ਤਿੰਨਾਂ ਦੇਸ਼ਾਂ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਉਨ੍ਹਾਂ ਨੇ ਹਮੇਸ਼ਾ ਅੱਤਵਾਦ ਵਿਰੁੱਧ ਇਜ਼ਰਾਈਲ ਦੇ ਆਪਣੇ ਬਚਾਅ ਦੇ ਅਧਿਕਾਰ ਦਾ ਸਮਰਥਨ ਕੀਤਾ ਹੈ, ਪਰ ਉਨ੍ਹਾਂ ਨੇ ਇਸ ਯੁੱਧ ਨੂੰ ਅਸੰਗਤ ਵੀ ਦੱਸਿਆ। ਇਸ ਤੋਂ ਪਹਿਲਾਂ, ਇਜ਼ਰਾਈਲ ਨੇ ਰਾਹਤ ਸਪਲਾ...
ਹਰਭਜਨ ਮਾਨ ਇੱਕ ਪੰਜਾਬੀ ਗਾਇਕ ਅਤੇ ਅਦਾਕਾਰ ਹੈ। ਉਹ ਮੂਲ ਰੂਪ ਵਿੱਚ ਬਠਿੰਡਾ ਜ਼ਿਲ੍ਹੇ ਦੇ ਪਿੰਡ ਖੇਮੂਆਣਾ ਦਾ ਰਹਿਣ ਵਾਲਾ ਹੈ। ਹਾਲਾਂਕਿ ਹੁਣ ਉਹ ਜ਼ਿਆਦਾਤਰ ਕੈਨੇਡਾ ਵਿੱਚ ਰਹਿੰਦਾ ਹੈ। ਉਸਦਾ ਮੋਹਾਲੀ ਵਿੱਚ ਆਪਣਾ ਘਰ ਵੀ ਹੈ। ਹਾਲਾਂਕਿ, ਉਸਨੇ ਰਾ...
ICE ਨੇ ਹਾਲ ਹੀ ਵਿੱਚ ਕੁਝ ਨਵੇਂ ਨਿਯਮ ਲਾਗੂ ਕੀਤੇ ਹਨ। ਇਹਨਾਂ ਨਿਯਮਾਂ ਦੇ ਤਹਿਤ, ICE ਕੋਲ SEVIS ਸਥਿਤੀ ਨੂੰ ਰੱਦ ਕਰਨ ਦੀ ਵਧੇਰੇ ਸ਼ਕਤੀ ਹੈ। ਇਹ ਕਦਮ ICE ਵੱਲੋਂ ਹਜ਼ਾਰਾਂ ਵਿਦਿਆਰਥੀਆਂ ਦੀ ਸਥਿਤੀ ਬਹਾਲ ਕਰਨ ਤੋਂ ਕੁਝ ਹਫ਼ਤਿਆਂ ਬਾਅਦ ਆਇਆ ਹ...
ਇਸ ਟੈਕਸ ਕਟੌਤੀ ਨਾਲ ਮਿਹਨਤੀ ਕੈਨੇਡੀਅਨਾਂ ਨੂੰ ਆਪਣੀ ਤਨਖਾਹ ਦਾ ਵਧੇਰੇ ਹਿੱਸਾ ਆਪਣੇ ਕੋਲ ਰੱਖਣ ਵਿੱਚ ਮਦਦ ਮਿਲੇਗੀ ਤਾਂ ਜੋ ਉਹ ਆਪਣੀ ਜ਼ਰੂਰਤ ਅਨੁਸਾਰ ਖਰਚ ਕਰ ਸਕਣ। ਇਸ ਫੈਸਲੇ ਦੇ ਨਤੀਜੇ ਵਜੋਂ 2025-26 ਤੋਂ ਸ਼ੁਰੂ ਹੋਣ ਵਾਲੇ ਪੰਜ ਸਾਲਾਂ ਵਿੱ...
ਹਰਜੀਤ ਸਿੰਘ ਢੱਡਾ, ਜੋ ਕਿ ਮੂਲ ਰੂਪ ਵਿੱਚ ਭਾਰਤ ਦੇ ਉੱਤਰਾਖੰਡ ਰਾਜ ਦੇ ਬਾਜਪੁਰ ਦਾ ਰਹਿਣ ਵਾਲਾ ਹੈ, ਨੂੰ ਕੁਝ ਸਮੇਂ ਤੋਂ ਅਣਪਛਾਤੇ ਵਿਅਕਤੀਆਂ ਤੋਂ ਧਮਕੀ ਭਰੇ ਫੋਨ ਅਤੇ ਸੁਨੇਹੇ ਆ ਰਹੇ ਸਨ। ਇਨ੍ਹਾਂ ਧਮਕੀਆਂ ਵਿੱਚ ਉਸ ਤੋਂ ਪੈਸੇ ਮੰਗੇ ਜਾ ਰਹੇ ਸ...
