ਦੁਕਾਨ 'ਤੇ ਬੈਠ ਕੇ ਅੱਗ ਸੇਕ ਰਿਹਾ ਇਕ ਨੌਜਵਾਨ ਟਰਾਲੀ ਦੇ ਹੇਠਾਂ ਫਸ ਗਿਆ, ਉਹ ਦਰਦ ਨਾਲ ਚੀਕਦਾ ਰਿਹਾ, ਕਰੀਬ 2 ਘੰਟੇ ਦੀ ਜੱਦੋਜਹਿਦ ਤੋਂ ਬਾਅਦ ਉਸ ਨੂੰ ਬਾਹਰ ਕੱਢਿਆ ਗਿਆ।...
ਦੋਵੇਂ ਲੱਤਾਂ ਫਰੈਕਚਰ ਹੋ ਗਈਆਂ, ਹੱਥ ਵੀ ਬੁਰੀ ਤਰ੍ਹਾਂ ਜ਼ਖਮੀ ਹੋ ਗਏ।, ਸਰੀਰ ਦੇ ਹੋਰ ਹਿੱਸਿਆਂ 'ਤੇ ਵੀ ਸੱਟਾਂ ਦੇ ਨਿਸ਼ਾਨ, ਹਾਦਸੇ ਤੋਂ ਬਾਅਦ ਅਰਬਨ ਅਸਟੇਟ ਪੁਲਿਸ ਅਤੇ ਜੀਆਰਪੀ ਮੌਕੇ 'ਤੇ ਪਹੁੰਚ ਗਈ...
ਮੀਡੀਆ ਰਿਪੋਰਟਾਂ ਮੁਤਾਬਕ ਸੁਧਾਰ ਘਰ ਦੀ ਜਾਂਚ ਦੌਰਾਨ ਨਾਬਾਲਗ ਲੜਕੀ ਨੇ ਇਕ ਅਧਿਕਾਰੀ ਨੂੰ ਆਪਣੇ ਨਾਲ ਹੋਈ ਬੇਰਹਿਮੀ ਬਾਰੇ ਦੱਸਿਆ। ਇਸ ਤੋਂ ਬਾਅਦ ਮਾਮਲੇ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਅਤੇ ਦੋਸ਼ੀ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ।...
ਟ੍ਰੇਨਾਂ ਦਾ ਸੰਚਾਲਨ ਸ਼ਾਨਦਾਰ ਉਦਘਾਟਨ ਸਮਾਰੋਹ ਤੋਂ ਕੁਝ ਦਿਨ ਪਹਿਲਾਂ 19 ਜਨਵਰੀ ਤੋਂ ਸ਼ੁਰੂ ਹੋਣਾ ਹੈ। ਜਿਸ ਨਾਲ ਸ਼ਰਧਾਲੂਆਂ ਨੂੰ ਪਵਿੱਤਰ ਸ਼ਹਿਰ ਤੱਕ ਪਹੁੰਚਣ ਵਿੱਚ ਮਦਦ ਮਿਲੇਗੀ। ਭਗਵਾਨ ਸ਼੍ਰੀ ਰਾਮ ਦੀ ਮੂਰਤੀ ਨੂੰ 23 ਜਨਵਰੀ ਨੂੰ ਵਿਸ਼ਾਲ ਰ...
PM ਨਰਿੰਦਰ ਮੋਦੀ ਅੱਜ ਉੱਤਰ ਪ੍ਰਦੇਸ਼ ਦੇ ਵਾਰਾਣਸੀ ਦਾ ਦੌਰਾ ਕਰਨਗੇ। ਉਹ ਗੁਜਰਾਤ ਦੌਰੇ ਤੋਂ ਬਾਅਦ ਅੱਜ ਦੁਪਹਿਰ ਕਰੀਬ 3 ਵਜੇ ਵਾਰਾਣਸੀ ਪਹੁੰਚਣਗੇ।...
ਬ੍ਰਿਟੇਨ ਨੇ ਇਸ ਖੇਤਰ 'ਚੋਂ ਲੰਘਣ ਵਾਲੇ ਜਹਾਜ਼ਾਂ ਨੂੰ ਚੌਕਸ ਕਰਨ ਲਈ ਅਲਰਟ ਜਾਰੀ ਕੀਤਾ ਹੈ। ਜਹਾਜ਼ ਦੇ ਸੰਚਾਲਕਾਂ ਨੂੰ ਕਿਹਾ ਗਿਆ ਹੈ ਕਿ ਜੇਕਰ ਕੋਈ ਸ਼ੱਕੀ ਚੀਜ਼ ਮਿਲਦੀ ਹੈ ਤਾਂ ਉਹ ਤੁਰੰਤ ਕੰਟਰੋਲ ਰੂਮ ਨਾਲ ਸੰਪਰਕ ਕਰਨ।...
ਮੁੜ ਤੋਂ ਕਰੋਨਾ ਦੀ ਦਸਤਕ ਨਾਲ ਕਈ ਦੇਸ਼ਾਂ 'ਚ ਅਡਵਾਇਜ਼ਰੀ ਜਾਰੀ ਕੀਤੀ ਗਈ ਹੈ। ਹਵਾਈ ਅੱਡਿਆਂ ਉਪਰ ਮਾਸਕ ਜ਼ਰੂਰੀ ਕੀਤਾ ਗਿਆ ਹੈ। ...
