CM ਪੰਜਾਬ ਦਾਅਵਾ ਕਰ ਰਹੇ ਹਨ ਕਿ ਸੂਬੇ ਅੰਦਰ ਨਵੇਂ ਉਦਯੋਗ ਆ ਰਹੇ ਹਨ ਤੇ ਕਾਰੋਬਾਰ ਵਧ ਰਿਹਾ ਹੈ। ਇਸਦਾ ਜਵਾਬ ਦਿੰਦੇ ਹੋਏ LOP ਬਾਜਵਾ ਨੇ ਸਰਕਾਰ ਦੀ ਤਿੱਖੀ ਆਲੋਚਨਾ ਕੀਤੀ ਤੇ ਅੰਕੜੇ ਵੀ ਪੇਸ਼ ਕੀਤੇ। ...
ਹਫਤੇ ਦੇ ਆਖਰੀ ਕਾਰੋਬਾਰੀ ਦਿਨ ਯਾਨੀ 19 ਜਨਵਰੀ ਨੂੰ ਸੈਂਸੈਕਸ ਕਰੀਬ 600 ਅੰਕਾਂ ਦੇ ਵਾਧੇ ਨਾਲ 71800 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ। ਨਿਫਟੀ 'ਚ ਵੀ 185 ਅੰਕਾਂ ਦਾ ਵਾਧਾ ਦੇਖਣ ਨੂੰ ਮਿਲਿਆ ਹੈ। ...
10 ਬੈਂਕਾਂ ਦੇ ਨਾਲ ਇੰਨਾ ਵੱਡਾ ਧੋਖਾ ਕਰਕੇ ਅਰਬਾਂ ਰੁਪਏ ਦੁਬਈ ਨਿਵੇਸ਼ ਕਰਨ ਦਾ ਸ਼ੱਕ ਹੈ। ਇਸਦੀ ਜਾਂਚ ਲਈ ਈਡੀ ਨੇ ਮਸ਼ਹੂਰ ਕਾਰੋਬਾਰੀ ਸਲੂਜਾ ਨੂੰ ਜਲੰਧਰ ਪੁੱਛਗਿੱਛ ਲਈ ਬੁਲਾਇਆ ਸੀ, ਜਿੱਥੇ ਗ੍ਰਿਫਤਾਰੀ ਪਾ ਦਿੱਤੀ ਗਈ। ...
ਇਸ ਪ੍ਰੋਜੈਕਟ ਉਪਰ ਤੇਜ਼ੀ ਨਾਲ ਕੰਮ ਕੀਤਾ ਜਾ ਰਿਹਾ ਹੈ। ਵਾਤਵਰਣ ਤੇ ਸਮਾਜਿਕ ਤੌਰ ਉਪਰ ਜਨਤਾ ਦੇ ਨੁਮਾਇੰਦਿਆਂ ਦੀ ਰਾਏ ਵੀ ਲਈ ਜਾ ਰਹੀ ਹੈ। ਵਿਸਤ੍ਰਿਤ ਪ੍ਰੋਜੈਕਟ ਰਿਪੋਰਟ ਦਾ ਕੰਮ ਨੈਸ਼ਨਲ ਹਾਈ ਸਪੀਡ ਰੇਲ ਕਾਰਪੋਰੇਸ਼ਨ ਲਿਮਟਿਡ ਨੂੰ ਸੌਂਪਿਆ ਹੈ।...
ਇਸ ਤੋਂ ਪਹਿਲਾਂ 17 ਜਨਵਰੀ ਨੂੰ ਸ਼ੇਅਰ ਬਾਜ਼ਾਰ 'ਚ ਵੱਡੀ ਗਿਰਾਵਟ ਦੇਖਣ ਨੂੰ ਮਿਲੀ ਸੀ। ਸੈਂਸੈਕਸ 1628 ਅੰਕ ਡਿੱਗ ਕੇ 71,500 ਦੇ ਪੱਧਰ 'ਤੇ ਬੰਦ ਹੋਇਆ। ਇਸ ਦੇ ਨਾਲ ਹੀ ਨਿਫਟੀ ਵੀ 460 ਅੰਕ ਡਿੱਗ ਗਿਆ। 21,571 ਦੇ ਪੱਧਰ 'ਤੇ ਬੰਦ ਹੋਇਆ। ...
