ਨੋਇਡਾ ਪੁਲਿਸ ਨੇ ਬੀਤੇ ਦਿਨੀਂ ਬਿਗ ਬੌਸ ਓਟੀਟੀ-2 ਦੇ ਜੇਤੂ ਐਲਵਿਸ਼ ਯਾਦਵ ਖਿਲਾਫ ਸੱਪਾਂ ਦੀ ਤਸਕਰੀ ਤੇ ਰੇਵ ਪਾਰਟੀ ਕਰਾਉਣ ਦਾ ਦੋਸ਼ ਹੇਠ ਮੁਕੱਦਮਾ ਦਰਜ ਕੀਤਾ ਸੀ। ਇਸ ਮਾਮਲੇ ‘ਚ ਐਲਵਿਸ਼ ਦੀ ਗ੍ਰਿਫਤਾਰੀ ਹਾਲੇ ਤੱਕ ਨਹੀਂ ਹੋਈ। ਪ੍ਰੰਤ...
ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (NIA) ਨੇ ਪੰਜਾਬ ਅੰਦਰ ਰੇਡ ਕੀਤੀ। ਅੰਤਰਰਾਸ਼ਟਰੀ ਨਸ਼ਾ ਤਸਕਰੀ ਦੇ ਮਾਮਲੇ ਦੀ ਜਾਂਚ ਸਬੰਧੀ NIA ਦੀ ਰੇਡ ਹੋਈ। ਇਸ ਦੌਰਾਨ ਸ਼ੱਕੀ ਵਿਅਕਤੀਆਂ ਦੇ ਘਰਾਂ ‘ਚ ਤਲਾਸ਼ੀ ਲਈ ਗਈ। ਕੁੱਝ ਰਿਕਾਰਡ ਵੀ...
ਇਹ ਕੋਈ ਪਹਿਲੀ ਵਾਰ ਨਹੀਂ ਕਿ ਪਰਾਲੀ ਸਾੜਨ ਦੇ ਮੁੱਦੇ ਨੂੰ ਲੈ ਕੇ ਸਮਾਜਿਕ ਹਾਲਾਤ ਵਿਗੜਨ ਦੇ ਨਾਲ ਨਾਲ ਸਿਆਸਤ ਵੀ ਇੱਕ ਦੂਜੇ ਉਪਰ ਭਾਰੀ ਹੋਈ ਹੋਵੇ। ਅਜਿਹਾ ਹਰ ਸਾਲ ਦੇਖਣ ਨੂੰ ਮਿਲਦਾ ਹੈ। ਪ੍ਰੰਤੂ ਇਸਦੇ ਬਾਵਜੂਦ ਇਸ ਗੰਭੀਰ ਸਮੱਸਿਆ ਦਾ ਹੱਲ ਅ...
ਪੰਚਕੂਲਾ ਸੈਕਟਰ 20 ਦੇ ਪਾਸ਼ ਕਲੱਬ ਵਿੱਚ ਨਾਈਟ ਪਾਰਟੀ ਦੇ ਬਾਅਦ ਸਵੇਰੇ 4 ਵਜੇ ਕਲੱਬ ਦੇ ਬਾਊਂਸਰ ਅਤੇ ਪਾਰਟੀ ਕਰਨ ਵਾਲੇ ਨੌਜਵਾਨਾਂ ਵਿੱਚ ਜਮਕਰ ਲੱਤਾਂ, ਮੁੱਕੇ, ਡੰਡੇ ਅਤੇ ਤਲਵਾਰਾਂ ਚੱਲੀਆਂ। ਦੋ ਨੌਜਵਾਨ ਤਿੰਨ ਲੜਕੀਆਂ ਦੇ ਨਾਲ ਪਾਰਟੀ ਕਰਨ ...
ਖਾਲਿਸਤਾਨ ਸਮਰਥਕ ਅਤੇ ਪਾਬੰਦੀਸ਼ੁਦਾ ਜਥੇਬੰਦੀ ਸਿੱਖ ਫਾਰ ਜਸਟਿਸ ਦੇ ਮੁਖੀ ਗੁਰਪਤਵੰਤ ਸਿੰਘ ਪੰਨੂ ਦੀ ਧਮਕੀ ਤੋਂ ਬਾਅਦ ਭਾਰਤ ਸਰਕਾਰ ਚੌਕਸ ਹੋ ਗਈ ਹੈ। ਭਾਰਤ ਦੀ ਬਿਊਰੋ ਆਫ ਸਿਵਲ ਐਵੀਏਸ਼ਨ ਸਕਿਉਰਟੀ ਨੇ ਸੋਮਵਾਰ ਨੂੰ ਇਸ ਸਬੰਧੀ ਸਖ਼ਤ ਹ...
