ਡੇਵਿਡ ਮਿਲਰ ਨੇ 30ਵੇਂ ਓਵਰ ਦੀ ਪਹਿਲੀ ਗੇਂਦ 'ਤੇ ਛੱਕਾ ਮਾਰ ਕੇ ਦੱਖਣੀ ਅਫਰੀਕਾ ਨੂੰ 7 ਵਿਕਟਾਂ ਨਾਲ ਜਿੱਤ ਦਿਵਾਈ। ਇਸ ਨਾਲ, ਅਫਰੀਕੀ ਟੀਮ ਗਰੁੱਪ ਬੀ ਵਿੱਚ ਸਿਖਰ 'ਤੇ ਰਹੀ ਹੈ।...
ਭਾਰਤ ਨੂੰ 2 ਮਾਰਚ ਨੂੰ ਦੁਬਈ ਇੰਟਰਨੈਸ਼ਨਲ ਸਟੇਡੀਅਮ ਵਿੱਚ ਆਈਸੀਸੀ ਚੈਂਪੀਅਨਜ਼ ਟਰਾਫੀ ਵਿੱਚ ਨਿਊਜ਼ੀਲੈਂਡ ਖ਼ਿਲਾਫ਼ ਹੋਣ ਵਾਲੇ ਮੈਚ ਤੋਂ ਪਹਿਲਾਂ ਖੁਸ਼ਖਬਰੀ ਮਿਲੀ ਹੈ। ਪਹਿਲਾਂ ਅਜਿਹੀਆਂ ਰਿਪੋਰਟਾਂ ਸਨ ਕਿ ਭਾਰਤੀ ਕਪਤਾਨ ਰੋਹਿਤ ਸ਼ਰਮਾ ਨੂੰ ਪਾਕਿ...
ਭਾਰਤ ਨੇ ਐਤਵਾਰ ਨੂੰ ਨਿਊਜ਼ੀਲੈਂਡ ਵਿਰੁੱਧ ਇੱਕ ਗਰੁੱਪ ਪੜਾਅ ਦਾ ਮੈਚ ਖੇਡਣਾ ਹੈ। ਟੂਰਨਾਮੈਂਟ ਦੇ ਲਿਹਾਜ਼ ਨਾਲ ਇਸ ਮੈਚ ਦਾ ਕੋਈ ਖਾਸ ਮਹੱਤਵ ਨਹੀਂ ਹੈ। ਪਰ ਇੱਕ ਗੱਲ ਹੈ ਜੋ ਇਸ ਮੈਚ ਨੂੰ ਖਾਸ ਬਣਾਉਂਦੀ ਹੈ। ਇਸ ਮੈਚ ਵਿੱਚ ਕੋਹਲੀ ਕੋਲ ਸਚਿਨ ਤੇਂਦ...
ਵਿਰਾਟ ਕੋਹਲੀ ਆਈਸੀਸੀ ਚੈਂਪੀਅਨਜ਼ ਟਰਾਫੀ ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਦਾ ਰਿਕਾਰਡ ਵੀ ਤੋੜ ਸਕਦੇ ਹਨ। ਇਹ ਰਿਕਾਰਡ ਇਸ ਵੇਲੇ ਸ਼ਿਖਰ ਧਵਨ ਦੇ ਨਾਂ ਹੈ। ਸ਼ਿਖਰ ਧਵਨ ਨੇ 10 ਮੈਚਾਂ ਵਿੱਚ 690 ਦੌੜਾਂ ਬਣਾਈਆਂ ਹਨ। ਵਿਰਾਟ ਕੋਹਲੀ ਨੇ ਹੁਣ ਤੱਕ ਟ...
ਪਾਕਿਸਤਾਨ ਟੀਮ ਨੂੰ ਆਪਣੇ ਪਹਿਲੇ ਮੈਚ ਵਿੱਚ ਨਿਊਜ਼ੀਲੈਂਡ ਤੋਂ 60 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਇਸ ਤੋਂ ਬਾਅਦ, ਦੂਜੇ ਮੈਚ ਵਿੱਚ, ਉਹ ਭਾਰਤ ਤੋਂ 6 ਵਿਕਟਾਂ ਨਾਲ ਹਾਰ ਗਏ ਅਤੇ ਟੂਰਨਾਮੈਂਟ ਤੋਂ ਬਾਹਰ ਹੋ ਗਈ। ...