HPTDC ਨੇ ਸੈਲਾਨੀਆਂ ਨੂੰ ਆਪਣੇ ਹੋਟਲ ਦੇ ਕਮਰੇ ਬੁੱਕ ਕਰਵਾਉਣ 'ਤੇ 20 ਤੋਂ 40 ਫੀਸਦੀ ਛੋਟ ਦੇਣ ਦਾ ਐਲਾਨ ਕੀਤਾ ਹੈ। ਉਧਰ, ਸੈਲਾਨੀਆਂ ਨੂੰ ਆਕਰਸ਼ਿਤ ਕਰਨ ਲਈ ਪ੍ਰਾਈਵੇਟ ਹੋਟਲ ਵਾਲੇ ਵੀ ਕਮਰਿਆਂ ਦੀ ਬੁਕਿੰਗ 'ਤੇ 30 ਤੋਂ 50 ਫੀਸਦੀ ਦੀ ਛੋਟ ਦੇ ਰ...
Gold price updates: ਮਕਰ ਸੰਕ੍ਰਾਂਤੀ ਅਤੇ ਵਿਆਹਾਂ ਦੀ ਸ਼ੁਰੂਆਤ ਤੋਂ ਬਾਅਦ ਸਰਾਫਾ ਬਾਜ਼ਾਰ 'ਚ ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਲਗਾਤਾਰ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਇਸ ਦੇ ਖਰੀਦਦਾਰ ਇਸ ਤੋਂ ਕਾਫੀ ਖੁਸ਼ ਨਜ਼ਰ ਆ ਰਹੇ ਹਨ।...
HDFC ਬੈਂਕ ਦੀ ਗੈਰ-ਬੈਂਕਿੰਗ ਆਰਮ HDB ਵਿੱਤੀ ਸੇਵਾਵਾਂ IPO ਨਿਊਜ਼: HDFC ਬੈਂਕ ਦੀ ਗੈਰ-ਬੈਂਕਿੰਗ ਸ਼ਾਖਾ HDB ਵਿੱਤੀ ਸੇਵਾਵਾਂ ਛੇਤੀ ਹੀ ਘਰੇਲੂ ਬਾਜ਼ਾਰ ਵਿੱਚ ਇੱਕ IPO ਲਾਂਚ ਕਰੇਗੀ। ਕੰਪਨੀ ਨੇ ਆਈਪੀਓ ਲਈ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ।...
ਜੋਤੀ ਸੀਐਨਸੀ ਆਟੋਮੇਸ਼ਨ ਦੇ ਸ਼ੇਅਰ 12% ਦੇ ਪ੍ਰੀਮੀਅਮ ਦੇ ਨਾਲ 370 ਰੁਪਏ ਵਿੱਚ ਮਾਰਕੀਟ 'ਚ ਸੂਚੀਬੱਧ ਕੀਤੇ ਗਏ ਸਨ। ਹਾਲਾਂਕਿ, ਇਸ ਤੋਂ ਬਾਅਦ ਇਸ ਵਿੱਚ ਹੋਰ ਵਾਧਾ ਦੇਖਿਆ ਗਿਆ ਅਤੇ 103.20 ਰੁਪਏ (31.18%) ਦੇ ਵਾਧੇ ਨਾਲ 434.20 ਰੁਪਏ 'ਤੇ ਬੰ...
ਜਾਣਕਾਰੀ ਦੇ ਮੁਤਾਬਕ ਇਸ ਪਲਾਨ 'ਚ ਗਾਹਕਾਂ ਨੂੰ ਹਰ ਰੋਜ਼ 2.5 ਜੀ.ਬੀ. ਡਾਟਾ ਮਿਲੇਗਾ। ਮਤਲਬ ਇਹ ਹੈ ਕਿ ਇਸ 'ਚ ਕੁੱਲ 912.5 ਜੀ.ਬੀ. ਡਾਟਾ ਮਿਲੇਗਾ। ਖਾਸ ਗੱਲ ਇਹ ਹੈ ਕਿ ਇਸ ਪਲਾਨ ਨੂੰ ਰੀਚਾਰਜ ਕਰਨ ਤੋਂ ਬਾਅਦ ਤੁਹਾਨੂੰ ਪੂਰੇ ਇਕ ਸਾਲ ਦੀ ਛੁੱਟੀ...
ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ (NHAI) ਨੇ ਨੋਟੀਫਿਕੇਸ਼ਨ ਜਾਰੀ ਕੀਤਾ ਹੈ। NHAI ਨੇ ਫਾਸਟੈਗ ਗਾਹਕਾਂ ਨੂੰ ਭਾਰਤੀ ਰਿਜ਼ਰਵ ਬੈਂਕ ਦੇ ਨਿਯਮਾਂ ਅਨੁਸਾਰ ਫਾਸਟੈਗ ਲਈ ਕੇਵਾਈਸੀ ਪ੍ਰਕਿਰਿਆ ਨੂੰ ਪੂਰਾ ਕਰਨ ਲਈ ਕਿਹਾ ਹੈ, ਤਾਂ ਜੋ ਫਾਸਟੈਗ ਦੀ ਸਹੂ...
ਅੱਜ ਵੀ ਸਟਾਕ ਮਾਰਕੀਟ ਨਵੇਂ ਉੱਚੇ ਪੱਧਰ 'ਤੇ ਖੁੱਲ੍ਹੀ। ਸ਼ੇਅਰ ਬਜ਼ਾਰ 73 ਹਜ਼ਾਰ ਤੋਂ ਵੀ ਪਾਰ ਚੱਲਾ ਗਿਆ। ਸੈਂਸੈਕਸ 505.66 ਅੰਕ ਜਾਂ 0.70 ਫੀਸਦੀ ਦੇ ਵਾਧੇ ਨਾਲ 73,074.11 'ਤੇ ਖੁੱਲ੍ਹਿਆ। ...
Republic Day Sale: ਹਰ ਸ਼੍ਰੇਣੀ ਦੇ ਉਤਪਾਦਾਂ 'ਤੇ ਭਾਰੀ ਛੋਟ ਮਿਲ ਰਹੀ ਹੈ। ਇਲੈਕਟ੍ਰਾਨਿਕ ਗੈਜੇਟਸ ਤੋਂ ਲੈ ਕੇ ਕੱਪੜਿਆਂ ਤੱਕ, Flipkart ਅਤੇ Amazon ਦੋਵਾਂ 'ਤੇ ਹਰ ਉਤਪਾਦ 'ਤੇ ਚੰਗੀ ਛੋਟ ਮਿਲ ਰਹੀ ਹੈ।...
ਇਸ ਯੋਜਨਾ ਦੇ ਤਹਿਤ ਕਾਰੋਬਾਰ ਨੂੰ ਵਧਾਉਣ ਲਈ ਪਹਿਲੇ ਪੜਾਅ ਵਿੱਚ 1 ਲੱਖ ਰੁਪਏ ਅਤੇ ਦੂਜੇ ਪੜਾਅ ਵਿੱਚ 2 ਲੱਖ ਰੁਪਏ ਤੱਕ ਦਾ ਕਰਜ਼ਾ ਉਪਲਬਧ ਹੈ।...
ਸਕੀਮ ਤਹਿਤ ਸੂਬਾ ਸਰਕਾਰ ਹਰ ਮਹੀਨੇ 1 ਲੱਖ ਰੁਪਏ ਤੱਕ ਦੇ ਇਨਾਮ ਦੇ ਰਹੀ ਹੈ। ਉਥੇ ਹੀ ਦੂਜੇ ਪਾਸੇ ਜੀਐਸਟੀ ਚੋਰੀ ਕਰਨ ਵਾਲਿਆਂ ਨੂੰ ਫੜ ਕੇ 10 ਗੁਣਾ ਜੁਰਮਾਨਾ ਵਸੂਲਿਆ ਜਾ ਰਿਹਾ ਹੈ। ਲੋਕ ਜਾਗਰੂਕ ਹੋ ਰਹੇ ਹਨ ਤਾਂ ਨਾਲ ਹੀ ਖਜ਼ਾਨਾ ਵੀ ਭਰਿਆ ਜਾ ਰ...