जनभावना टाइम्स India Daily English इंडिया डेली लाइव
facebook twitter instagram
menu-icon
Top Indian News
  • ਹੋਮ
  • ਪੰਜਾਬ
  • ਰਾਸ਼ਟਰੀ
  • ਵਿਦੇਸ਼
  • ਟ੍ਰੈਡਿੰਗ
  • ਪੰਜਾਬ ਟੂ ਕੈਨੇਡਾ
  • ਟੈਕਨੋਲਜੀ
  • ਕ੍ਰਾਈਮ
  • ਲਾਈਫ ਸਟਾਈਲ
search-icon
+
  • ਹੋਮ
  • ਪੰਜਾਬ
  • ਰਾਸ਼ਟਰੀ
  • ਵਿਦੇਸ਼
  • ਟ੍ਰੈਡਿੰਗ
  • ਪੰਜਾਬ ਟੂ ਕੈਨੇਡਾ
  • ਕਿੱਸੇ ਕਹਾਣੀਆਂ
  • ਲਾਈਫ ਸਟਾਈਲ
  • ਆਟੋ
  • ਕਾਰੋਬਾਰ
  • ਸਿਹਤ
  • ਮਨੋਰੰਜ਼ਨ
  • ਧਰਮ/ ਜੋਤਿਸ਼
  • ਖੇਡਾਂ
Ad Banner

  • Home
  • ਪੰਜਾਬ

ਪੰਜਾਬ

  • ...
    ਹੋਟਲ ਮਾਲਕ ਦੀ ਪਤਨੀ ਦਾ ਹਥੌੜੇ ਨਾਲ ਪਾੜਿਆ ਸਿਰ,ਭੱਜਣ ਲੱਗਿਆ ਚੜ੍ਹੇ ਲੋਕਾਂ ਦੇ ਅੜਿੱਕੇ
    ਘਟਨਾ ਤੋਂ ਬਾਅਦ ਜਦੋਂ ਠੇਕੇਦਾਰ ਨਾਲ ਸੰਪਰਕ ਕੀਤਾ ਗਿਆ ਅਤੇ ਪੁੱਛਗਿੱਛ ਕੀਤੀ ਗਈ ਤਾਂ ਉਸ ਨੇ ਦੱਸਿਆ ਕਿ ਉਸ ਨੇ ਕੁਝ ਦਿਨ ਪਹਿਲਾਂ ਹੀ ਦੋਵਾਂ ਨੂੰ ਕੰਮ 'ਤੇ ਰੱਖਿਆ ਸੀ।...
  • ...
    ਲੁਧਿਆਣਾ 'ਚ ਬੰਦੂਕ ਦੀ ਨੋਕ 'ਤੇ ਲੁੱਟਿਆ ਵਿਅਕਤੀ, 21 ਦਿਨਾਂ ਤੋਂ ਇੰਨਸਾਫ ਲਈ ਭਟਕ ਰਿਹਾ ਪੀੜਤ
    ਪੁਲਿਸ ਨੇ ਸਿਰਫ਼ ਇੱਕ ਵਾਰ ਮੌਕੇ ’ਤੇ ਜਾ ਕੇ ਘਟਨਾ ਵਾਲੀ ਥਾਂ ਦਾ ਜਾਇਜ਼ਾ ਲਿਆ ਹੈ। ਉਸ ਤੋਂ ਬਾਅਦ 21 ਦਿਨਾਂ ਤੱਕ ਕਿਸੇ ਵੀ ਪੁਲਿਸ ਮੁਲਾਜ਼ਮ ਨੇ ਉਸ ਦੀ ਮਦਦ ਨਹੀਂ ਕੀਤੀ।...
  • ...
    ਮਿਲਕ ਪਲਾਂਟ ਦਾ ਮੈਨੇਜਰ 50 ਹਜ਼ਾਰ ਰਿਸ਼ਵਤ ਲੈਂਦਾ ਕਾਬੂ
    ਵਧੀਆ ਰੂਟ ਅਲਾਟ ਕਰਨ ਬਦਲੇ ਮੰਗੀ ਸੀ ਰਿਸ਼ਵਤ। ਟੈਂਕਰ ਮਾਲਕ ਨੇ ਵਿਜੀਲੈਂਸ ਕੋਲ ਸ਼ਿਕਾਇਤ ਕੀਤੀ ਤਾਂ ਜਾਲ ਵਿਛਾ ਕੇ ਦੋਸ਼ੀ ਨੂੰ ਕਾਬੂ ਕਰ ਲਿਆ ਗਿਆ। ...
  • ...
    ਨਹੀਂ ਰਹੇ ਸਾਬਕਾ ਵਿਧਾਇਕ ਰਣਜੀਤ ਸਿੰਘ ਤਲਵੰਡੀ
    ਕਈ ਦਿਨਾਂ ਤੋਂ ਹਾਲਤ ਨਾਜੁਕ ਹੋਣ ਕਰਕੇ ਵੈਂਟੀਲੇਟਰ 'ਤੇ ਸਨ। 5 ਦਸੰਬਰ ਦੀ ਸ਼ਾਮ ਨੂੰ ਪੀਜੀਆਈ ਚੰਡੀਗੜ੍ਹ 'ਚ ਆਖਰੀ ਸਾਹ ਲਏ। 6 ਦਸੰਬਰ ਨੂੰ ਜੱਦੀ ਪਿੰਡ ਤਲਵੰਡੀ ਰਾਏ ਵਿਖੇ ਅੰਤਿਮ ਸਸਕਾਰ ਹੋਵੇਗਾ। ...
  • ...
    ਜਦੋਂ ਮੰਤਰੀ ਨੇ ਖੁਦ ਟਰੈਕਟਰ ਚਲਾ ਕੇ ਖਾਲੀ ਕਰਵਾਈ 100 ਕਰੋੜ ਦੀ ਜ਼ਮੀਨ
    ਪੰਚਾਇਤੀ ਜ਼ਮੀਨਾਂ ਤੋਂ ਨਜਾਇਜ਼ ਕਬਜ਼ੇ ਛੁਡਵਾਉਣ ਦੀ ਮੁਹਿੰਮ ਤਹਿਤ ਕੀਤੀ ਗਈ ਵੱਡੀ ਕਾਰਵਾਈ। ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਖੁਦ ਮੌਕੇ 'ਤੇ ਪੁੱਜੇ। ਕਰੀਬ 100 ਏਕੜ ਜ਼ਮੀਨ ਉਪਰ ਲੰਬੇ ਸਮੇਂ ਤੋਂ ਚੱਲਿਆ ਆ ਰਿਹਾ ਸੀ ਨਜਾਇਜ ਕਬਜ਼ਾ। ...
  • ...

