ਖੇਤਾਂ ਚੋਂ ਮੋਟਰ ਵਾਲੇ ਕਮਰੇ ਅੰਦਰੋਂ ਕਿਸਾਨ ਦੀ ਲਾਸ਼ ਮਿਲੀ। ਮ੍ਰਿਤਕ ਨੇ ਬੇਟੀ ਨੂੰ ਵਿਦੇਸ਼ ਭੇਜਣ ਵਾਸਤੇ ਕਰਜ਼ਾ ਲਿਆ ਸੀ। ...
ਮਹਿਲਾ ਵਾਰਡ 'ਚ ਦਾਖ਼ਲ ਇੱਕ ਔਰਤ ਨੂੰ ਕੋਈ ਅਣਪਛਾਤੀ ਲੜਕੀ ਟੀਕਾ ਲਗਾ ਕੇ ਫ਼ਰਾਰ ਹੋ ਗਈ। ਜਿਸ ਮਗਰੋਂ ਮਹਿਲਾ ਮਰੀਜ਼ ਦੀ ਹਾਲਤ ਬੇਹੱਦ ਨਾਜ਼ੁਕ ਹੈ। ...
ਦੋਵੇਂ ਦੁਕਾਨਦਾਰ ਹੋਏ ਜ਼ਖਮੀ, ਲੋਕਾਂ ਨੇ ਸਿਵਲ ਹਸਪਤਾਲ ਵਿੱਚ ਕਰਵਾਇਆ ਦਾਖਲ। ਲੋਕਾਂ ਦੇ ਮੁਤਾਬਿਕ ਬਦਮਾਸ਼ਾਂ ਨੇ ਮੌਕੇ ਤੇ ਚਲਾਇਆਂ ਸੀ ਗੋਲਿਆਂ, ਪੁਲਿਸ ਨੇ ਨਹੀਂ ਕੀਤੀ ਪੁਸ਼ਟੀ...
ਜਲੰਧਰ-ਚਿੰਤਪੁਰਨੀ ਹਾਈਵੇ ਲਈ ਐਕਵਾਇਰ ਕੀਤੀ ਜ਼ਮੀਨ ਦੇ ਮੁਆਵਜ਼ੇ ਨਾਲ ਸਬੰਧਤ ਘੁਟਾਲਾ ਹੈ। ਇਸ ਵਿੱਚ ਪਹਿਲਾਂ ਤੱਤਕਾਲੀ ਐਸਡੀਐਮ ਸਮੇਤ 13 ਜਣਿਆਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ...
ਕੁੱਝ ਮਹੀਨੇ ਪਹਿਲਾਂ ਹੀ ਜੁਗਰਾਜ ਸਿੰਘ ਦੁਬਈ ਗਿਆ ਸੀ। ਆਪਣੇ 6 ਮਹੀਨੇ ਦੇ ਪੁੱਤ ਨੂੰ ਦੇਖਣ ਲਈ ਪੰਜਾਬ ਆਉਣਾ ਸੀ।...
ਖੰਨਾ ਦੇ ਪਿੰਡ ਲਹਿਲ ਵਿਖੇ ਔਰਤਾਂ ਮਨਰੇਗਾ ਅਧੀਨ ਸਫ਼ਾਈ ਕਰ ਰਹੀਆਂ ਸੀ। ਤੇਜ਼ ਰਫ਼ਤਾਰ ਸਵਿੱਫਟ ਕਾਰ ਨੇ 2 ਔਰਤਾਂ ਨੂੰ ਦਰੜ ਦਿੱਤਾ। ਇੱਕ ਨੇ ਸੂਏ 'ਚ ਛਾਲ ਮਾਰਕੇ ਆਪਣੀ ਜਾਨ ਬਚਾਈ। ...
ਖੁਸ਼ਕਿਸਮਤੀ ਇਹ ਰਹੀ ਕਿ ਗੋਲੀ ਕਾਰੋਬਾਰੀ ਸੰਭਵ ਜੈਨ ਦੇ ਪੱਟ ਵਿੱਚ ਲੱਗੀ। ਜ਼ਖ਼ਮੀ ਵਪਾਰੀ ਨੂੰ ਡੀਐੱਮਸੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਕਾਰੋਬਾਰੀ ਦੀ ਫੈਕਟਰੀ ਨੂਰਵਾਲਾ ਰੋਡ ’ਤੇ ਹੈ।...
