ਹਰ ਸਾਲ ਜਦੋਂ ਪੰਜਾਬ ਵਿੱਚ ਝੋਨੇ ਦੀ ਕਟਾਈ ਸ਼ੁਰੂ ਹੁੰਦੀ ਹੈ ਤਾਂ ਪਰਾਲੀ ਦੀ ਸਾਂਭ-ਸੰਭਾਲ ਦੇ ਮਸਲੇ ਦੇ ਨਾਲ-ਨਾਲ ਪ੍ਰਦੂਸ਼ਣ ਨਾਲ ਨਜਿੱਠਣ ਨੂੰ ਲੈ ਕੇ ਚੁੱਕੇ ਜਾਣ ਵਾਲੇ ਕਦਮਾਂ ਦਾ ਮਸਲਾ ਵੀ ਚਰਚਾ ਦਾ ਵਿਸ਼ਾ ਬਣਾ ਜਾਂਦਾ ਹੈ। ਇਸ ਸਾਲ ਭਾਵੇ ਪ...
ਲੁਧਿਆਣਾ ਦੇ ਗੋਸ਼ਾਲਾ ਰੋਡ ‘ਤੇ ਸਥਿਤ ਹੌਜ਼ਰੀ ਫੈਕਟਰੀ ‘ਚ ਦੇਰ ਰਾਤ ਅਚਾਨਕ ਭਿਆਨਕ ਅੱਗ ਲੱਗ ਗਈ। ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਮੰਨਿਆ ਜਾ ਰਿਹਾ ਹੈ। ਜਿਸ ਸਮੇਂ ਫੈਕਟਰੀ ਵਿੱਚ ਅੱਗ ਲੱਗੀ ਉਸ ਸਮੇਂ ਛੱਤ ‘ਤੇ ਸੌਂ ਰਹ...
ਦੀਵਾਲੀ ਦੇ ਤਿਉਹਾਰ ਨੂੰ ਲੈ ਕੇ ਅੰਮ੍ਰਿਤਸਰ ਸਿਹਤ ਵਿਭਾਗ ਦੀਆਂ ਫੂਡ ਸੇਫਟੀ ਟੀਮਾਂ ਸਰਗਰਮ ਹੋ ਗਈਆਂ ਹਨ। ਅੱਜ ਦੂਜੇ ਦਿਨ ਟੀਮਾਂ ਵੱਲੋਂ ਸ਼ਹਿਰ ਦੀਆਂ ਦੁਕਾਨਾਂ ਦੀ ਚੈਕਿੰਗ ਕੀਤੀ ਗਈ। ਚੈਕਿੰਗ ਦੌਰਾਨ ਬਿਨ੍ਹਾਂ ਕਿਸੇ ਦੇਰੀ ਦੇ ਸਭ ਤੋਂ ਪਹਿਲਾਂ...
ਕਾਂਗਰਸ ਪਾਰਟੀ ਦੇ 31 ਕੌਂਸਲਰਾਂ ਵੱਲੋਂ ਦਿੱਤੇ ਬੇਭਰੋਸਗੀ ਮਤੇ ’ਤੇ ਵਿਚਾਰ ਕਰਨ ਲਈ ਮੇਅਰ ਰਮਨ ਗੋਇਲ ਨੇ 15 ਨਵੰਬਰ ਨੂੰ ਨਿਗਮ ਦੀ ਵਿਸ਼ੇਸ਼ ਜਨਰਲ ਹਾਊਸ ਦੀ ਮੀਟਿੰਗ ਸੱਦ ਲਈ ਹੈ। ਵਰਨਣਯੋਗ ਹੈ ਕਿ ਬਠਿੰਡਾ ਦੀ ਪਹਿਲੀ ਮਹਿਲਾ ਮੇਅਰ ਰਮਨ ਗੋਇਲ ...