    ਫਤਹਿਗੜ੍ਹ ਸਾਹਿਬ 'ਚ ਬੇਅਦਬੀ ਦੀ ਕੋਸ਼ਿਸ਼, ਲੋਕਾਂ ਨੇ ਸਾਬਕਾ ਫੌਜੀ ਫੜਿਆ

    ਗੁਰੂ ਘਰਾਂ ਬਾਹਰ ਹੰਗਾਮਾ ਕਰਕੇ ਤਾਲੇ ਤੋੜਨ ਦੀ ਕੀਤੀ ਕੋਸ਼ਿਸ਼। ਇੱਕ ਪਿੰਡ ਤੋਂ ਦੂਜੇ ਪਿੰਡ ਜਾ ਕੇ ਵੀ ਗੁਰਦੁਆਰਾ ਸਾਹਿਬ ਦਾਖਲ ਹੋਣ ਦੀ ਕੋਸ਼ਿਸ਼। ...
  • ...

    ਨਸ਼ਿਆਂ ਖ਼ਿਲਾਫ ਵੱਡਾ ਐਕਸ਼ਨ ਕਰਨ ਦੀ ਤਿਆਰੀ 'ਚ ਮਾਨ ਸਰਕਾਰ

    ਸੀਐਮ ਨੇ ਪੰਜਾਬ ਦੇ ਸਾਰੇ ਪੁਲਿਸ ਕਮਿਸ਼ਨਰਾਂ ਤੇ ਐਸਐਸਪੀਜ਼ ਨਾਲ ਮੀਟਿੰਗ ਕਰਕੇ ਜ਼ਰੂਰੀ ਹਦਾਇਤਾਂ ਦਿੱਤੀਆਂ। ਨਸ਼ਾ ਤਸਕਰਾਂ ਦੀ 100 ਕਰੋੜ ਤੋਂ ਵੱਧ ਦੀ ਪ੍ਰਾਪਰਟੀ ਜ਼ਬਤ ਕਰਨ ਦੇ ਹੁਕਮ ਦਿੱਤੇ ਗਏ। ...
  • ...

