ਨਵੇਂ ਨਿਯਮ ਬਣਾਉਣ ਨਾਲ ਵਿਦਿਆਰਥੀਆਂ ਲਈ ਯੂਕੇ ਜਾਣਾ ਔਖਾ ਹੋਵੇਗਾ। ਡੇਢ ਲੱਖ ਦੇ ਕਰੀਬ ਘੱਟ ਲੋਕ ਯੂਕੇ ਜਾ ਸਕਣਗੇ। ਗਲਤ ਤਰੀਕੇ ਨਾਲ ਸਟੱਡੀ ਦੇ ਨਾਲ ਨਾਲ ਕੰਮ ਕਰਨ ਵਾਲਿਆਂ ਨੂੰ ਵੀ ਮੁਸ਼ਕਲ ਹੋਵੇਗੀ। ...
ਜਾਪਾਨੀ ਮੀਡੀਆ ਮੁਤਾਬਕ ਜਾਪਾਨ ਏਅਰਲਾਈਨਜ਼ ਦੇ ਜਹਾਜ਼ ਨੇ ਹੋਕਾਈਡੋ ਤੋਂ ਉਡਾਣ ਭਰੀ ਸੀ। ਟੋਕੀਓ ਦੇ ਹਨੇਡਾ ਹਵਾਈ ਅੱਡੇ 'ਤੇ ਉਤਰਦੇ ਹੀ ਅੱਗ ਲੱਗ ਗਈ। ਸਮਾਚਾਰ ਏਜੰਸੀ ਰਾਇਟਰਸ ਦੀ ਰਿਪੋਰਟ ਦੇ ਅਨੁਸਾਰ, ਸਾਰੇ 379 ਯਾਤਰੀਆਂ ਅਤੇ ਚਾਲਕ ਦਲ ਨੂੰ ਸੜਦ...
ਪਾਰਟੀ ਦੇ ਇੱਕ ਅਧਿਕਾਰੀ ਅਤੇ ਫਾਇਰ ਵਿਭਾਗ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਲੀ ਨੂੰ ਗੰਭੀਰ ਹਾਲਤ ਵਿੱਚ ਸਥਾਨਕ ਯੂਨੀਵਰਸਿਟੀ ਹਸਪਤਾਲ ਲਿਜਾਇਆ ਗਿਆ। ਸਮਾਚਾਰ ਏਜੰਸੀ ਯੋਨਹਾਪ ਮੁਤਾਬਕ ਹਮਲਾਵਰ ਦੀ ਉਮਰ 50 ਤੋਂ 60 ਸਾਲ ਦੇ ਵਿਚਕਾਰ ਸੀ। ...
Japan Earthquake: ਨਵੇਂ ਸਾਲ ਦੇ ਦਿਨ ਮੱਧ ਜਾਪਾਨ ਵਿੱਚ ਇੱਕ ਸ਼ਕਤੀਸ਼ਾਲੀ ਭੂਚਾਲ ਆਇਆ, ਜਿਸ ਵਿੱਚ ਘੱਟੋ-ਘੱਟ ਛੇ ਲੋਕਾਂ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖਮੀ ਹੋ ਗਏ। ਭੂਚਾਲ ਕਾਰਨ ਇਮਾਰਤਾਂ ਢਹਿ ਗਈਆਂ, ਬਿਜਲੀ ਗੁੱਲ ਹੋ ਗਈ ਅਤੇ ਕਈ ਇਲਾਕਿਆਂ ...
ਸ਼ੋਸ਼ਲ ਮੀਡੀਆ ਉਪਰ ਵੀਡੀਓ ਵਾਇਰਲ ਹੋ ਰਹੀ ਹੈ। ਬੰਬ ਧਮਾਕੇ ਦੀ ਇਸ ਵੀਡੀਓ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਮਸੂਦ ਅਜ਼ਹਰ ਇਸ ਵਿੱਚ ਮਾਰਿਆ ਗਿਆ। ਹਾਲਾਂਕਿ, ਇਸ ਬਾਰੇ ਕੋਈ ਅਧਿਕਾਰਤ ਪੁਸ਼ਟੀ ਹਾਲੇ ਨਹੀਂ ਹੋਈ ਹੈ। ...
