ਜਾਖੜ ਨੇ ਕਿਹਾ ਕਿ ਸੀਐਮ ਮਾਨ ਹੁਣ ਨਾ ਸਿਰਫ ਕੇਂਦਰ ਸਰਕਾਰ ਨੂੰ ਬਦਨਾਮ ਕਰ ਸਕਣਗੇ ਸਗੋਂ ਉਨ੍ਹਾਂ ਕਿਸਾਨਾਂ ਨੂੰ ਵੀ ਦਿੱਲੀ ਵੱਲ ਸੇਧਤ ਕਰ ਸਕਣਗੇ ਜੋ ਪਹਿਲਾਂ ਚੰਡੀਗੜ੍ਹ ਵੱਲ ਮਾਰਚ ਕਰਨਾ ਚਾਹੁੰਦੇ ਸਨ।...
ਕਿਸਾਨ ਆਗੂਆਂ ਦੇ ਦੱਸਣ ਅਨੁਸਾਰ ਟਰੈਕਟਰ ਲਾਈਨ ਵਿੱਚ ਖੜ੍ਹੇ ਕਰ ਦਿੱਤੇ ਜਾਣਗੇ। ਸ਼ੰਭੂ ਬਾਰਡਰ 'ਤੇ 1200 ਦੇ ਕਰੀਬ ਟਰੈਕਟਰ ਅਤੇ ਖਨੌਰੀ ਸਰਹੱਦ 'ਤੇ 800 ਟਰੈਕਟਰ ਖੜ੍ਹੇ ਹਨ। ਉਨ੍ਹਾਂ ਦੀ ਗਿਣਤੀ ਵਿੱਚ ਵਧ ਕੀਤਾ ਜਾ ਸਕਦਾ ਹੈ।...
ਪ੍ਰਦਰਸ਼ਨਕਾਰੀ ਕਿਸਾਨਾਂ ਦੇ ਮਾਮਲੇ ਨੂੰ ਲੈ ਕੇ ਮੰਗਲਵਾਰ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ 'ਚ ਸੁਣਵਾਈ ਹੋਈ। ਇਸ ਦੌਰਾਨ ਹਾਈਕੋਰਟ ਨੇ ਕਿਸਾਨਾਂ ਨੂੰ ਸਖ਼ਤ ਫਟਕਾਰ ਲਗਾਈ ਹੈ। ਨਾਲ ਹੀ ਪੰਜਾਬ ਸਰਕਾਰ ਨੂੰ ਇਹ ਯਕੀਨੀ ਬਣਾਉਣ ਲਈ ਕਿਹਾ ਕਿ ਲੋਕ ਕਿਤ...
ਡੀਐਸਪੀ ਅਟਾਰੀ ਨੇ ਦੱਸਿਆ ਕਿ ਪੁਲੀਸ ਨੇ 12 ਫਰਵਰੀ 2024 ਨੂੰ ਥਾਣਾ ਘਰਿੰਡਾ ਵਿੱਚ ਦਰਜ ਹੋਏ ਐਨਡੀਪੀਐਸ ਕੇਸ ਵਿੱਚ ਹੁਣ ਤੱਕ ਅੱਠ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਦੱਸਿਆ ਕਿ ਹਵਾਲਾ ਪੈਸਿਆਂ ਸਮੇਤ ਫੜੇ ਗਏ ਤਿੰਨਾਂ ਮੁਲਜ਼ਮਾਂ ਤੋਂ ...
ਚੰਡੀਗੜ੍ਹ ਮੇਅਰ ਚੋਣ 'ਚ ਧਾਂਦਲੀ ਕਾਰਨ ਸੁਪਰੀਮ ਕੋਰਟ ਨੇ ਚੋਣ ਨਤੀਜੇ ਰੱਦ ਕਰ ਦਿੱਤੇ ਹਨ। ਇਸ ਦੇ ਨਾਲ ਹੀ ਸਿਖਰਲੀ ਅਦਾਲਤ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਕੁਲਦੀਪ ਕੁਮਾਰ ਨੂੰ ਜੇਤੂ ਕਰਾਰ ਦਿੱਤਾ ਹੈ।...