    ਪੰਜਾਬ ਸਰਕਾਰ ਨੇ ਵੱਡੇ ਪੱਧਰ 'ਤੇ IAS-PCS ਅਧਿਕਾਰੀ ਬਦਲੇ

    ਸਰਕਾਰ ਵੱਲੋਂ ਕੁੱਲ 19 ਅਧਿਕਾਰੀਆਂ ਦੇ ਤਬਾਦਲੇ ਦੀ ਸੂਚੀ ਜਾਰੀ ਕੀਤੀ ਗਈ। ਇਹਨਾਂ 'ਚ ਕਈ ਏਡੀਸੀ, ਆਰਟੀਓ ਸ਼ਾਮਲ ਹਨ। ...
  • ...

    2.25 ਕਰੋੜ ਰੁਪਏ ਦਾ ਸੋਨਾ ਲੁੱਟਣ ਦੇ ਮਾਮਲੇ 'ਚ ਇੱਕ ਕਾਂਸਟੇਬਲ ਕਾਬੂ, ਬਾਕੀ ਲੁਟੇਰੇ ਫਰਾਰ

    ਪੁਲਿਸ ਨੇ ਦੇਰ ਰਾਤ ਇੱਕ ਪੁਲਿਸ ਮੁਲਾਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਜੋ ਥਾਣਾ ਸਿਟੀ ਅਬੋਹਰ ਵਿੱਚ ਤਾਇਨਾਤ ਹੈ। ਜਿਸ ਦਾ ਨਾਮ ਆਸ਼ੀਸ਼ ਕੁਮਾਰ ਦੱਸਿਆ ਜਾ ਰਿਹਾ ਹੈ। ਫਿਲਹਾਲ ਇਸ ਮਾਮਲੇ 'ਚ ਸਿਰਫ ਇੱਕ ਪੁਲਸ ਮੁਲਾਜ਼ਮ ਨੂ...
  • ...

    ਪੰਜਾਬ ਚ ਇੰਨੀ ਵੱਡੀ ਗਿਣਤੀ ਵਿੱਚ ਬੱਚੇ ਹੋਏ ਅਗਵਾ, ਜਾਣ ਕੇ ਤੁਸੀਂ ਵੀ ਰਹਿ ਜਾਵੋਗੇ ਹੈਰਾਨ

    ਪੁਲਿਸ ਨੇ ਇਨ੍ਹਾਂ ਮਾਮਲਿਆਂ ਵਿੱਚ ਕੇਸ ਤਾਂ ਦਰਜ ਕਰ ਲਏ ਹਨ, ਪਰ 100 ਵਿੱਚੋਂ ਸਿਰਫ਼ 39.8 ਬੱਚੇ ਹੀ ਵਾਪਸ ਆ ਸਕੇ ਹਨ। ਇਹ ਖੁਲਾਸਾ ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ ਦੀ ਰਿਪੋਰਟ ਵਿੱਚ ਹੋਇਆ ਹੈ। ਰਿਪੋਰਟ ਦੇ ਮੁਤਾਬਿਕ ਲਾ...
  • ...

    ਖਾਲਿਸਤਾਨੀ ਅੱਤਵਾਦੀ ਰੋਡੇ ਦਾ ਸਾਥੀ ਪਰਮਜੀਤ ਢਾਡੀ ਅੰਮ੍ਰਿਤਸਰ ਹਵਾਈ ਅੱਡੇ ਤੋਂ ਗ੍ਰਿਫਤਾਰ

    ਢਾਡੀ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਫਲਾਈਟ ਲੈ ਕੇ ਇੰਗਲੈਂਡ ਭੱਜਣ ਦੀ ਸਾਜ਼ਿਸ਼ ਰੱਚ ਰਿਹਾ ਸੀ।  ਪਰਮਜੀਤ ਸਿੰਘ ਢਾਡੀ ਭਾਰਤ ਵੱਲੋਂ ਪਾਬੰਦੀਸ਼ੁਦਾ ਜਥੇਬੰਦੀ ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸ਼ਨ (IS...
  • ...

