ਬੱਸ ਦੇ ਡਰਾਈਵਰ ਅਤੇ ਕੰਡਕਟਰ ਨੇ ਖੂਨ ਨਾਲ ਲੱਥਪੱਥ ਲੜਕੀ ਨੂੰ ਤੁਰੰਤ ਹਸਪਤਾਲ ਪਹੁੰਚਾਉਣ ਵਿੱਚ ਮਦਦ ਕੀਤੀ।...
ਲੁਧਿਆਣਾ ਤੋਂ ਸਾਂਸਦ ਰਵਨੀਤ ਬਿੱਟੂ ਨੂੰ ਬੇਲੋੜੀ ਸ਼ਬਦਾਵਲੀ ਤੇ ਕੰਟਰੋਲ ਰੱਖਣ ਦੀ ਗੱਲ ਆਖੀ। ਇੰਦਰਾ ਗਾਂਧੀ ਉਪਰ ਕੀਤੇ ਤਿੱਖੇ ਹਮਲੇ।...
ਅਗਵਾ ਹੋਏ ਕਾਰੋਬਾਰੀ ਸੰਭਵ ਜੈਨ ਦਾ ਹਾਲ-ਚਾਲ ਪੁੱਛਣ ਲਈ ਲੁਧਿਆਣਾ ਪਹੁੰਚੇ ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਖੜੇ ਕੀਤੇ ਕਾਨੂੰਨ ਵਿਵਸਥਾ ਤੇ ਸਵਾਲ।...
ਢੀਂਡਸਾ ਨੇ ਭਾਜਪਾ ਤੇ ਆਪ ਵੱਲੋਂ ਪੇਸ਼ਕਸ਼ਾਂ ਦਾ ਖੁਲਾਸਾ ਕੀਤਾ। ਨਾਲ ਹੀ ਕਿਹਾ ਕਿ ਉਹ ਅਕਾਲੀ ਹਨ ਤੇ ਅਕਾਲੀ ਹੀ ਰਹਿਣਗੇ। ...
ਲੁਧਿਆਣਾ ਵਿਖੇ ਵਾਪਰੀ ਘਟਨਾ। ਪੁਲਿਸ ਨੇ 11 ਜਣਿਆਂ ਖਿਲਾਫ ਮੁਕੱਦਮਾ ਦਰਜ ਕੀਤਾ। 2 ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ...
ਲੋਕਾਂ ਨੇ ਦੱਸਿਆ ਕਿ ਪੁੱਤਰ ਨੂੰ ਪਾਣੀ 'ਚ ਡੁੱਬਦਾ ਦੇਖ ਕੇ ਨਿਰਮਲ ਸਿੰਘ ਨੇ ਖੁਦ ਪਾਣੀ 'ਚ ਛਾਲ ਮਾਰ ਦਿੱਤੀ। ਭਾਵੇਂ ਨਿਰਮਲ ਸਿੰਘ ਤੈਰਨਾ ਜਾਣਦਾ ਸੀ ਪਰ ਆਪਣੇ ਪੁੱਤਰ ਨੂੰ ਬਚਾਉਣ ਦੀ ਕੋਸ਼ਿਸ਼ ਕਰਦਿਆਂ ਉਹ ਵੀ ਡੁੱਬ ਗਿਆ।...
ਪਲਾਟ ਖਰੀਦ ਮਾਮਲੇ 'ਚ 20 ਨਵੰਬਰ ਨੂੰ ਹੋਵੇਗੀ ਸਾਬਕਾ ਖ਼ਜਾਨਾ ਮੰਤਰੀ ਦੀ ਪੇਸ਼ੀ। ਤਤਕਾਲੀ ਪ੍ਰਸ਼ਾਸਕ ਸ਼ੇਰਗਿੱਲ ਨੂੰ 22 ਨਵੰਬਰ ਨੂੰ ਪੁੱਛਗਿੱਛ ਲਈ ਬੁਲਾਇਆ। ...
ਕਰੀਬ ਇੱਕ ਸਾਲ ਪਹਿਲਾਂ ਪੰਜਾਬ ਪੁਲਿਸ ਫ਼ਿਰੋਜ਼ਪੁਰ ਵਿੱਚ ਕਾਂਸਟੇਬਲ ਵਜੋਂ ਤਾਇਨਾਤ ਮੁਲਜ਼ਮ ਨਾਲ ਹੋਈ ਸੀ ਦੋਸਤੀ ...
ਦੋਵੇਂ ਨੌਜਵਾਨ ਕਾਰ ਦੀਆਂ ਚਾਬੀਆਂ ਆਪਣੇ ਨਾਲ ਲੈ ਗਏ, ਜਦਕਿ ਆਪਣਾ ਸਪਲੈਂਡਰ ਮੋਟਰਸਾਈਕਲ ਉਥੇ ਹੀ ਛੱਡ ਗਏ। ਫਿਲਹਾਲ ਪੁਲਿਸ ਨੇ ਮੋਟਰਸਾਈਕਲ ਨੂੰ ਕਬਜ਼ੇ 'ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੀੜਤ ਦਾ ਦੋਸ਼ ਹੈ ਕਿ ਉਹ ਲੁੱਟ-ਖੋਹ ਦੇ ਮਕਸਦ ਨਾਲ...