Champions Trophy 2025 : ਅਫਗਾਨਿਸਤਾਨ ਦੇ ਨੌਜਵਾਨ ਬੱਲੇਬਾਜ਼ Ibrahim Zadran ਨੇ ਚੈਂਪੀਅਨਜ਼ ਟਰਾਫੀ ਵਿੱਚ ਇੰਗਲੈਂਡ ਵਿਰੁੱਧ ਸ਼ਾਨਦਾਰ ਪਾਰੀ ਖੇਡੀ। ਜ਼ਾਦਰਾਨ ਨੇ 146 ਗੇਂਦਾਂ ਵਿੱਚ 177 ਦੌੜਾਂ ਬਣਾ ਕੇ ਅਫਗਾਨਿਸਤਾਨ ਨੂੰ ਇੱਕ ਮਜ਼ਬੂਤ ਸ...
ਭਾਰਤ ਇੱਕ ਰੋਜ਼ਾ ਟੀਮ ਰੈਂਕਿੰਗ ਵਿੱਚ ਸਿਖਰ 'ਤੇ ਬਣਿਆ ਹੋਇਆ ਹੈ। ਟੀਮ ਦੇ 120 ਅੰਕ ਹਨ। ਆਸਟ੍ਰੇਲੀਆ 110 ਅੰਕਾਂ ਨਾਲ ਦੂਜੇ ਨੰਬਰ 'ਤੇ ਹੈ। ਇਸ ਦੌਰਾਨ, ਮੇਜ਼ਬਾਨ ਪਾਕਿਸਤਾਨ, ਜੋ ਚੈਂਪੀਅਨਜ਼ ਟਰਾਫੀ ਦੇ ਛੇਵੇਂ ਦਿਨ ਟੂਰਨਾਮੈਂਟ ਤੋਂ ਬਾਹਰ ਹੋ ਗਿ...
ਰਣਜੀ ਟਰਾਫੀ 2025 ਦਾ ਫਾਈਨਲ ਮੈਚ ਨਾਗਪੁਰ ਵਿੱਚ ਸ਼ੁਰੂ ਹੋ ਗਿਆ ਹੈ। ਵਿਦਰਭ ਅਤੇ ਕੇਰਲ ਦੀਆਂ ਟੀਮਾਂ ਖਿਤਾਬੀ ਲੜਾਈ ਲਈ ਆਹਮੋ-ਸਾਹਮਣੇ ਹਨ। ਕੇਰਲ ਪਹਿਲੀ ਵਾਰ ਫਾਈਨਲ ਵਿੱਚ ਪਹੁੰਚਿਆ ਹੈ, ਜਦੋਂ ਕਿ ਵਿਦਰਭ ਆਪਣੀ ਤੀਜੀ ਟਰਾਫੀ ਜਿੱਤਣ ਦੇ ਇਰਾਦੇ ਨਾ...
ਭਾਰਤ ਤੋਂ ਹਾਰ ਤੋਂ ਬਾਅਦ ਪਾਕਿਸਤਾਨ ਦੀਆਂ ਉਮੀਦਾਂ 'ਤੇ ਪਾਣੀ ਫਿਰ ਗਿਆ ਸੀ ਪਰ ਸੋਮਵਾਰ ਨੂੰ ਨਿਊਜ਼ੀਲੈਂਡ ਦੀ ਬੰਗਲਾਦੇਸ਼ 'ਤੇ ਜਿੱਤ ਨਾਲ, ਮੌਜੂਦਾ ਚੈਂਪੀਅਨ ਦਾ ਸਫ਼ਰ ਅਧਿਕਾਰਤ ਤੌਰ 'ਤੇ ਗਰੁੱਪ ਪੜਾਅ ਵਿੱਚ ਹੀ ਖਤਮ ਹੋ ਗਿਆ। ਟੂਰਨਾਮੈਂਟ ਵਿੱ...
ਭਾਰਤ ਤੋਂ ਮਿਲੀ ਹਾਰ ਤੋਂ ਬਾਅਦ ਪਾਕਿਸਤਾਨ ਟੂਰਨਾਮੈਂਟ ਵਿੱਚ ਬਾਹਰ ਹੋ ਗਿਆ ਹੈ। ਜਿਸ ਕਾਰਨ ਹੁਣ ਉਹ ਆਪਣੀ ਲਾਜ਼ ਬਚਾਉਣ ਲਈ ਰਾਵਪਿੰਡੀ ਖੇਡ ਮੈਦਾਨ ਵਿੱਚ 27 ਫਰਵਰੀ ਨੂੰ ਉਤਰੇਗਾ, ਪਰ ਇਸ ਤੋਂ ਪਹਿਲਾਂ ਹੀ ਆਸਮਾਨ ਤੇ ਬਾਦਲ ਛਾਏ ਹੋਏ ਹਨ। ਜਿਸ ਕਾਰ...