ਲੁਧਿਆਣਾ ਵਿੱਚ ਦੇਰ ਰਾਤ ਈਸਟ ਵਿਧਾਨਸਭਾ ਹਲਕੇ ਦੇ ਤਹਿਤ ਆਉਂਦੇ ਵਾਰਡ ਨੰਬਰ 4 ਦੇ ਕਾਕੋਵਾਲ ਰੋਡ ‘ਤੇ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਖਦੇਵ ਬਾਵਾ ‘ਤੇ ਮੋਟਰਸਾਇਕਲ ਸਵਾਰ ਬਦਮਾਸ਼ਾਂ ਨੇ ਹਮਲਾ ਕਰ ਦਿੱਤਾ। ਉਸਨੂੰ ਬਚਾਉਣ ਆਈ ਉਸਦੀ ...
ਸੂਚਨਾ ਮਿਲਦੇ ਹੀ ਸਹਾਰਾ ਜਨ ਸੇਵਾ ਦੇ ਵਰਕਰ ਸੰਦੀਪ ਗਿੱਲ ਹਾਦਸੇ ਵਾਲੀ ਥਾਂ 'ਤੇ ਪਹੁੰਚ ਗਏ। ਸਹਾਰਾ ਟੀਮ ਨੇ ਲਾਸ਼ ਨੂੰ ਹਸਪਤਾਲ ਦੇ ਮੁਰਦਾਘਰ ਪਹੁੰਚਾਇਆ। ਐਕਟਿਵਾ ਸਵਾਰ ਦੋਵੇਂ ਨੌਜਵਾਨ ਰਾਜਸਥਾਨ ਤੋਂ ਮੂਲਾਪੁਰ ਜਾ ਰਹੇ ਸਨ।...
ਕੇਂਦਰ ਸਰਕਾਰ ਵੱਲੋਂ ਦਿਵਾਲੀ ’ਤੇ ਬੰਦੀ ਛੋੜ ਦਿਵਸ ਮੌਕੇ ਸ਼ਰਧਾਲੁਆਂ ਦੀ ਮੰਗ ਨੂੰ ਮਨਜ਼ੂਰ ਕਰਨ ਉਪਰੰਤ ਸਨਿੱਚਰਵਾਰ ਤੋਂ ਨਾਨਕ ਨਾਮ ਲੇਵਾ ਸੰਗਤਾਂ ਅਤੇ ਇਲਾਕੇ ਦੇ ਲੋਕ ਆਧਾਰ ਕਾਰਡ ਜਾਂ ਸਨਾਖਤੀ ਪਹਿਚਾਣ ਪੱਤਰ ਰਾਹੀਂ ਪਸੰਜਰ ਟਰਮੀਨਲ ਵਿਚ ਪ੍ਰਵੇ...
ਪੇਟ ਵਿੱਚ ਦਰਦ ਹੋਣ ਤੋਂ ਬਾਅਦ ਵਿਦਿਆਰਥਣ ਨੇ ਆਪਣੇ ਨਾਲ ਹੋਈ ਬੇਰਹਿਮੀ ਬਾਰੇ ਆਪਣੇ ਪਰਿਵਾਰ ਨੂੰ ਦੱਸਿਆ। ਪੁਲਿਸ ਨੇ ਮੁਲਜ਼ਮ ਦੇ ਖਿਲਾਫ ਮਾਮਲਾ ਕਰਕੇ ਉਸਨੂੰ ਗ੍ਰਿਫਤਾਰ ਕਰ ਲਿਆ ਹੈ।...
ਮਹਿਲਾ ਦੇ ਵਿਆਹ ਤੋਂ ਸੱਸ ਅਤੇ ਨਨਾਣ ਨਹੀਂ ਸੀ ਖੁਸ਼, ਰੋਜਾਨਾ ਹੀ ਕਰਦੇ ਸਨ ਕੁੱਟਮਾਰ, ...
ਫੜੇ ਗਏ ਮੁਲਜ਼ਮਾਂ ਦੀ ਪਛਾਣ ਜਗਜੀਤ ਸਿੰਘ ਉਰਫ ਜੱਗੀ ਉਰਫ ਚੀਨੀ, ਅਨਮੋਲ ਸਿੰਘ ਅਤੇ ਮਨਪ੍ਰੀਤ ਸਿੰਘ ਉਰਫ ਮਨੀ ਵਜੋਂ ਹੋਈ ਹੈ। ਤਿੰਨੋਂ ਮੁਲਜ਼ਮ ਪੰਜਾਬ ਦੇ ਮੋਗਾ ਜ਼ਿਲ੍ਹੇ ਦੇ ਵਸਨੀਕ ਹਨ। ਅਦਾਲਤ ਨੇ ਮੁਲਜ਼ਮ ਨੂੰ 4 ਦਿਨ ਦੇ ਰਿਮਾਂਡ ’ਤੇ ਪੁਲਿਸ ਹਵ...