ਸੋਸ਼ਲ ਮੀਡੀਆ 'ਤੇ 15 ਸੈਕਿੰਡ ਦੀ ਮਸ਼ਹੂਰੀ ਲਈ ਨੌਜਵਾਨ ਹਾਈਵੇਅ 'ਤੇ ਵੀਡੀਓਗ੍ਰਾਫੀ ਲਈ ਆਪਣੀ ਜਾਨ ਖ਼ਤਰੇ 'ਚ ਪਾ ਰਹੇ ਹਨ। ਕਈ ਥਾਵਾਂ ਅਜਿਹੀਆਂ ਹਨ ਜਿੱਥੇ ਇਸ ਤਰ੍ਹਾਂ ਵੀਡੀਓਗ੍ਰਾਫੀ ਕੀਤੀ ਜਾ ਰਹੀ ਹੈ। ...
ਕਈ ਕ੍ਰਿਕਟ ਪ੍ਰੇਮੀਆਂ ਨੇ ਭਾਰਤੀ ਟੀਮ ਦੀਆਂ ਟੀ-ਸ਼ਰਟਾਂ ਵੀ ਖਰੀਦੀਆਂ ਹਨ। ਹੋਟਲ ਇੰਡਸਟਰੀ, ਰੈਸਟੋਰੈਂਟ ਦੇ ਨਾਲ-ਨਾਲ ਸਪੋਰਟਸ ਇੰਡਸਟਰੀ ਨੇ ਵੀ ਖਾਸ ਤਿਆਰੀਆਂ ਕੀਤੀਆਂ ਹਨ। ਹੋਟਲ ਅਤੇ ਰੈਸਟੋਰੈਂਟ ਮਾਲਕਾਂ ਨੇ ਭਾਰਤੀ ਟੀ-ਸ਼ਰਟਾਂ ਦੇ ਨਾਲ ਮੈਚ ਦੇ...
ਲੁਧਿਆਣਾ 'ਚ ਸ਼ੁੱਕਰਵਾਰ ਰਾਤ ਨੂੰ ਅਗਵਾ ਹੋਏ ਕਾਰੋਬਾਰੀ ਨੇ ਪੁਲਿਸ ਦੇ ਸਾਹਮਣੇ ਬਦਮਾਸ਼ਾਂ ਨੂੰ ਲੈ ਕੇ ਖੁਲਾਸਾ ਕੀਤਾ। ਘਟਨਾ ਵਾਲੇ ਦਿਨ ਕਾਰੋਬਾਰੀ ਨੇ ਜੀਪੀਐਸ ਸਿਸਟਮ ਚਾਲੂ ਨਹੀਂ ਕੀਤਾ ਸੀ। ਇਸ ਕਾਰਨ ਪੁਲਿਸ ਨੂੰ ਕਾਰ ਦਾ ਪਤਾ ਲਾਉਣ ਵਿੱਚ ਮੁਸ਼ਕਲ ਆ...
ਪੰਜਾਬ 'ਚ ਬਿਗੜ ਰਹੀ ਵਿਵਸਥਾ ਤੇ ਜਾਖੜ ਨਿਸ਼ਾਨਾ ਸਾਧਣਗੇ। ਉਹ ਡੀ.ਐਮ.ਸੀ. ਵਿੱਚ ਪਹੁੰਚ ਕਾਰੋਬਾਰੀ ਅਤੇ ਉਸਦੇ ਪਰਿਵਾਰ ਨੂੰ ਮਿਲ ਜਾਣਗੇ। ...
ਗੋਲੀ ਰਣਜੀਤ ਰਾਣਾ ਦੀ ਪਿੱਠ 'ਚ ਲੱਗ ਕੇ ਛਾਤੀ 'ਚੋਂ ਲੰਘ ਗਈ, ਜਿਸ ਕਾਰਨ ਰਣਜੀਤ ਰਾਣਾ ਗੰਭੀਰ ਜ਼ਖਮੀ ਹਾਲਤ 'ਚ ਉਥੇ ਹੀ ਡਿੱਗ ਪਿਆ ਅਤੇ ਮੌਕੇ 'ਤੇ ਹੀ ਉਸ ਦੀ ਮੌਤ ਹੋ ਗਈ।...
ਇੰਨ੍ਹਾ ਹੀ ਨਹੀਂ ਪੰਨੂ ਨੇ ਆਪਣੀ ਵੀਡੀਓ ਵੀ ਜਾਰੀ ਕੀਤੀ ਹੈ ਅਤੇ ਖਾਲਿਸਤਾਨੀ ਸਮਰਥਕਾਂ ਨੂੰ ਅੱਜ ਤੋਂ ਏਅਰ ਇੰਡੀਆ ਦੀਆਂ ਉਡਾਣਾਂ ਦਾ ਬਾਈਕਾਟ ਕਰਨ ਲਈ ਕਿਹਾ ਹੈ।...