ਵਿਅਕਤੀ ਨੇ ਆਪਣੀ ਕਾਰ ਰੇਗਿਸਤਾਨ ’ਚ ਲੈ ਕੇ ਕੀਤੀ ਵੱਡੀ ਗਲਤੀ, ਅੱਗੇ ਜੋ ਹੋਇਆ ਉਹ ਸਾਰੀ ਉਮਰ ਯਾਦ ਰਹੇਗਾ
ਆਦਮੀ ਮੌਜ-ਮਸਤੀ ਕਰਨ ਅਤੇ ਘੁੰਮਣ-ਫਿਰਨ ਲਈ ਆਪਣੀ ਕਾਰ ਰੇਗਿਸਤਾਨ ਵਿੱਚ ਲੈ ਗਿਆ। ਇਸ ਤੋਂ ਬਾਅਦ ਕੀ ਹੋਇਆ, ਉਸ ਦੀ ਕਾਰ ਰੇਗਿਸਤਾਨ ਵਿੱਚ ਫਸ ਗਈ ਅਤੇ ਬਾਹਰ ਨਹੀਂ ਕੱਢੀ ਜਾ ਸਕੀ। ਇਸ ਦਾ ਇੱਕ ਵੀਡੀਓ ਵੀ ਵਾਇਰਲ ਹੋ ਰਿਹਾ ਹੈ।...