ਅਨੀਤਾ ਆਨੰਦ ਨੇ ਮੰਗਲਵਾਰ ਨੂੰ ਗੀਤਾ 'ਤੇ ਹੱਥ ਰੱਖ ਕੇ ਨਵੀਂ ਵਿਦੇਸ਼ ਮੰਤਰੀ ਵਜੋਂ ਸਹੁੰ ਚੁੱਕੀ। ਉਹ ਕੈਨੇਡਾ ਦੀ ਵਿਦੇਸ਼ ਮੰਤਰੀ ਬਣਨ ਵਾਲੀ ਪਹਿਲੀ ਹਿੰਦੂ ਔਰਤ ਵੀ ਹੈ। ਕੈਨੇਡਾ ਕਈ ਵਿਦੇਸ਼ੀ ਮਾਮਲਿਆਂ ਦੀਆਂ ਚੁਣੌਤੀਆਂ ਨਾਲ ਜੂਝ ਰਿਹਾ ਹੈ। ਇਸ ਸ...
ਵੈਸਟ ਹੈਂਟਸ ਰੀਜਨਲ ਮਿਉਂਸਪੈਲਿਟੀ ਦੇ ਮੇਅਰ ਅਬ੍ਰਾਹਮ ਜ਼ੇਬੀਅਨ ਨੇ ਕਿਹਾ ਕਿ ਉਨ੍ਹਾਂ ਨੂੰ ਸਾਇਰਨ ਸੁਣਨ ਤੋਂ ਬਾਅਦ ਹਾਦਸੇ ਬਾਰੇ ਪਤਾ ਲੱਗਾ। ਇਹ ਸਪੱਸ਼ਟ ਨਹੀਂ ਹੈ ਕਿ ਹਾਦਸਾ ਕਿਸ ਕਾਰਨ ਹੋਇਆ। ਪੁਲਿਸ ਉਨ੍ਹਾਂ ਗਵਾਹਾਂ ਨੂੰ ਅੱਗੇ ਆਉਣ ਦੀ ਅਪੀਲ ਕ...
ਮੈਕਗਿਲ ਯੂਨੀਵਰਸਿਟੀ `ਚ ਬਜਟ ਨੂੰ ਮੁੱਖ ਰੂਪ ਨਾਲ ਮੁਲਾਜ਼ਮਾਂ ਦੀ ਛਾਂਟੀ ਅਤੇ ਸੇਵਾ ਮੁਕਤੀ ਦੇ ਮਾਧਿਅਮ ਨਾਲ ਸੰਤੁਲਿਤ ਕੀਤਾ ਗਿਆ ਹੈ। ਯੂਨੀਵਰਸਿਟੀ ਨੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਗਿਣਤੀ ‘ਚ 10 ਫ਼ੀਸਦੀ ਦੀ ਗਿਰਾਵਟ ਦਾ ਅੰਦਾਜ਼ਾ ਲਾਇਆ ਹੈ ਅਤੇ...
ਐੱਸਐੱਚਓ ਜਸਵਿੰਦਰ ਸਿੰਘ ਨੇ ਕਿਹਾ ਕਿ ਇਸ ਗੱਲ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਅਮਨਦੀਪ ਕੌਰ ਹੁਣ ਭਾਰਤ ਵਿੱਚ ਹੈ ਜਾਂ ਕੈਨੇਡਾ ਵਿੱਚ। ਜੇਕਰ ਉਹ ਕੈਨੇਡਾ ਵਿੱਚ ਹੈ ਤਾਂ ਕਾਨੂੰਨੀ ਨੋਟਿਸ ਉਸਦੇ ਪਤੇ 'ਤੇ ਭੇਜਿਆ ਜਾਵੇਗਾ। ਇਸ ਵਿੱਚ ਭਾਰਤੀ ਦੂਤਾਵਾਸ ...
ਕੈਨੇਡੀਅਨ ਸਰਕਾਰ ਇਹ ਪਰਮਿਟ ਵਿਦੇਸ਼ੀ ਵਿਦਿਆਰਥੀਆਂ ਨੂੰ ਦਿੰਦੀ ਹੈ। ਇਹ ਉਹਨਾਂ ਨੂੰ ਦੇਸ਼ ਦੇ 'ਡੈਜ਼ੀਗਨੇਟਿਡ ਲਰਨਿੰਗ ਇੰਸਟੀਚਿਊਸ਼ਨਜ਼' ਵਿੱਚੋਂ ਇੱਕ ਵਿੱਚ ਪੜ੍ਹਨ ਦੀ ਆਗਿਆ ਦਿੰਦਾ ਹੈ। ਤੁਹਾਨੂੰ ਦੱਸ ਦੇਈਏ ਕਿ ਸਟੱਡੀ ਪਰਮਿਟ ਵੀਜ਼ਾ ਨਹੀਂ ਹੈ। ...