    ਪਟਿਆਲਾ ਜੇਲ੍ਹ ਵਿੱਚ ਬੰਦ ਰਾਜੋਆਣਾ ਨੇ ਸ਼ੁਰੂ ਕੀਤੀ ਭੁੱਖ ਹੜਤਾਲ 

    ਉਸ ਨੇ ਮੰਗਲਵਾਰ ਨੂੰ ਕੁਝ ਵੀ ਖਾਣ ਤੋਂ ਇਨਕਾਰ ਕਰ ਦਿੱਤਾ। ਜੇਲ੍ਹ ਦਾ ਸਟਾਫ ਰੋਜ਼ ਦੀ ਤਰਾਂ ਉਸ ਕੋਲ ਖਾਣਾ ਲੈ ਕੇ ਗਿਆ ਸੀ, ਪਰ ਉਸ ਨੇ ਕੁਝ ਵੀ ਨਹੀਂ ਖਾਇਆ। ਅਧਿਕਾਰਿਆਂ ਵਲੋਂ ਭੁੱਖ ਹੜਤਾਲ ਦੀ ਪੁਸ਼ਟੀ ਕੀਤੀ ਗਈ ਹੈ। ...
  • ...

    ਪੰਜਾਬ ਵਿੱਚ ਸਸਤੀਆਂ ਦਵਾਈਆਂ ਦਾ ਸਿਸਟਮ ਲੋਕਾਂ ਨੂੰ ਦੇਣ ਲਗਾ ‘ਦਰਦ’ 

    ਪੰਜਾਬ ਵਿੱਚ ਸਰਕਾਰੀ ਅਤੇ ਪ੍ਰਾਈਵੇਟ ਸਮੇਤ ਕੁੱਲ 334 ਸਰਗਰਮ ਕੇਂਦਰ ਹਨ। ਹਾਲਾਤ ਇਹ ਹਨ ਕਿ ਅੰਮ੍ਰਿਤਸਰ ਵਿੱਚ ਖੋਲ੍ਹਿਆ ਗਿਆ ਪਹਿਲਾ ਜਨ ਔਸ਼ਧੀ ਕੇਂਦਰ 3 ਸਾਲਾਂ ਤੋਂ ਬੰਦ ਹੈ ਅਤੇ ਜਲੰਧਰ ਵਿੱਚ ਕੇਂਦਰ 2 ਸਾਲਾਂ ਤੋਂ ਬੰਦ ...
  • ...

    ਹਨੀ ਸਿੰਘ ਨੂੰ ਵੱਡੀ ਰਾਹਤ, ਸਰਕਾਰ ਵਲੋਂ ਐਫ.ਆਈ.ਆਰ. ਰੱਦ ਕਰਨ ਦੀ ਤਿਆਰੀ

    ਹਨੀ ਸਿੰਘ ਵਲੋਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਗਈ ਸੀ। ਇਸ ਤੋਂ ਬਾਅਦ ਕੋਰਟ ਵਲੋਂ ਇਸ ਪਟੀਸ਼ਨ ਦਾ ਨਿਪਟਾਰਾ ਕਰਨ ਦੇ ਆਦੇਸ਼ ਜਾਰੀ ਕੀਤੇ ਗਏ ਸਨ। ਹੁਣ ਹਰਕਤ ਵਿੱਚ ਆਈ ਪੰਜਾਬ ਸਰਕਾਰ ਨੇ ਮਾਮਲਾ ਖਤਮ...
  • First
  • Prev
  • 406
  • 407
  • 408
  • 409
  • 410
  • 411
  • 412
  • 413
  • 414
  • 415
  • 416
  • Next
  • Last
Advertisment
Ad Banner

Recent News

  • {post.id}

    ਚਾਡ ਹੁਣ ਅਮਰੀਕੀ ਨਾਗਰਿਕਾਂ ਨੂੰ ਜਾਰੀ ਨਹੀਂ ਕਰੇਗਾ ਵੀਜ਼ਾ, ਟਰੰਪ ਦੇ ਫੈਸਲੇ ਦੇ ਖ਼ਿਲਾਫ ਉਤਰੇ ਰਾਸ਼ਟਰਪਤੀ ਡੇਬੀ

