੇ ਹੋਏ ਸਾਹਮਣੇ ਤੋਂ ਆ ਰਹੀ ਤੇਜ਼ ਰਫ਼ਤਾਰ ਕਾਰ ਨੇ ਉਸ ਨੂੰ ਟੱਕਰ ਮਾਰ ਜ਼ਖਮੀ ਕਰ ਦਿਤਾ। ਹਸਪਤਾਲ ਵਿੱਚ ਇਲਾਜ਼ ਦੌਰਾਨ ਹੋਈ ਉਸਦੀ ਮੌਤ। ...
  • ...

    ਮੱਛੀਆਂ ਫੜ੍ਹਦੇ ਪਹੁੰਚ ਗਏ ਪਾਕਿਸਤਾਨ, 4 ਸਾਲ ਮਗਰੋਂ ਪਰਤੇ

    ਲੰਬੇ ਸਮੇਂ ਮਗਰੋਂ 80 ਮਛੇਰਿਆਂ ਨੂੰ ਆਪਣੇ ਵਤਨ ਦੀ ਧਰਤੀ ਨਸੀਬ ਹੋਈ। ਪਰਿਵਾਰ ਵੀ ਹਰ ਤਿਉਹਾਰ ਮੌਕੇ ਇਹਨਾਂ ਦੇ ਮੁੜਨ ਦੀ ਰਾਹ ਤੱਕਦੇ ਸੀ। ਹੁਣ ਇਹ ਦੀਵਾਲੀ ਦਾ ਜਸ਼ਨ ਮਨਾਉਣਗੇ। ...
  • ...

    ਅੱਤਵਾਦੀ ਪੰਨੂੰ ਦੀ ਧਮਕੀ ਤੋਂ ਬਾਅਦ ਕੈਨੇਡੀਅਨ ਸੁਰੱਖਿਆ ਏਜੰਸੀਆਂ ਹਰਕਤ ਵਿੱਚ, ਏਅਰ ਇੰਡੀਆ ਦੇ ਯਾਤਰੀਆਂ ਤੇ ਤਿੱਖੀ ਨਜ਼ਰ

    ਸ਼ੁੱਕਰਵਾਰ ਨੂੰ ਟੋਰਾਂਟੋ ਏਅਰਪੋਰਟ 'ਤੇ ਕਰੀਬ 10 ਲੋਕਾਂ ਤੋਂ ਸਖਤੀ ਨਾਲ ਪੁੱਛਗਿੱਛ ਕੀਤੀ ਗਈ ਅਤੇ ਉਨ੍ਹਾਂ ਨੂੰ ਸਿੱਧੇ ਫਲਾਈਟ 'ਚ ਸਵਾਰ ਹੋਣ ਤੋਂ ਰੋਕ ਦਿੱਤਾ ਗਿਆ। ਹਾਲਾਂਕਿ ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਉ...
  • ...

    WAR BIG UPDATE: ਹਮਾਸ ਦੀ ਖਤਰਨਾਕ ਨਕਬਾ ਯੂਨਿਟ ਦਾ ਕਮਾਂਡਰ ਅਹਿਮਦ ਮੂਸਾ ਢੇਰ

    ਮਰਨ ਵਾਲਿਆਂ ਵਿੱਚ ਨਕਬਾ ਯੂਨਿਟ ਦੇ ਕਮਾਂਡਰ ਅਹਿਮਦ ਮੂਸਾ ਅਤੇ ਪੱਛਮੀ ਜਬਲੀਆ ਸਥਿਤ ਅੱਤਵਾਦੀ ਪਲਟਨ ਦੇ ਕਮਾਂਡਰ ਉਮਰ ਅਲਹਾਂਡੀ ਸ਼ਾਮਲ।...
  • ...