ਇਸ ਕਾਰਵਾਈ ਦੇ ਤਹਿਤ ਵਿਜੀਲੈਂਸ ਨੇ 100 ਲੋਕਾਂ ਨੂੰ ਨੋਟਿਸ ਭੇਜੇ ਹਨ ਜਿਨ੍ਹਾਂ ਚੋਂ 42 ਨੋਟਿਸ ਵਾਪਸ ਆ ਗਏ, ਕਿਉਂਕਿ ਅਲਾਟੀਆਂ ਵੱਲੋਂ ਜਿਹੜੇ ਅਡ੍ਰੈਸ ਦਿੱਤੇ ਗਏ ਸਨ ਉਹ ਗਲਤ ਸਨ। ਵਿਜੀਲੈਸ ਨੇ ਜਿਹੜੇ ਅਧਿਕਾਰੀ ਕਾਰਵਾਈ ਵੀ ਦੋਸ਼ੀ ਪਾਏ ਗਏ ਸਨ ਉਨ੍...
Chandigarh Mayor Election Row ਚੰਡੀਗੜ੍ਹ ਮੇਅਰ ਚੋਣ ਮਾਮਲੇ 'ਚ ਸੁਣਵਾਈ ਚੱਲ ਰਹੀ ਹੈ। ਪਿਛਲੀ ਸੁਣਵਾਈ ਦੌਰਾਨ ਅਦਾਲਤ ਨੇ ਚੋਣਾਂ ਕਰਵਾਉਣ ਵਾਲੇ ਅਨਿਲ ਮਸੀਹ ਨੂੰ ਪੁੱਛਿਆ ਕਿ ਉਸ ਨੇ ਬੈਲਟ ਪੇਪਰਾਂ 'ਤੇ ਕਰਾਸ ਦਾ ਨਿਸ਼ਾਨ ਕਿਉਂ ਲਗਾਇਆ? ਚੰਡੀਗ...
Kisan Andolan Impact: ਕਾਰੋਬਾਰੀਆਂ ਦਾ ਦਾਅਵਾ ਹੈ ਕਿ ਇੱਕ ਪਾਸੇ ਅੰਦੋਲਨ ਕਾਰਨ ਕੱਚੇ ਮਾਲ ਦੀ ਸਪਲਾਈ ਚੇਨ ਪ੍ਰਭਾਵਿਤ ਹੋ ਰਹੀ ਹੈ। ਦੂਜੇ ਪਾਸੇ ਬਾਹਰੀ ਰਾਜਾਂ ਤੋਂ ਖਰੀਦਦਾਰ ਵੀ ਪੰਜਾਬ ਵੱਲ ਮੂੰਹ ਨਹੀਂ ਕਰ ਰਹੇ ਹਨ। ...
Lok Sabha Elections: ਕੈਪਟਨ ਨੇ ਭਾਜਪਾ ਦੇ ਚੋਣ ਨਿਸ਼ਾਨ ਕਮਲ ਤੇ ਆਪਣੀ ਪਤਨੀ ਪ੍ਰਨੀਤ ਕੌਰ ਨੂੰ ਪਟਿਆਲਾ ਸੀਟ ਤੋਂ ਚੋਣ ਮੈਦਾਨ ਵਿੱਚ ਉਤਾਰਨਾ ਚਾਹੁੰਦੇ ਹਨ। ਉਨ੍ਹਾਂ ਨੇ ਪ੍ਰਨੀਤ ਕੌਰ ਦਾ ਰਿਪੋਰਟ ਕਾਰਡ ਪ੍ਰਧਾਨ ਮੰਤਰੀ ਮੋਦੀ ਨੂੰ ਸੌਂਪਿਆ ਹੈ। ਉ...
Jalandhar: ਪਰਿਵਾਰ ਨੇ ਪੁਲਿਸ ਨੂੰ ਦੱਸਿਆ ਕਿ ਹਰਕਮਲ ਪਿਛਲੇ ਦਿਨੀ ਰੋਜ਼ਾਨਾ ਵਾਂਗ ਘਰੋਂ ਬਾਹਰ ਗਿਆ ਹੋਇਆ ਸੀ। ਸ਼ਾਮ ਕਰੀਬ 6 ਵਜੇ ਜਦੋਂ ਉਹ ਘਰ ਆਇਆ ਤਾਂ ਉਸ ਨੇ ਆਪਣੀ ਮਾਂ ਨੂੰ ਚਾਹ ਬਣਾਉਣ ਲਈ ਕਿਹਾ। ...