  • {post.id}

    ਕੈਨੇਡਾ ਜਾਣ ਦੀ ਫਾਈਲ ਵਾਰ-ਵਾਰ ਰੱਦ, 20 ਸਾਲਾ ਨੌਜਵਾਨ ਨੇ ਗੋਲੀ ਮਾਰ ਕੇ ਕਰ ਲਈ ਖੁਦਕੁਸ਼ੀ

  • {post.id}

    ਸਵਰਗੀ ਮਾਂ ਦੀ ਆਖਰੀ ਇੱਛਾ ਪੂਰੀ ਕਰਨ ਲਈ ਅਜਿਹਾ ਤਰੀਕਾ ਅਪਣਾਇਆ, ਹੁਣ ਹਰ ਕੋਈ ਕਰ ਰਿਹਾ ਪ੍ਰਸ਼ੰਸਾ

  • {post.id}

    ਮੁੱਖ ਮੰਤਰੀ ਮਾਨ ਦੀ ਸੁਖਬੀਰ ਬਾਦਲ ਨੂੰ ਸਲਾਹ-ਹੁਣ ਘਰ ਬੈਠ ਜਾਓ, ਲੋਕ ਤੁਹਾਡੇ ਤੋਂ ਕੋਈ ਸੇਵਾ ਨਹੀਂ ਲੈਣਾ ਚਾਹੁੰਦੇ

  • {post.id}

    ਕੈਨੇਡਾ ਦੇ ਵੈਨਕੂਵਰ ਵਿੱਚ ਖਾਲਿਸਤਾਨੀਆਂ ਨੇ ਪੱਤਰਕਾਰ 'ਤੇ ਕੀਤਾ ਹਮਲਾ, ਗੁੰਡਿਆਂ ਵਾਂਗ ਵਿਵਹਾਰ,ਧਮਕੀਆਂ ਦਿੱਤੀਆਂ, ਕੁੱਟਿਆ

  • {post.id}

    ਲਾਸ ਏਂਜਲਸ ਵਿੱਚ ਇਮੀਗ੍ਰੇਸ਼ਨ ਨੀਤੀ ਦੇ ਖਿਲਾਫ ਭੜਕੀ ਹਿੰਸਾ, ਟਰੰਪ ਨੇ ਕੀਤੇ ਕੈਲੀਫੋਰਨੀਆ ਗਾਰਡ ਤਾਇਨਾਤ

  • {post.id}

    ਦੇਸ਼ ਵਿੱਚ Corona ਦਾ ਕਹਿਰ ਜਾਰੀ, 6000 ਤੋਂ ਪਾਰ ਹੋਈ ਮਰੀਜ਼ਾਂ ਦੀ ਸੰਖਿਆ, 24 ਘੰਟਿਆਂ ਵਿੱਚ 6 ਲੋਕਾਂ ਦੀ ਮੌਤ

  • {post.id}

    ਕਰਜ਼ੇ ’ਚ ਡੁੱਬੇ ਪਾਕਿਸਾਨ ਨੂੰ ਪੈ ਰਹੇ ਰੋਟੀ ਦੇ ਲਾਲੇ,ਗਧਿਆਂ ਦੀ ਕੀਮਤ ਵੀ 2 ਲੱਖ ਤੋਂ ਪਾਰ,ਕੀ ਹੈ ਕੀਮਤਾਂ ਵਿੱਚ ਉਛਾਲ ਦੀ ਵਜ੍ਹਾ?

Ad Banner
×
brand-logo
Welcome to www.Punjabistoryonline.com, your go-to source for the latest and most reliable news from Punjab, India, and beyond. Our website offers news in Punjabi language on a broad spectrum of topics, including politics, sports, entertainment, health, lifestyle, spirituality, and more.
soc-icons-fb soc-icons-twitter soc-icons-insta
Category
  • Home
  • National
  • International
  • Entertainment
  • Lifestyle
  • Sports
  • Business
  • Technology
  • Astrology
Usefull Links
  • About Us
  • Terms of Service
  • Disclaimer
  • Editorial Policy
  • Verification & Fact Checking Policy
  • Privacy & Policy
  • Cookie Policy
  • Advertise
  • Code of Ethics
  • Contact Us

Subscribe our Newsletter

Get Latest news and every updates from Punjabi Story Line
Copyright © 2023 Punjabi Story Line