ਪੁਲਿਸ ਨੇ ਮਿੰਨੀ ਕੈਸੀਨੋ ਵਿੱਚ ਛਾਪੇਮਾਰੀ ਕਰਕੇ 8 ਤੋਂ 9 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਹਾਲਾਂਕਿ ਕਿਸੇ ਅਧਿਕਾਰੀ ਨੇ ਇਸ ਦੀ ਪੁਸ਼ਟੀ ਨਹੀਂ ਕੀਤੀ ਹੈ।...
ਬਾਈਕ ਸਵਾਰ ਦੇ ਹੈਡਫੋਨ ਲਗਾ ਕੇ ਸੜਕ ਤੇ ਚਲਣ ਦੀ ਕੀਮਤ ਔਰਤ ਨੂੰ ਜਾਨ ਦੇ ਕੇ ਚੁਕਾਣੀ ਪਈ। ਬੱਸ ਨੇ ਬਾਈਕ ਨੂੰ ਪਿੱਛੇ ਤੋਂ ਟੱਕਰ ਮਾਰ ਦਿੱਤੀ ਜਿਸ ਕਾਰਨ ਔਰਤ ਬੱਸ ਦੇ ਪਹੀਏ ਦੇ ਥੱਲੇ ਆ ਗਈ।...
ਇਸ ਕਤਲ ਕੇਸ ਨੂੰ ਹੱਲ ਕਰਨ ਲਈ ਡੀਐੱਸਪੀ ਅਰੂਪ ਸ਼ਰਮਾ, ਡੀਐੱਸਪੀ ਪੱਟੀ ਜਸਪਾਲ ਸਿੰਘ ਢਿੱਲੋਂ, ਸੀਆਈਏ ਸਟਾਫ਼ ਤਰਨਤਾਰਨ, ਸਾਈਬਰ ਕਰਾਈਮ ਅਤੇ ਫੋਰੈਂਸਿਕ ਟੀਮਾਂ, ਹਰੀਕੇ ਥਾਣਾ ਇੰਚਾਰਜ ਕੇਵਲ ਸਿੰਘ, ਚੋਹਲਾ ਸਾਹਿਬ ਥਾਣੇ ਦੇ ਇੰਚਾਰਜ ਸਬ-ਇੰਸਪੈਕਟਰ ਵ...
ਸਤਨਾਮਪੁਰਾ ਵਿੱਚ ਫਰਿੱਜ ਦਾ ਕੰਪ੍ਰੈਸਰ ਫਟਨ ਕਾਰਨ ਇੱਕ ਭਿਆਨਕ ਹਾਦਸਾ ਵਾਪਰਿਆ ਹੈ। ਹਾਦਸੇ ਵਿੱਚ ਪਿਤਾ ਅਤੇ ਇੱਕ ਛੋਟੇ ਬੱਚੇ ਦੀ ਮੌਤ ਹੋ ਗਈ ਹੈ। ...
ਇਸ ਵਾਰ ਉੱਤਰੀ ਰੇਲਵੇ ਨੇ ਛਠ ਪੂਜਾ ਮੌਕੇ ਪੰਜਾਬ ਲਈ ਸਿਰਫ਼ 12 ਸਪੈਸ਼ਲ ਟਰੇਨਾਂ ਚਲਾਉਣ ਦਾ ਐਲਾਨ ਕੀਤਾ ਹੈ। ਇਹ ਟਰੇਨਾਂ ਕੁੱਲ 18 ਦਿਨਾਂ ਲਈ ਚੱਲਣਗੀਆਂ ਅਤੇ 42 ਗੇੜੇ ਲਾਉਣਗੀਆਂ।...