ਜਾਪਾਨ ਦੀ ਮੌਸਮ ਵਿਗਿਆਨ ਏਜੰਸੀ ਨੇ ਇਸ਼ੀਕਾਵਾ, ਨਿਗਾਟਾ ਅਤੇ ਟੋਯਾਮਾ ਪ੍ਰੀਫੈਕਚਰ ਦੇ ਤੱਟਵਰਤੀ ਖੇਤਰਾਂ ਲਈ ਸੁਨਾਮੀ ਦੀ ਚਿਤਾਵਨੀ ਜਾਰੀ ਕੀਤੀ ਹੈ। ਮੌਸਮ ਏਜੰਸੀ ਮੁਤਾਬਕ ਭੂਚਾਲ ਕਾਰਨ 5 ਮੀਟਰ ਉੱਚੀਆਂ ਲਹਿਰਾਂ ਇਸ਼ੀਕਾਵਾ ਪ੍ਰੀਫੈਕਚਰ ਦੇ ਨੋਟੋ ਤੱ...
ਪਾਕਿਸਤਾਨ ਵਿੱਚ ਨਵਾਂ ਸਾਲ ਗੋਲੀਬਾਰੀ ਨਾਲ ਆਇਆ। ਦੇਸ਼ ਦੇ ਕਈ ਹਿੱਸਿਆਂ 'ਚ ਨਵੇਂ ਸਾਲ ਦੇ ਜਸ਼ਨ ਦੌਰਾਨ ਹਵਾਈ ਫਾਇਰਿੰਗ ਕੀਤੀ ਗਈ...
ਇਹ ਹਮਲਾ ਰੂਸ ਵੱਲੋਂ 22 ਮਹੀਨੇ ਪਹਿਲਾਂ ਯੂਕ੍ਰੇਨ 'ਤੇ ਕੀਤੇ ਹਮਲੇ ਤੋਂ ਬਾਅਦ ਰੂਸ ਦੀ ਧਰਤੀ 'ਤੇ ਹੋਏ ਸਭ ਤੋਂ ਘਾਤਕ ਹਮਲਿਆਂ ਵਿੱਚੋਂ ਇੱਕ ਹੈ। ਰੂਸੀ ਅਧਿਕਾਰੀਆਂ ਨੇ ਹਮਲੇ ਲਈ ਯੂਕ੍ਰੇਨ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ...
ਪਾਕਿਸਤਾਨੀ ਚੋਣ ਕਮਿਸ਼ਨ ਨੇ ਨਾਮਜ਼ਦਗੀ ਪੱਤਰ ਰੱਦ ਕਰ ਦਿੱਤੇ। ਹੁਣ ਇਮਰਾਨ ਆਮ ਚੋਣਾਂ ਨਹੀਂ ਲੜ ਸਕਣਗੇ। ਇੱਕ ਤਰ੍ਹਾਂ ਨਾਲ ਉਹਨਾਂ ਦਾ ਸਿਆਸੀ ਕਰੀਅਰ ਵੀ ਖ਼ਤਮ ਹੁੰਦਾ ਦਿਖਾਈ ਦੇ ਰਿਹਾ ਹੈ। ...
ਜਾਂਚ ਲਈ 4 ਮੈਂਬਰੀ ਵਿਸ਼ੇਸ਼ ਟੀਮ ਦਾ ਕੀਤਾ ਗਿਆ ਗਠਨ। ਇਹ ਟੀਮ ਅੰਤਿਮ ਰਿਪੋਰਟ ਤਿਆਰ ਕਰੇਗੀ। ਖ਼ਬਰ ਹੈ ਕਿ ਇਸਦੇ ਪਿੱਛੇ ਪੰਜਾਬ, ਦਿੱਲੀ ਸਮੇਤ ਹੋਰਨਾਂ ਸੂਬਿਆਂ ਅੰਦਰ ਬੈਠੇ ਕਈ ਟਰੈਵਲ ਏਜੰਟਾਂ ਦਾ ਹੱਥ ਹੈ। ਜਿਹਨਾਂ ਖਿਲਾਫ ਪੰਜਾਬ ਪੁਲਿਸ ਵੀ ਸਖਤ ਕ...