ਸੋਮਵਾਰ ਨੂੰ ਰਾਵਲਪਿੰਡੀ ਵਿੱਚ ਨਿਊਜ਼ੀਲੈਂਡ ਦੀ ਬੰਗਲਾਦੇਸ਼ 'ਤੇ ਸ਼ਾਨਦਾਰ ਜਿੱਤ ਤੋਂ ਬਾਅਦ ਭਾਰਤ ਨੇ ਚੈਂਪੀਅਨਜ਼ ਟਰਾਫੀ 2025 ਦੇ ਸੈਮੀਫਾਈਨਲ ਵਿੱਚ ਆਪਣੀ ਜਗ੍ਹਾ ਪੱਕੀ ਕਰ ਲਈ ਹੈ। ਮਾਈਕਲ ਬ੍ਰੇਸਵੈੱਲ ਦੇ ਸ਼ਾਨਦਾਰ ਗੇਂਦਬਾਜ਼ੀ ਪ੍ਰਦਰਸ਼ਨ ਅਤੇ ਰ...
ਪਾਵਰਪਲੇ ਵਿੱਚ 2 ਵਿਕਟਾਂ ਗੁਆਉਣ ਤੋਂ ਬਾਅਦ, ਪਾਕਿਸਤਾਨ ਨੇ ਮੱਧ ਓਵਰਾਂ ਵਿੱਚ ਬਹੁਤ ਹੌਲੀ ਬੱਲੇਬਾਜ਼ੀ ਕੀਤੀ ਸੀ। ਮੁਹੰਮਦ ਰਿਜ਼ਵਾਨ ਅਤੇ ਸਾਊਦ ਸ਼ਕੀਲ ਨੇ 144 ਗੇਂਦਾਂ 'ਤੇ 104 ਦੌੜਾਂ ਦੀ ਸਾਂਝੇਦਾਰੀ ਕੀਤੀ। ਟੀਮ 11 ਤੋਂ 40 ਓਵਰਾਂ ਵਿਚਾਲੇ ...
ਆਈਸੀਸੀ ਚੈਂਪੀਅਨਜ਼ ਟਰਾਫੀ 2025 ਵਿੱਚ ਅੱਜ ਬੰਗਲਾਦੇਸ਼ ਅਤੇ ਨਿਊਜ਼ੀਲੈਂਡ ਵਿਚਕਾਰ ਮੈਚ ਖੇਡਿਆ ਜਾ ਰਿਹਾ ਹੈ। ਕੀਵੀ ਖਿਡਾਰੀ ਮਾਈਕਲ ਬ੍ਰੇਸਵੈੱਲ ਨੇ ਮੈਚ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਬ੍ਰੇਸਵੈੱਲ ਨੇ ਬੰਗਲਾਦੇਸ਼ੀ ਬੱਲੇਬਾਜ਼ ਨਜ਼ਮੁਲ ਹਸਨ ਸ਼...
ਪਾਕਿਸਤਾਨ ਖਿਲਾਫ ਜਿੱਤ ਨਾਲ ਭਾਰਤ ਨੇ ਸੈਮੀਫਾਈਨਲ ਵਿੱਚ ਆਪਣੀ ਜਗ੍ਹਾ ਲਗਭਗ ਪੱਕੀ ਕਰ ਲਈ ਹੈ, ਜਦੋਂ ਕਿ ਪਾਕਿਸਤਾਨੀ ਟੀਮ ਲਈ ਸੈਮੀਫਾਈਨਲ ਵਿੱਚ ਪਹੁੰਚਣ ਦਾ ਰਸਤਾ ਮੁਸ਼ਕਲ ਹੁੰਦਾ ਜਾ ਰਿਹਾ ਹੈ। ...
ਭਾਰਤ ਨੇ ਅਪਣੀ ਪਾਰੀ ਦੀ ਸ਼ੁਰੂਆਤ ਤਾਬੜਤੋੜ ਕੀਤੀ। ਰੋਹਿਤ ਸ਼ਰਮਾ ਦੇ ਆਊਟ ਹੋਣ ਤੋਂ ਬਾਅਦ ਸ਼ੁਭਮਨ ਗਿੱਲ ਨੇ ਵੀ ਤਾਬੜਤੋੜ ਬੱਲੇਬਾਜ਼ੀ ਜਾਰੀ ਰੱਖੀ...