ਸ਼ੁੱਕਰਵਾਰ ਨੂੰ ਮੁੰਬਈ ਭਾਜਪਾ ਨੇਤਾ ਹਾਜੀ ਅਰਾਫਾਤ ਸ਼ੇਖ ਦੇ ਹਵਾਲੇ ਨਾਲ ਇਹ ਜਾਣਕਾਰੀ ਦਿੱਤੀ। ਹਾਜੀ ਅਰਾਫਾਤ ਸ਼ੇਖ ਨੂੰ ਮਸਜਿਦ ਵਿਕਾਸ ਕਮੇਟੀ ਦਾ ਚੇਅਰਮੈਨ ਬਣਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਮਸਜਿਦ ਦਾ ਨਾਂ ਮੁਹੰਮਦ ਬਿਨ ਅਬਦੁੱਲਾ ਰੱਖਿਆ ਜਾਵ...
ਮਹੂਆ ਦੇ ਵਕੀਲ ਅਭਿਸ਼ੇਕ ਮਨੂ ਸਿੰਘਵੀ ਨੇ ਜਲਦੀ ਸੁਣਵਾਈ ਦੀ ਮੰਗ ਕੀਤੀ ਸੀ। ਜਸਟਿਸ ਸੰਜੇ ਕਿਸ਼ਨ ਕੌਲ ਨੇ ਕਿਹਾ ਕਿ ਚੀਫ਼ ਜਸਟਿਸ ਤੁਹਾਡੀ ਮੰਗ 'ਤੇ ਵਿਚਾਰ ਕਰਨਗੇ। ਬੈਂਚ ਨੇ ਸੀਜੇਆਈ ਦੀ ਬੈਂਚ ਅੱਗੇ ਆਪਣੀ ਮੰਗ ਪੇਸ਼ ਕਰਨ ਲਈ ਕਿਹਾ ਸੀ।...
ਪਿੰਡ ਦਾ ਮੁਖੀ ਸਕੂਲ ਦੇ ਗਰਾਊਂਡ 'ਚ ਗੱਡੀ ਲੈ ਕੇ ਪਹੁੰਚਿਆ। ਬੱਚਿਆਂ ਦਾ ਧਿਆਨ ਪੜ੍ਹਾਈ ਵੱਲ ਸੀ। ਇਸੇ ਦੌਰਾਨ ਹਾਦਸਾ ਵਾਪਰ ਗਿਆ।...
ਉਹਨਾਂ ਦੇ ਨਾਲ ਦੀਆ ਕੁਮਾਰੀ ਅਤੇ ਪ੍ਰੇਮਚੰਦ ਬੈਰਵਾ ਨੇ ਵੀ ਉਪ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ। ਇਹ ਸਹੁੰ ਚੁੱਕ ਸਮਾਗਮ ਜੈਪੁਰ ਦੇ ਐਲਬਰਟ ਹਾਲ ਦੇ ਸਾਹਮਣੇ ਹੋਇਆ। ਇਸ ਦੌਰਾਨ ਪ੍ਰਧਾਨ ਮੰਦਰੀ ਨਰਿੰਦਰ ਮੋਦੀ ਵੀ ਮੌਜੂਦ ਸਨ। ...
ਯਾਤਰਾ ਚੈਨਈ ਤੋਂ ਸ਼ੁਰੂ ਹੋਵੇਗੀ। ਇੱਕ ਗਰੂਪ ਦੇ ਨਾਲ ਇਸ ਯਾਤਰਾ ਦੀ ਯੋਜਨਾ ਬਣਾਓ, ਜਿਸ ਵਿੱਚ ਤੁਸੀਂ ਬਹੁਤ ਸਾਰਾ ਪੈਸਾ ਬਚਾ ਸਕਦੇ ਹੋ। ਪੈਕੇਜ ਦਾ ਨਾਮ- Holi Trip To Vaishno Devi with dharamshala And Golden Temple EX Chennai ਹੈ...
ਹਰਿਆਣਾ ਦੇ ਸੀਐਮ ਮਨੋਹਰ ਲਾਲ ਨੇ ਕਿਹਾ ਕਿ ਉਮੀਦ ਹੈ ਕਿ ਇਸ ਮੀਟਿੰਗ ਵਿੱਚ ਐਸਵਾਈਐਲ ਨੂੰ ਲੈ ਕੇ ਕੋਈ ਹੱਲ ਨਿਕਲੇਗਾ।...
ਰਾਜ ਸਭਾ 'ਚ ਵੀ ਸੁਰੱਖਿਆ ਦੇ ਮੁੱਦੇ ਨੂੰ ਲੈ ਕੇ ਕੇਂਦਰ ਸਰਕਾਰ ਉਪਰ ਸਵਾਲ ਚੁੱਕੇ ਗਏ। ਇਸ ਸਦਨ ਦਾ ਇੱਕ ਮੈਂਬਰ ਤੇ ਲੋਕ ਸਭਾ ਦੇ 14 ਮੈਂਬਰਾਂ ਖਿਲਾਫ ਕਾਰਵਾਈ ਕੀਤੀ ਗਈ। ...
ਅਦਾਲਤ ਨੇ ਮੁਸਲਿਮ ਪੱਖ ਯਾਨੀ ਵਕਫ਼ ਬੋਰਡ ਦੀਆਂ ਦਲੀਲਾਂ ਨੂੰ ਖਾਰਜ ਕਰ ਦਿੱਤਾ, ਜਿਸ ਵਿੱਚ ਉਨ੍ਹਾਂ ਨੇ ਦਾਅਵਾ ਕੀਤਾ ਸੀ ਕਿ ਇਹ ਪਟੀਸ਼ਨ ਸੁਣਵਾਈ ਦੇ ਲਾਇਕ ਨਹੀਂ ਹੈ।...