ਇਸ ਵਾਰ ਉੱਤਰੀ ਰੇਲਵੇ ਨੇ ਛਠ ਪੂਜਾ ਮੌਕੇ ਪੰਜਾਬ ਲਈ ਸਿਰਫ਼ 12 ਸਪੈਸ਼ਲ ਟਰੇਨਾਂ ਚਲਾਉਣ ਦਾ ਐਲਾਨ ਕੀਤਾ ਹੈ। ਇਹ ਟਰੇਨਾਂ ਕੁੱਲ 18 ਦਿਨਾਂ ਲਈ ਚੱਲਣਗੀਆਂ ਅਤੇ 42 ਗੇੜੇ ਲਾਉਣਗੀਆਂ।...
ਪੰਜਾਬ ਅਤੇ ਇਸਦੇ ਨਾਲ ਲੱਗਦੇ ਸੂਬਿਆਂ ‘ਚ ਇਹਨੀਂ ਦਿਨੀਂ ਵਧ ਰਹੇ ਪ੍ਰਦੂਸ਼ਣ ਨੂੰ ਲੈਕੇ ਸਿਰਫ਼ ਤੇ ਸਿਰਫ਼ ਪਰਾਲੀ ਉਪਰ ਹੀ ਗਰਾਰੀ ਫਸੀ ਹੋਈ ਹੈ। ਹਵਾ ਪ੍ਰਦੂਸ਼ਣ ਦੇ ਵਧਦੇ ਪੱਧਰ ਨੂੰ ਲੈਕੇ ਦੇਸ਼ ਦੀ ਸਰਬਉੱਚ ਅਦਾਲਤ ਸੁਪਰੀਮ ਕੋਰਟ ਨੇ ਸਖ...
ਅਪ੍ਰੈਲ 2022 ‘ਚ ਕਸਟਮ ਵਿਭਾਗ ਵੱਲੋਂ ਬਰਾਮਦ ਕੀਤੀ ਗਈ ਕਰੀਬ 700 ਕਰੋੜ ਕੀਮਤ ਦੀ ਹੈਰੋਇਨ ਬਰਾਮਦਗੀ ਮਾਮਲੇ ‘ਚ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (NIA) ਨੇ ਵੱਡੀ ਕਾਰਵਾਈ ਕੀਤੀ ਹੈ। ਪੰਜਾਬ ਦੇ ਤਰਨਤਾਰਨ ਜ਼ਿਲ੍ਹੇ ‘ਚ ਨਸ਼...
ਦੀਵਾਲੀ ਤੋਂ ਪਹਿਲਾਂ ਉੱਤਰ ਭਾਰਤ ਦੇ ਕਈ ਇਲਾਕਿਆਂ ‘ਚ ਮੀਂਹ ਨੇ ਠੰਡ ਹੋਰ ਵਧਣ ਦੇ ਸੰਕੇਤ ਦੇ ਦਿੱਤੇ। ਮੌਸਮ ਨੇ ਆਪਣਾ ਮਿਜ਼ਾਜ ਬਦਲਿਆ। ਦਿੱਲੀ, ਨੋਇਡਾ ਤੋਂ ਲੈ ਕੇ ਗਾਜ਼ੀਆਬਾਦ ਅਤੇ ਫਰੀਦਾਬਾਦ ਤੱਕ ਮੌਸਮ ‘ਚ ਅਚਾਨਕ ਬਦਲਾਅ ਦੇਖਣ...
ਮਜ਼ਬੂਰੀ ਵਸ ਪਿਆ ਇੱਕ ਨੌਜਵਾਨ ਆਪਣੀਆਂ ਦੁੱਖ ਤਕਲੀਫ਼ਾਂ ਦੂਰ ਕਰਨ ਲਈ ਤਾਂਤਰਿਕ ਦੇ ਕੋਲ ਗਿਆ ਸੀ। ਉਸਨੂੰ ਕੀ ਪਤਾ ਸੀ ਕਿ ਇਹ ਤਾਂਤਰਿਕ ਉਸਦੀ ਹੀ ਬਲੀ ਲੈ ਲਵੇਗਾ। ਪਰਿਵਾਰ ਦੇ ਇਸ ਇਕਲੌਤੇ ਪੁੱਤ ਨੂੰ ਰੂਹ ਕੰਬਾਊ ਮੌਤ ਦਿੱਤੀ ਗਈ। ਘਟਨਾ ਮੱਧ ਪ੍...
