ਇਹ ਯਾਤਰਾ 14 ਜਨਵਰੀ ਨੂੰ ਮਨੀਪੁਰ ਤੋਂ ਸ਼ੁਰੂ ਹੋਵੇਗੀ। ਮਨੀਪੁਰ ਦੇ 4 ਜ਼ਿਲ੍ਹਿਆ ਅੰਦਰ 107 ਕਿਲੋਮੀਟਰ, ਨਾਗਾਲੈਂਡ 257 ਕਿਲੋਮੀਟਰ ਲੰਬੀ ਯਾਤਰਾ 5 ਜ਼ਿਲ੍ਹੇ ਕਵਰ ਕਰੇਗੀ। ਅਸਾਮ 833 ਕਿ.ਮੀ ਦੇ ਨਾਲ 17 ਜ਼ਿਲ੍ਹੇ, ਅਰੁਣਾਚਲ ਪ੍ਰਦੇਸ਼ 55 ਕਿਲੋਮੀਟਰ ਦੇ ਨਾਲ ਕੇਵਲ 1 ਜ਼ਿਲ੍ਹਾ, ਮੇਘਾਲਿਆ 5 ਕਿ.ਮੀ ਨਾਲ ਕੇਵਲ 1 ਜ਼ਿਲ੍ਹਾ ਤੇ ਪੱਛਮੀ ਬੰਗਾਲ 523 ਕਿਲੋਮੀਟਰ ਦੇ ਨਾਲ 7 ਜ਼ਿਲ੍ਹੇ ਕਵਰ ਕੀਤੇ ਜਾਣਗੇ। ਮੁੰਬਈ ਵਿਖੇ 20 ਮਾਰਚ ਨੂੰ ਇਸਦੀ ਸਮਾਪਤੀ ਹੋਵੇਗੀ।