    ਭਾਰਤ ਦੀ ਸਖ਼ਤੀ ਅੱਗੇ ਨਰਮ ਪਈ ਕੈਨੇਡਾ ਦੀ ਸਰਕਾਰ

    ਖਾਲਿਸਤਾਨੀਆਂ ਦੀ ਹਮਾਇਤ ਕਰਕੇ ਆਪਣੇ ਹੀ ਦੇਸ਼ ਵਿੱਚ ਘਿਰਦੀ ਕੈਨੇਡਾ ਸਰਕਾਰ ਨੇ ਭਾਰਤ ਦੀ ਸਖਤੀ ਤੋਂ ਬਾਅਦ ਹੁਣ ਭਾਰਤ ਦੀ ਪ੍ਰਤਿ ਨਰਮ ਰੁਖ ਅਪਣਾਇਆ ਹੈ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਆਪਣੇ ਖਰਾਬ ਹੋਏ ਅਕਸ...

  • ...

    ਪਾਕਿਸਤਾਨ ‘ਚ ਵੱਡਾ ਧਮਾਕਾ, 5 ਮੋਤਾਂ, 20 ਜ਼ਖਮੀ

    ਗੁਆਂਢੀ ਮੁਲਕ ਪਾਕਿਸਤਾਨ ਤੋਂ ਬੰਬ ਧਮਾਕੇ ਹੋਣ ਦੀ ਖ਼ਬਰ ਆ ਰਹੀ ਹੈ। ਇਹ ਧਮਾਕਾ ਕਾਫੀ ਵੱਡਾ ਦਸਿਆ ਜਾ ਰਿਹਾ ਹੈ ਅਤੇ ਲੋਕਾਂ ਦੇ ਜ਼ਖਮੀ ਹੋਣ ਦੀ ਵੀ ਸੂਚਨਾ ਮਿਲੀ ਹੈ। ਜਾਣਕਾਰੀ ਦੇ ਮੁਤਾਬਿਕ ਹੁਣ ਤਕ 5 ਮੋਤਾਂ ਦੀ ਪੁਸ਼ਟ...

  • ...

    ਨੇਪਾਲ ਵਿੱਚ ਭੂਚਾਲ ਨਾਲ ਮਚੀ ਤਬਾਹੀ, 150 ਤੋਂ ਵੱਧ ਮੌਤਾਂ

    ਨੇਪਾਲ ‘ਚ ਸ਼ੁੱਕਰਵਾਰ ਰਾਤ 11:32 ਵਜੇ 6.4 ਤੀਬਰਤਾ ਦਾ ਭੂਚਾਲ ਆਇਆ। ਵਿਨਾਸ਼ਕਾਰੀ ਭੂਚਾਲ ਤੋਂ ਬਾਅਦ 150 ਤੋਂ ਵੱਧ ਲੋਕਾਂ ਦੇ ਮਾਰੇ ਜਾਣ ਦੀ ਪੁਸ਼ਟੀ ਹੋਈ ਹੈ। ਕਾਠਮੰਡੂ ਪੋਸਟ ਨੇ ਜਾਰੀ ਰਿਪੋਰਟ ‘ਚ ਇਹ...

  • First
  • Prev
  • 104
  • 105
  • 106
  • 107
  • 108
  • 109
  • 110
  • 111
  • 112
  • 113
  • 114
  • Next
  • Last

Recent News

  • {post.id}

    ਖਮੇਨੀ ਦੇ 'ਭਾਸ਼ਣ' ਕੰਮ ਨਹੀਂ ਕਰ ਰਹੇ... ਇਜ਼ਰਾਈਲ ਦੇ ਡਰ ਤੋਂ ਈਰਾਨ ਦੀ ਫੌਜ ਭੱਜਣ ਲਈ ਮਜਬੂਰ!