ਭਾਰਤ ਦੇ ਕਈ ਰਾਜਾਂ ‘ਚ ਜਾਤੀ ਆਧਾਰਿਤ ਸਰਵੇ ਕਰਾਉਣ ਦੀ ਮੰਗ ਕੀਤੀ ਜਾ ਰਹੀ ਹੈ। ਇਸ ਮੰਗ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਵੱਲੋਂ ਕਰਾਏ ਸਰਵੇ ਮਗਰੋਂ ਤੇਜ਼ ਹੋਈ। ਕਾਂਗਰਸ ਨੇ ਤਾਂ ਆਪਣੇ ਚੋਣ ਮਨੋਰਥ ਪੱਤਰ ਵਿੱਚ ਹੀ ਜਾਤੀ ਜਨਗਣਨਾ...
ਨਵੀਂ ਦਿੱਲੀ : ਕਾਂਗਰਸ ਨੇਤਾ ਰਣਦੀਪ ਸੁਰਜੇਵਾਲਾ ਨੂੰ ਵੀਰਵਾਰ ਨੂੰ ਇਕ ਮਾਮਲੇ 'ਚ ਸੁਪਰੀਮ ਕੋਰਟ ਤੋਂ ਵੱਡੀ ਰਾਹਤ ਮਿਲੀ ਹੈ। ...
ਇੰਫਾਲ : ਸੁਰੱਖਿਆ ਅਧਿਕਾਰੀਆਂ ਨੇ ਵੀਰਵਾਰ ਨੂੰ ਕਿਹਾ ਕਿ ਮਣੀਪੁਰ ਸਰਕਾਰ ਨੇ ਚਾਰ ਪਹਾੜੀ ਜ਼ਿਲ੍ਹਾ ਹੈੱਡਕੁਆਰਟਰਾਂ ਵਿੱਚ ਮੋਬਾਈਲ ਇੰਟਰਨੈਟ ਪਾਬੰਦੀ ਹਟਾ ਦਿੱਤੀ ਹੈ। ...
ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਪ੍ਰਦੂਸ਼ਣ ਲਗਾਤਾਰ ਵੱਧ ਰਿਹਾ ਹੈ। ਹੁਣ ਤੱਕ ਦਿੱਲੀ ਸਰਕਾਰ ਵਲੋਂ ਪ੍ਰਦੂਸ਼ਣ ਘਟਾਉਣ ਲਈ ਕਈ ਕਦਮ ਪੁੱਟੇ ਗਏ ਹਨ। ਵੀਰਵਾਰ ਨੂੰ ਦਿੱਲੀ ਦੀ ਕੇਜਰੀਵਾਰ ਸਰਕਾਰ ਵਲੋਂ ਨਵਾਂ ਫੈਸਲਾ ਲਿਤਾ ਗਿਆ ਹੈ। ਹੁਣ ਰਾਜਧਾਨੀ ਵਿੱਚ ...
ਹਰਿਆਣਾ ਦੇ ਗੁੜਗਾਓਂ ਵਿੱਚ ਬੁੱਧਵਾਰ ਰਾਤ ਨੂੰ ਦਰਦਨਾਕ ਹਾਦਸਾ ਵਾਪਰਿਆ। ਦਿੱਲੀ-ਜੈਪੁਰ ਹਾਈਵੇਅ ‘ਤੇ ਚੱਲਦੀ ਸਲੀਪਰ ਬੱਸ ‘ਚ ਅੱਗ ਲੱਗਣ ਕਾਰਨ ਦੋ ਯਾਤਰੀਆਂ ਦੀ ਮੌਤ ਹੋ ਗਈ ਅਤੇ 12 ਝੁਲਸ ਗਏ। ਬੱਸ ਸੜ ਕੇ ਸੁਆਹ ਹੋ ਗਈ। ਅੱਗ ਲੱਗ...
ਆਸਟ੍ਰੇਲੀਆ ਵਿੱਚ ਐਤਵਾਰ ਨੂੰ ਵਾਪਰੇ ਇੱਕ ਹਾਦਸੇ ਵਿੱਚ ਭਾਰਤੀ ਮੂਲ ਦੇ ਦੋ ਪਰਿਵਾਰਾਂ ਦੇ ਪੰਜ ਲੋਕਾਂ ਦੀ ਮੌਤ ਹੋ ਗਈ। ਇਨ੍ਹਾਂ ਵਿੱਚ ਦੋ ਬੱਚੇ ਵੀ ਸ਼ਾਮਲ ਹਨ। ਇਹ ਖਬਰ ਬੁੱਧਵਾਰ ਨੂੰ ਭਾਰਤੀ ਮੀਡੀਆ ‘ਚ ਸਾਹਮਣੇ ਆਈ ਹੈ। ਖਬਰ ਦੇ ਅਨੁਸਾ...