ਕਈ ਵਾਰ ਇਹ ਵੇਖਣ ਨੂੰ ਮਿਲਦਾ ਹੈ ਕਿ ਪਿਛਲੀਆਂ ਚੋਣਾਂ ਦੇ ਸਮੇਂ ਵੋਟਰ ਸੂਚੀ ਵਿੱਚ ਤੁਹਾਡਾ ਨਾਮ ਸੀ, ਪਰ ਆਉਣ ਵਾਲੀਆਂ ਚੋਣਾਂ ਵਿੱਚ ਤੁਹਾਨੂੰ ਪਤਾ ਲਗਦਾ ਹੈ ਕਿ ਤੁਹਾਡਾ ਨਾਮ ਕੱਟ ਗਿਆ ਹੈ। ਤਾਂ ਚਲੋ ਅੱਜ ਅਸੀਂ ਤੁਹਾਨੂੰ ਇੱਕ ਅਜਿਹਾ ਤਰੀਕਾ ਦੱ...
ਬੀਐੱਸਐੱਫ ਨੇ ਇੱਕ ਵਾਰ ਮੁੜ ਤੋਂ ਪੰਜਾਬ ਪੁਲਸ ਨਾਲ ਸਾਂਝਾ ਆਪ੍ਰੇਸ਼ਨ ਕਰਦੇ ਹੋਏ ਪਾਕਿਸਤਾਨ ਤੋਂ ਪੌਣੇ 2 ਕਰੋੜ ਦੀ ਹੈਰੋਇਨ ਲਿਆ ਰਿਹਾ ਹਵਾਈ ਯੰਤਰ ਫੜਿਆ। ਤਲਾਸ਼ੀ ਦੌਰਾਨ ਇਹ ਸਫਲਤਾ ਹਾਸਲ ਕੀਤੀ ਗਈ। ਇਹ ਹਵਾਈ ਯੰਤਰ ਸਰਹੱਦ ਰਾਹੀਂ ਭਾਰਤ ਅੰਦਰ...
ਹੁਣ ਸਕੂਲੀ ਵਿਦਿਆਰਣਾਂ ਨੂੀ ਜਲਦ ਹੀ ਮੁਫਤ ਸੈਨੇਟਰੀ ਪੈਡ ਵੰਡੇ ਜਾਣਗੇ। ਇਹ ਜਾਣਕਾਰੀ ਕੇਂਦਰ ਸਰਕਾਰ ਨੇ ਸੁਪਰੀਮ ਕੋਰਟ ਵਿੱਚ ਸੋਮਵਾਰ ਨੂੰ ਦਿੱਤੀ ਹੈ। ਸਰਕਾਰ ਦੇ ਨੁਮਾਇੰਦੇ ਨੇ ਅਦਾਲਤ ਵਿੱਚ ਦਸਿਆ ਕਿ ਇਸ ਸਬੰਧ ਵਿੱਚ ਇਕ ਰਾਸ਼ਟਰੀ ਨੀਤੀ ਵੀ ਤਿ...
ਆਈਪੀਸੀ, ਕੋਡ ਆਫ ਕ੍ਰਿਮੀਨਲ ਪ੍ਰੋਸੀਜਰ (ਸੀਆਰਪੀਸੀ) ਅਤੇ ਐਵੀਡੈਂਸ ਐਕਟ ਨੂੰ ਬਦਲਣ ਵਾਲੇ ਤਿੰਨ ਬਿੱਲ ਗ੍ਰਹਿ ਮੰਤਰਾਲੇ ਦੀ ਸੰਸਦੀ ਕਮੇਟੀ ਨੇ ਸਵੀਕਾਰ ਕਰ ਲਏ ਹਨ। ਜਿਸ ‘ਤੇ ਵਿਰੋਧੀ ਧਿਰ ਦੇ ਮੈਂਬਰਾਂ ਨੇ ਅਸਹਿਮਤੀ ਦਾ ਨੋਟ ਪੇਸ਼ ਕੀਤਾ ...
ਭੂਚਾਲ ਦੇ ਝਟਕਿਆਂ ਨਾਲ ਦਿੱਲੀ-ਐਨਸੀਆਰ ਹਿੱਲੇ। ਇਸ ਵਾਰ ਫਿਰ ਭੂਚਾਲ ਦਾ ਕੇਂਦਰ ਨੇਪਾਲ ਸੀ। ਇਸਦੀ ਤੀਬਰਤਾ ਦਾ ਅਨੁਮਾਨ 5.6 ਸੀ। ਜਿਸ ਕਰਕੇ ਉੱਤਰ ਪ੍ਰਦੇਸ਼ ਅਤੇ ਉੱਤਰਾਖੰਡ ਵਿੱਚ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਸੋਮਵਾਰ ਸ਼ਾਮ 4.16 ਵ...