ਸਾਬਕਾ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਦੀ ਅਗਵਾਈ ਵਾਲੀ ਪਿਛਲੀ ਲਿਬਰਲ ਸਰਕਾਰ ਨੇ ਕੈਨੇਡਾ ਦੇ ਅਸਥਾਈ ਨਿਵਾਸੀਆਂ ਦੇ ਪੱਧਰ ਨੂੰ ਘਟਾਉਣ ਲਈ ਕਈ ਉਪਾਅ ਲਾਗੂ ਕੀਤੇ ਸਨ, ਜਿਸ ਵਿੱਚ ਸਟੱਡੀ ਪਰਮਿਟ ਅਰਜ਼ੀਆਂ 'ਤੇ ਇੱਕ ਸੀਮਾ ਲਗਾਉਣਾ, ਅਤੇ ਪੋਸਟ ਗ੍ਰ...
ਉੱਤਰੀ ਕੈਰੋਲੀਨਾ ਵਿੱਚ ਇੱਕ ਇਮੀਗ੍ਰੇਸ਼ਨ ਵਕੀਲ ਰਿਸ਼ੀ ਓਜ਼ਾ ਕਹਿੰਦੇ ਹਨ ਕਿ "ਇਹ ਚਿੰਤਾ ਦਾ ਵਿਸ਼ਾ ਹੈ ਕਿ ਵਿਦਿਆਰਥੀ ਡਰਦੇ ਹਨ ਕਿ ਜੇ ਉਹ ਵਾਪਸ ਆਪਣੇ ਦੇਸ਼ ਜਾਂਦੇ ਹਨ ਤਾਂ ਫਿਰ ਅਮਰੀਕਾ ਆ ਸਕਣਗੇ ਜਾਂ ਨਹੀਂ।" ਵਿਦਿਆਰਥੀਆਂ ਨੂੰ ਹੁਣ ਸਲਾਹ ਦਿ...
ਇਸ ਚੋਣ ਵਿੱਚ 28.5 ਮਿਲੀਅਨ ਤੋਂ ਵੱਧ ਰਜਿਸਟਰਡ ਵੋਟਰ ਸਨ, ਜਿਸ ਵਿੱਚ ਚੋਣ ਵਾਲੇ ਦਿਨ ਰਜਿਸਟਰ ਹੋਣ ਵਾਲੇ ਸ਼ਾਮਲ ਨਹੀਂ ਹਨ। ਇਨਾਂ ਚੋਣਾਂ ਵਿੱਚ 16 ਰਜਿਸਟਰਡ ਪਾਰਟੀਆਂ ਨੇ ਹਿੱਸਾ ਲਿਆ ਅਤੇ 1,959 ਉਮੀਦਵਾਰਾਂ ਨੇ ਆਪਣੀਆਂ ਨਾਮਜ਼ਦਗੀਆਂ ਦਰਜ ਕੀਤੀਆਂ।...
ਕਾਰਨੀ ਨੇ ਕਿਹਾ, ਮੇਰੀ ਰਾਸ਼ਟਰਪਤੀ ਟਰੰਪ ਨਾਲ ਬਹੁਤ ਹੀ ਰਚਨਾਤਮਕ ਗੱਲਬਾਤ ਹੋਈ ਹੈ ਅਤੇ ਅਸੀਂ ਅਗਲੇ ਮੰਗਲਵਾਰ ਨੂੰ ਵਾਸ਼ਿੰਗਟਨ ਵਿੱਚ ਮਿਲਣ ਲਈ ਸਹਿਮਤ ਹੋਏ ਹਾਂ। ਮੈਨੂੰ ਉਮੀਦ ਹੈ ਕਿ ਅਮਰੀਕਾ ਅਤੇ ਕੈਨੇਡਾ ਵਿਚਕਾਰ ਇੱਕ ਚੰਗਾ ਸਮਝੌਤਾ ਹੋਵੇਗਾ। ਤ...
ਟਰੰਪ ਦੇ ਕੈਨੇਡੀਅਨ ਵਸਤਾਂ ‘ਤੇ 25% ਟੈਰਿਫ ਲਾਉਣ ਦੇ ਫੈਸਲੇ ਅਤੇ ਵਿਵਾਦਤ ਬਿਆਨਾਂ, ਜਿਵੇਂ ਕਿ ਕੈਨੇਡਾ ਨੂੰ ’51ਵਾਂ ਅਮਰੀਕੀ ਸੂਬਾ’ ਬਣਾਉਣ ਦੀ ਗੱਲ, ਨੇ ਕੈਨੇਡੀਅਨ ਅਤੇ ਅਮਰੀਕੀ ਨਾਗਰਿਕਾਂ ਦੇ ਮਨਾਂ ਵਿੱਚ ਅਸੁਰੱਖਿਆ ਪੈਦਾ ਕੀਤੀ ਹੈ। ਨਤੀਜੇ ਵਜ...