ਐਨਆਈਏ ਨੇ ਲੰਬੀ ਪੁੱਛਗਿੱਛ ਮਗਰੋਂ ਅਦਾਲਤ 'ਚ ਪੇਸ਼ ਕੀਤਾ। ਭਾਰਤ-ਪਾਕਿ ਸਰਹੱਦ ਰਾਹੀਂ ਹੈਰੋਇਨ ਤਸਕਰੀ ਦੇ ਦੋਸ਼ ਹੇਠ ਅੰਮ੍ਰਿਤਪਾਲ ਦੀ ਗ੍ਰਿਫ਼ਤਾਰੀ ਹੋਈ ਸੀ। ਇਸ ਮਾਮਲੇ 'ਚ ਮੁਲਜ਼ਮ ਨੂੰ ਜੇਲ੍ਹ ਭੇਜ ਦਿੱਤਾ ਗਿਆ। ...
ਚੀਨ ਨੂੰ ਖੁਫੀਆ ਡਾਟਾ ਵਾਪਸ ਭੇਜਣ ਲਈ ਨੈੱਟਵਰਕ ਕਨੈਕਸ਼ਨ ਦੀ ਵਰਤੋਂ ਨਹੀਂ ਕੀਤੀ ਗਈ ਸੀ। ਪਰ ਗੁਬਾਰੇ ਨੇ ਸਾਰੀ ਮਹੱਤਵਪੂਰਨ ਜਾਣਕਾਰੀ ਆਪਣੇ ਅੰਦਰ ਸੰਭਾਲੀ ਹੋਈ ਸੀ, ਤਾਂ ਜੋ ਇਸਨੂੰ ਖੋਲ੍ਹ ਕੇ ਬਾਅਦ ਵਿੱਚ ਦੇਖਿਆ ਜਾ ਸਕੇ।...
ਸ਼ੁਰੂਆਤੀ ਜਾਂਚ ਤੋਂ ਪਤਾ ਚੱਲਦਾ ਹੈ ਕਿ ਇਹ ਹਮਲਾ ਇੱਕ ਅਪਰਾਧਿਕ ਸਮੂਹ ਦੇ ਨੇਤਾ 'ਤੇ ਕੀਤਾ ਗਿਆ ਸੀ ਜਿਸ ਨੂੰ ਕਤਲ ਦੀ ਕੋਸ਼ਿਸ਼ ਸਮੇਤ ਕਈ ਮਾਮਲਿਆਂ ਵਿੱਚ ਗ੍ਰਿਫਤਾਰ ਕਰਨ ਲਈ ਵਰੰਟ ਜਾਰੀ ਕੀਤਾ ਗਿਆ ਸੀ।...
41 ਸਾਲਾ ਦੇ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਗਿਆ। ਮੂਲ ਰੂਪ 'ਚ ਭਾਰਤ ਦਾ ਰਹਿਣ ਵਾਲਾ ਹੈ ਅਤੇ ਇਸ ਸਮੇਂ ਕੈਨੇਡਾ ਦਾ ਨਾਗਰਿਕ ਵੀ ਹੈ। ਉਸਦੀ ਹਰਕਤ ਸੀਸੀਟੀਵੀ 'ਚ ਕੈਦ ਹੋ ਗਈ ਸੀ। ...
ਉੱਤਰੀ ਗਾਜ਼ਾ ਦੀ ਰਹਿਣ ਵਾਲੀ ਇਮਾਨ ਅਲ-ਮਸਰੀ ਜੰਗ ਦੌਰਾਨ ਸੁਰੱਖਿਆ ਦੀ ਭਾਲ 'ਚ ਆਪਣੇ ਪਰਿਵਾਰ ਸਮੇਤ ਬੀਤ ਹਾਨੂਨ ਸਥਿਤ ਆਪਣੇ ਘਰ ਤੋਂ ਭੱਜ ਗਈ ਸੀ। ਉਸ ਨੇ ਦੱਸਿਆ ਕਿ ਜਿਸ ਸਮੇਂ ਉਹ ਘਰੋਂ ਭੱਜੀ ਸੀ, ਉਸ ਸਮੇਂ ਉਹ 6 ਮਹੀਨੇ ਦੀ ਗਰਭਵਤੀ ਸੀ ਅਤੇ ਉਸ...