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਖੰਨਾ ਦੌਰੇ ਤੋਂ ਪਹਿਲਾਂ ਇਸ ਇਲਾਕੇ ਦੇ ਨਾਲ ਲੱਗਦੇ ਜਿਲ੍ਹੇ ਅੰਦਰ ਈਡੀ ਨੇ ਵੱਡੀ ਕਾਰਵਾਈ ਕੀਤੀ। ਈਡੀ ਨੇ ਆਪ ਵਿਧਾਇਕ ਨੂੰ ਗ੍ਰਿਫਤਾਰ ਕਰ ਲਿਆ। ਵਿਧਾਇਕ ਵਰਕਰਾਂ ਨਾਲ ਮੀਟਿੰਗ ਕਰ ਰਹੇ ਸੀ। ਇਸੇ ਦੌਰਾਨ ...
ਦਿੱਲੀ ਵਿੱਚ ਹਵਾ ਦੀ ਗੁਣਵੱਤਾ ਨਾਜ਼ੁਕ ਹੋ ਗਈ ਹੈ, ਜੋ ਕਿ ਸਭ ਤੋਂ ਖਤਰਨਾਕ ਹੋ ਗਈ ਹੈ। ਰਾਸ਼ਟਰੀ ਰਾਜਧਾਨੀ ਪ੍ਰਦੂਸ਼ਣ ਦੀ ਇੱਕ ਮੋਟੀ ਪਰਤ ਨਾਲ ਘਿਰੀ ਹੋਈ ਹੈ ਅਤੇ ਸੋਮਵਾਰ ਨੂੰ ਲਗਾਤਾਰ ਪੰਜਵੇਂ ਦਿਨ ਹਵਾ ਦੀ ਗੁਣਵੱਤਾ ‘ਗੰਭੀਰ’...
ਕੇਂਦਰੀ ਸੂਚਨਾ ਕਮਿਸ਼ਨ ਦੇ ਨਵੇਂ ਕਮਿਸ਼ਨਰ ਵਜੋਂ ਹੀਰਾਲਾਲ ਸਾਮਰਿਆ ਦੀ ਨਿਯੁਕਤੀ ਕੀਤੀ ਗਈ ਹੈ। ਹੀਰਾਲਾਲ ਪਹਿਲੇ ਦਲਿਤ ਸ਼ਖਸ਼ ਹਨ ਜਿਹਨਾਂ ਨੂੰ ਇਹ ਅਹਿਮ ਜੁੰਮੇਵਾਰੀ ਸੌਂਪੀ ਗਈ ਹੈ। ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਸੋਮਵਾਰ ਨੂੰ ਹੀਰਾਲਾਲ ਸਮ...
ਦਿੱਲੀ ਦੇ ਸਲੀਮਪੁਰ ਦੇ ਰਹਿਣ ਵਾਲੇ ਸੱਤ ਸਾਲਾਂ ਬੱਚੇ ਨੇ ਖੇਡਦੇ ਸਮੇਂ ਅਚਾਨਕ ਸੂਈ ਨਿਗਲ ਲਈ। ਪਹਿਲਾਂ ਤਾਂ ਪਰਿਵਾਰ ਨੂੰ ਇਸਦੇ ਬਾਰੇ ਵਿੱਚ ਕੁਝ ਪਤਾ ਨਹੀਂ ਲੱਗਾ ਪਰ ਜਦੋਂ ਬੱਚੇ ਦੇ ਮੂੰਹ ਵਿੱਚੋਂ ਖੂਨ ਨਿਕਲਣਾ ਸ਼ੁਰੂ ਹੋਇਆ ਤਾਂ ਉਸਨੂੰ ਤੁਰੰ...
ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿੱਚ ਭਾਜਪਾ ਨੂੰ ਸੱਤਾ ਤੋਂ ਬਾਹਰ ਕਰਨ ਦੇ ਇਰਾਦੇ ਨਾਲ ਬਣਾਇਆ ਗਿਆ I.N.D.I.A ਗਠਜੋੜ ਵਿੱਚ ਵੱਡੀ ਦਰਾਰ ਪੈਂਦੀ ਨਜ਼ਰ ਆ ਰਹੀ ਹੈ। ਇਸ ਵਾਰੀ ਸੀਪੀਆਈ ਨੇ ਟੈਂਸ਼ਨ ਵਧਾ ਦਿਤੀ ਹੈ। ਪਾਰਟੀ ਵਲੋਂ ਐਲਾਨ ਕੀਤਾ ਗਿਆ ਹੈ...