Chandigarh Mayor Election Controversy: ਅਦਾਲਤ ਰਿਕਾਰਡ ਦੇਖ ਕੇ ਜਾਣਨਾ ਚਾਹੁੰਦੀ ਹੈ ਕਿ ਉਸ ਦਿਨ ਆਖਰ ਹੋਇਆ ਕੀ ਸੀ। ਦਸ ਦੇਈਏ ਕਿ ਕੱਲ ਸੁਪਰੀਮ ਕੋਰਟ ਨੇ ਮਾਮਲੇ ਦੀ ਸੁਣਵਾਈ ਦੇ ਦੋਰਾਨ ਕਿਸੇ ਹੋਰ ਦਿਨ ਸੁਣਵਾਈ ਦੀ ਮੰਗ ਨੂੰ ਰੱਦ ਕਰ ਦਿੱਤਾ...
Kisan Andolan 2.0: ਦਿੱਲੀ ਵਿੱਚ ਕਰੀਬ 10 ਹਜ਼ਾਰ ਗਹਿਣਿਆਂ ਦੇ ਅਦਾਰੇ ਹਨ। ਇਸੇ ਤਰ੍ਹਾਂ ਗਹਿਣੇ ਬਣਾਉਣ ਵਾਲੀਆਂ ਸੈਂਕੜੇ ਇਕਾਈਆਂ ਹਨ, ਜਿੱਥੇ ਥੋਕ-ਪ੍ਰਚੂਨ ਵਿੱਚ ਰੋਜ਼ਾਨਾ 500 ਕਰੋੜ ਰੁਪਏ ਦਾ ਕਾਰੋਬਾਰ ਹੁੰਦਾ ਹੈ। ਦਿੱਲੀ ਦੀ ਗਹਿਣਾ ਮੰਡੀ ਨਾ...
Kisan Andolan 2.0: ਕਿਸਾਨਾਂ ਨੇ ਮੀਟਿੰਗ ਵਿੱਚ ਕੇਂਦਰ ਦੇ ਸੁਝਾਵਾਂ ਨੂੰ ਰੱਦ ਕਰਦਿਆਂ ਕੱਲ ਦਿੱਲੀ ਮਾਰਚ ਦਾ ਐਲਾਨ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਕੇਂਦਰ ਨੇ ਹਾਈ ਕੋਰਟ ਨੂੰ ਕਿਸਾਨਾਂ ਨਾਲ ਘੱਟੋ-ਘੱਟ ਸਮਰਥਨ ਮੁੱਲ ਦੇ ਮੁੱਦੇ 'ਤੇ ਚਰਚਾ ਕਰਨ ...
Kisan Andolan 2.0: ਕੁਝ ਕਿਸਾਨਾਂ ਨੇ ਸ਼ੰਭੂ ਬਾਰਡਰ 'ਤੇ ਫਲਾਈਓਵਰ ਦੇ ਉੱਪਰ ਬਣੇ ਡਿਵਾਈਡਰ 'ਤੇ ਮਿੱਟੀ ਵਿੱਚ ਪਿਆਜ਼ ਦੇ ਬੂਟੇ ਲਗਾਏ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਤਾਂ ਅਸੀਂ ਜਾਣਦੇ ਹਾਂ ਤੇ ਇਹੀ ਕਰਾਂਗੇ। ਨਾਲ ਹੀ ਕਿਸਾਨ ਆਪਣੇ ਟਰਾਲੀਆਂ...
Governor 4 Day Visit: ਉਹ ਅੱਜ ਫਾਜ਼ਿਲਕਾ ਪਹੁੰਚ ਰਹੇ ਹਨ। ਉਹ ਪਿੰਡ ਮਿੱਡਾ ਵਿੱਚ ਗ੍ਰਾਮ ਸੁਰੱਖਿਆ ਕਮੇਟੀ ਦੇ ਮੈਂਬਰਾਂ ਨਾਲ ਵੀ ਮੁਲਾਕਾਤ ਕਰਨਗੇ। ਰਾਜਪਾਲ ਪੰਜਾਬ ਦੀ ਸੁਰੱਖਿਆ ਅਤੇ ਨਸ਼ਿਆਂ ਵਿਰੁੱਧ ਸ਼ੁਰੂ ਕੀਤੀ ਮੁਹਿੰਮ ਬਾਰੇ ਜਾਣਕਾਰੀ ਹਾਸ...