ਖੁਦ ਮੌਕੇ 'ਤੇ ਰਹੇ ਸੀਐਮ
ਇਸ ਆਪ੍ਰੇਸ਼ਨ ਨੂੰ ਲੈ ਕੇ ਜਿੱਥੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਲ ਪਲ ਦੀ ਰਿਪੋਰਟ ਲੈਂਦੇ ਰਹੇ। ਬਚਾਅ ਮੁਹਿੰਮ ਨਾਲ ਜੁੜੇ ਅਪਡੇਟਸ ਲੈਂਦੇ ਰਹੇ। ਉਥੇ ਹੀ ਉਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਖੁਦ ਮੌਕੇ 'ਤੇ ਮੌਜੂਦ ਰਹੇ। ਕਈ ਵਾਰ ਮੌਕੇ ‘ਤੇ ਪਹੁੰਚ ਕੇ ਜਾਇਜ਼ਾ ਲਿਆ ਅਤੇ ਵਰਕਰਾਂ ਨਾਲ ਗੱਲਬਾਤ ਕੀਤੀ। 17 ਦਿਨਾਂ ਤੋਂ ਪਾਈਪਾਂ ਰਾਹੀਂ ਮਜ਼ਦੂਰਾਂ ਨੂੰ ਭੋਜਨ, ਪਾਣੀ ਅਤੇ ਦਵਾਈਆਂ ਦੀ ਸਪਲਾਈ ਕੀਤੀ ਜਾ ਰਹੀ ਸੀ।