ਮੱਧ ਪ੍ਰਦੇਸ਼ ਵਿੱਚ ਭਾਜਪਾ ਨੂੰ 112 ਸੀਟਾਂ ਮਿਲਣ ਦੀ ਉਮੀਦ ਹੈ। ਕਾਂਗਰਸ ਨੂੰ 113 ਅਤੇ ਹੋਰਾਂ ਨੂੰ 5 ਸੀਟਾਂ ਮਿਲਣ ਦੀ ਉਮੀਦ ਹੈ। ਰਾਜਸਥਾਨ ‘ਚ ਭਾਜਪਾ ਨੂੰ 111, ਕਾਂਗਰਸ ਨੂੰ 74 ਅਤੇ ਹੋਰ ਨੂੰ 14 ਸੀਟਾਂ ਮਿਲਣ ਦੀ ਉਮੀਦ ਹੈ। ਛੱਤੀਸਗੜ੍ਹ ਵਿੱਚ ਭਾਜਪਾ ਨੂੰ 40 ਅਤੇ ਕਾਂਗਰਸ ਨੂੰ 47 ਅਤੇ ਹੋਰ 3 ਸੀਟਾਂ ਮਿਲਣ ਦੀ ਸੰਭਾਵਨਾ ਹੈ। ਤੇਲੰਗਾਨਾ ਵਿੱਚ, ਬੀਆਰਐਸ ਨੂੰ 48, ਕਾਂਗਰਸ ਨੂੰ 56, ਭਾਜਪਾ ਨੂੰ 10 ਅਤੇ ਐਮਆਈਐਮ ਨੂੰ 5 ਸੀਟਾਂ ਮਿਲਣ ਦੀ ਉਮੀਦ ਹੈ। ਮਿਜ਼ੋਰਮ ਵਿੱਚ MNF ਨੂੰ 12, ZMP ਨੂੰ 20, ਭਾਜਪਾ ਨੂੰ 1 ਅਤੇ ਕਾਂਗਰਸ ਨੂੰ 7 ਸੀਟਾਂ ਮਿਲਣ ਦੀ ਉਮੀਦ ਹੈ। ਹੁਣ ਤੱਕ ਰਾਜਸਥਾਨ ਅਤੇ ਛੱਤੀਸਗੜ੍ਹ ਵਿੱਚ ਕਾਂਗਰਸ ਸੱਤਾ ਵਿੱਚ ਹੈ, ਜਦੋਂ ਕਿ ਮੱਧ ਪ੍ਰਦੇਸ਼ ਵਿੱਚ ਭਾਜਪਾ ਸੱਤਾ ਵਿੱਚ ਹੈ। ਐਮਐਨਐਫ ਦੇ ਜ਼ੋਰਮਥੰਗਾ ਮਿਜ਼ੋਰਮ ਦੇ ਮੁੱਖ ਮੰਤਰੀ ਹਨ ਅਤੇ ਬੀਆਰਐਸ ਦੇ ਕੇ ਚੰਦਰਸ਼ੇਖਰ ਰਾਓ ਤੇਲੰਗਾਨਾ ਵਿੱਚ ਸੱਤਾ ਵਿੱਚ ਹਨ।