  • {post.id}

    ਏਅਰ ਇੰਡੀਆ ਦੇ ਜਹਾਜ਼ ਵਿੱਚ ਇੱਕ ਹੋਰ ਖ਼ਰਾਬੀ, ਦਿੱਲੀ ਤੋਂ ਪੈਰਿਸ ਉਡਾਣ ਰੱਦ

  • {post.id}

    'ਇਹ ਚੰਗਾ ਹੈ ਕਿ ਮੈਂ ਅਦਾਕਾਰ ਬਣ ਗਿਆ, ਨਹੀਂ ਤਾਂ...' ਪ੍ਰਭਾਸ ਨੇ ਆਪਣੇ ਬਾਰੇ ਇਹ ਕਿਉਂ ਕਿਹਾ?

  • {post.id}

    ਬੰਗਲਾਦੇਸ਼ ਦੇ ਕਪਤਾਨ ਨਜ਼ਮੁਲ ਹਸਨ ਸ਼ਾਂਤੋ ਨੇ ਸ਼੍ਰੀਲੰਕਾ ਖਿਲਾਫ ਸੈਂਕੜਾ ਲਗਾਇਆ, ਆਪਣੇ ਕਰੀਅਰ ਵਿੱਚ ਪਹਿਲੀ ਵਾਰ ਕੀਤਾ ਇਹ ਵੱਡਾ ਕਾਰਨਾਮਾ 

  • {post.id}

    ਜਦੋਂ ਚੰਦਰਯਾਨ ਚੱਕਰਵਿਊਹ ਬਣ ਗਿਆ: ਭਾਰਤ ਦਾ ਏਆਈ ਹਥਿਆਰ ਹੁਣ ਸਰੀਰ ਨੂੰ ਨਹੀਂ, ਸਗੋਂ ਵਿਚਾਰਾਂ ਨੂੰ  ਬਣਾਉਂਦਾ ਹੈ ਨਿਸ਼ਾਨਾ

  • {post.id}

    ਸੋਨਮ ਨੇ ਇਸ ਚਾਕੂ ਨਾਲ ਰਾਜ ਰਘੂਵੰਸ਼ੀ ਨੂੰ ਮਾਰਿਆ, ਹਥਿਆਰ ਦੀ ਪਹਿਲੀ ਤਸਵੀਰ ਸਾਹਮਣੇ ਆਈ

  • {post.id}

    ਟਰੰਪ ਅਤੇ ਐਲੋਨ ਮਸਕ ਵਿਚਕਾਰ ਕਿਉਂ ਹੋਈ ਦਰਾਰ, ਅੱਗੇ ਕੀ ਹੋਵੇਗਾ? ਜੋਤਸ਼ੀ ਉਪਮਾ ਸਿੰਘ ਤੋਂ ਜਾਣੋ

  • {post.id}

    ਕੀ ਕ੍ਰਿਤੀ ਸੈਨਨ 'ਡੌਨ 3' ਵਿੱਚ ਲੇਡੀ ਡੌਨ ਬਣੇਗੀ? ਕਿਆਰਾ ਦੇ ਜਾਣ ਤੋਂ ਬਾਅਦ ਵੱਡਾ ਬਦਲਾਅ

Ad Banner
×
brand-logo
Welcome to www.Punjabistoryonline.com, your go-to source for the latest and most reliable news from Punjab, India, and beyond. Our website offers news in Punjabi language on a broad spectrum of topics, including politics, sports, entertainment, health, lifestyle, spirituality, and more.
soc-icons-fb soc-icons-twitter soc-icons-insta
Category
  • Home
  • National
  • International
  • Entertainment
  • Lifestyle
  • Sports
  • Business
  • Technology
  • Astrology
Usefull Links
  • About Us
  • Terms of Service
  • Disclaimer
  • Editorial Policy
  • Verification & Fact Checking Policy
  • Privacy & Policy
  • Cookie Policy
  • Advertise
  • Code of Ethics
  • Contact Us

Subscribe our Newsletter

Get Latest news and every updates from Punjabi Story Line
Copyright © 2023 Punjabi Story Line