ਸਾਬਕਾ ਕੈਬਨਿਟ ਮੰਤਰੀ ਵਿਕਰਮ ਸਿੰਘ ਮਜੀਠੀਆ ਵੀ ਅਦਾਲਤ ਵਿੱਚ ਪੇਸ਼ ਹੋਣ ਲਈ ਪਹੁੰਚੇ। ਇਹ ਮਾਮਲਾ ਅੰਤਿਮ ਪੜਾਅ 'ਤੇ ਪਹੁੰਚ ਗਿਆ ਹੈ, ਜਿੱਥੇ ਦੋਵਾਂ ਧਿਰਾਂ ਤੋਂ ਗਵਾਹੀਆਂ ਲਈਆਂ ਜਾ ਰਹੀਆਂ ਹਨ। ...
ਹੁਸ਼ਿਆਰਪੁਰ ਵਿਖੇ ਆਮ ਆਦਮੀ ਪਾਰਟੀ ਦੀ ਵਿਕਾਸ ਕ੍ਰਾਂਤੀ ਰੈਲੀ ਹੋਈ। ਸੂਬੇ ਅੰਦਰ ਨਵੀਂ ਕ੍ਰਾਂਤੀ ਲਿਆਉਣ ਲਈ ਅਹਿਮ ਐਲਾਨ ਕੀਤੇ ਗਏ। ...
ਜ਼ੀਰਕਪੁਰ ਕਸਬੇ 'ਚ ਹੋਏ ਪੁਲਿਸ ਮੁਕਾਬਲੇ ਦੌਰਾਨ ਹੋਏ ਸਨ ਫਰਾਰ, ਲੋਕਾਂ ਨੂੰ ਡਰਾ ਧਮਕਾ ਕੇ ਵਸੂਲਦੇ ਸਨ ਪੈਸੇ...
ਪੁਲਿਸ ਦੇ ਡਰ ਤੋਂ ਵਪਾਰੀ ਨੂੰ ਮਾਰੀ ਗੋਲੀ, ਮਰਿਆ ਹੋਇਆ ਸਮਝ ਕੇ ਬਦਮਾਸ਼ ਹੋਏ ਫਰਾਰ, ਪੁਲਿਸ ਵੱਲੋਂ ਨਹੀਂ ਕੀਤੀ ਗਈ ਮਾਮਲੇ ਵਿੱਚ ਕੋਈ ਅਧਿਕਾਰਤ ਪੁਸ਼ਟੀ ...
ਲੁਧਿਆਣਾ, ਜਲੰਧਰ, ਅੰਮ੍ਰਿਤਸਰ, ਫਗਵਾੜਾ ਅਤੇ ਪਟਿਆਲਾ ਵਿੱਚ ਨਗਰ ਨਿਗਮਾਂ ਦੀਆਂ ਚੋਣਾਂ ਹੋਣਿਆ ਬਾਕੀ ਹਨ। ਚੋਣ ਕਮਿਸ਼ਨ ਅਗਲੇ ਹਫ਼ਤੇ ਕਿਸੇ ਵੀ ਵੇਲੇ ਨਗਰ ਨਿਗਮ ਦੀਆਂ ਚੋਣਾਂ ਲਈ ਨੋਟੀਫਿਕੇਸ਼ਨ ਜਾਰੀ ਕਰ ਸਕਦੇ ਹਨ। ...
ਕਪੂਰਥਲਾ ਵਿੱਚ ਸਾਹਮਣੇ ਆਏ ਮਾਮਲੇ ਦੀ ਪੁਲਿਸ ਨੇ ਸ਼ੁਰੂ ਕੀਤੀ ਪੜਤਾਲ। ਫ਼ਿਲਹਾਲ ਪੁਲਿਸ ਦੇ ਹੱਥ ਖਾਲੀ। ਦੋਸ਼ੀ ਵਲੋਂ ਕੀਤੀ ਗਈ ਕਾਲ ਨੂੰ ਟ੍ਰੇਸ ਕਰਨ ਦੀ ਕੋਸ਼ਿਸ਼ ਵੀ ਲਗਾਤਾਰ ਜਾਰੀ। ...
ਚੰਡੀਗੜ੍ਹ ਵਿੱਚ ਵਿਸ਼ਵ ਕੱਪ-2023 ਦੇ ਫਾਈਨਲ ਮੈਚ ਤੋਂ ਪਹਿਲਾਂ ਲਗਾਈਆਂ ਗਈਆਂ ਪਾਬੰਦੀਆਂ...
ਮੀਰਾ ਨੇ ਦੱਸਿਆ ਕਿ ਕੋਚ 'ਚ ਸਵਾਰ ਯਾਤਰੀਆਂ ਨੇ ਇਸ ਦੀ ਸ਼ਿਕਾਇਤ ਟਰੇਨ ਆਪਰੇਟਰਾਂ ਅਤੇ ਸਹਾਇਕਾਂ ਨੂੰ ਵੀ ਕੀਤੀ। ਪਰ ਕਿਸੇ ਨੇ ਇਸ ਵੱਲ ਧਿਆਨ ਨਹੀਂ ਦਿੱਤਾ।...