ਆਨਲਾਈਨ ਪਾਸਪੋਰਟ ਅਪਲਾਈ ਕਰਨਾ ਵੱਡੇ ਖ਼ਤਰੇ ਦੀ ਘੰਟੀ ਹੈ। ਸਪੋਰਟ ਬਣਾਉਣ ਦੀ ਆੜ ‘ਚ ਆਨਲਾਈਨ ਧੋਖਾਧੜੀ ਦਾ ਧੰਦਾ ਕੀਤਾ ਜਾ ਰਿਹਾ ਹੈ। ਪਾਸਪੋਰਟ ਜਲਦੀ ਬਣਵਾਉਣ ਦੇ ਨਾਂ ‘ਤੇ ਕਈ ਗਰੋਹ ਲੋਕਾਂ ਤੋਂ ਮੋਟੀਆਂ ਰਕਮਾਂ ਵਸੂਲ ਰਹੇ ਹਨ। ਅਜਿਹੇ ‘...
ਪਹਾੜੀ ਇਲਾਕੇ ਸ਼ਿਮਲਾ ‘ਚ ਇਸ ਸ਼ਹਿਰ ਤੋਂ ਜਾਣ ਲਈ ਕਰੀਬ 8 ਘੰਟੇ ਲੱਗਦੇ ਹਨ। ਪ੍ਰੰਤੂ ਹੁਣ ਕਰੀਬ 350 ਕਿਲੋਮੀਟਰ ਸ਼ਿਮਲਾ ਦੀ ਦੂਰੀ 1 ਘੰਟੇ ‘ਚ ਪੂਰੀ ਹੋਵੇਗੀ। ਇਸ ਸਫ਼ਰ ਦੇ ਲਈ ਤੁਹਾਨੂੰ 1999 ਰੁਪਏ ਦੇਣੇ ਹੋਣਗੇ ਜੋਕਿ ਕਾਰ ਨਾ...
ਦੇਸ਼ ਦੀ ਰਾਜਧਾਨੀ ਦਿੱਲੀ ਤੋਂ ਬਾਅਦ ਹੁਣ ਦਿੱਲੀ ਐੱਨਸੀਆਰ ਵਿੱਚ ਵਧਦੇ ਹਵਾ ਪ੍ਰਦੂਸ਼ਣ ਦੇ ਚੱਲਦੇ ਗੌਤਮ ਬੁੱਧ ਨਗਰ ਜ਼ਿਲ੍ਹੇ ਵਿੱਚ ਵੀ ਸਕੂਲ ਬੰਦ ਕਰਨ ਦੇ ਹੁਕਮ ਦਿੱਤੇ ਗਏ ਹਨ। ਇਹ ਹੁਕਮ ਦਫ਼ਤਰ ਜ਼ਿਲ੍ਹਾ ਮੈਜਿਸਟਰੇਟ (ਗੌਤਮ ਬੁੱਧ ਨਗਰ) ਵੱਲੋ...
ਭਾਰਤੀ ਹਵਾਈ ਸੈਨਾ ਆਪਣੇ ਹਵਾਈ ਬੇੜੇ ਨੂੰ ਹੋਰ ਮਜ਼ਬੂਤ ਕਰਨ ਅਤੇ ਨਵੇਂ ਯੁੱਗ ਦੀਆਂ ਫੌਜੀ ਚੁਣੌਤੀਆਂ ਨੂੰ ਦੇਖਦੇ ਹੋਏ ਆਪਣੇ ਹਵਾਈ ਬੇੜੇ ਵਿੱਚ ਵੱਡਾ ਫੇਰ ਬਦਲ ਕਰਨ ਜਾ ਰਹੀ ਹੈ। ਫੌਜ ਨੇ ਹੁਣ ਬਹੁ-ਉਦੇਸ਼ੀ ਹੈਲੀਕਾਪਟਰਾਂ ਚੀਤਾ ਅਤੇ ਚੇਤਕ ਨੂੰ ...