जनभावना टाइम्स India Daily English इंडिया डेली लाइव
facebook twitter instagram
menu-icon
Top Indian News
  • ਹੋਮ
  • ਪੰਜਾਬ
  • ਰਾਸ਼ਟਰੀ
  • ਵਿਦੇਸ਼
  • ਟ੍ਰੈਡਿੰਗ
  • ਪੰਜਾਬ ਟੂ ਕੈਨੇਡਾ
  • ਟੈਕਨੋਲਜੀ
  • ਕ੍ਰਾਈਮ
  • ਲਾਈਫ ਸਟਾਈਲ
search-icon
+
  • ਹੋਮ
  • ਪੰਜਾਬ
  • ਰਾਸ਼ਟਰੀ
  • ਵਿਦੇਸ਼
  • ਟ੍ਰੈਡਿੰਗ
  • ਪੰਜਾਬ ਟੂ ਕੈਨੇਡਾ
  • ਕਿੱਸੇ ਕਹਾਣੀਆਂ
  • ਲਾਈਫ ਸਟਾਈਲ
  • ਆਟੋ
  • ਕਾਰੋਬਾਰ
  • ਸਿਹਤ
  • ਮਨੋਰੰਜ਼ਨ
  • ਧਰਮ/ ਜੋਤਿਸ਼
  • ਖੇਡਾਂ
  • Home
  • Attack

Attack News

  • ...
    Delhi: ਭੈਣ ਦੇ Boyfriend  ਨੂੰ ਸੜਕ ਦੇ ਵਿਚਕਾਰ 14 ਵਾਰ ਚਾਕੂ ਨਾਲ ਹਮਲਾ, ਪੇਟ, ਗਰਦਨ, ਹੱਥਾਂ ਅਤੇ ਛਾਤੀ ‘ਤੇ ਲੱਗੀਆਂ ਸੱਟਾਂ, ਹਾਲਤ ਗੰਭੀਰ

    ਜ਼ਖਮੀ ਨੌਜਵਾਨ ਇੱਕ ਕੁੜੀ ਨਾਲ ਪਿਆਰ ਕਰਦਾ ਸੀ। ਹਾਲਾਂਕਿ ਉਸਦੇ ਭਰਾ ਨੇ ਕਈ ਵਾਰ ਸਮਝਾਇਆ। ਪਰ ਉਹ ਆਪਣੀ ਹਰਕਤ ਤੋਂ ਮੁੜ ਨਹੀਂ ਰਿਹਾ...

  • ...
    ਹੂਤੀ ਬਾਗੀਆਂ ਦੀ ਹੁਣ ਖੈਰ ਨਹੀਂ, ਬ੍ਰਿਟੇਨ ਨੇ ਅਮਰੀਕਾ ਨਾਲ ਮਿਲ ਕੇ ਯਮਨ ਵਿੱਚ ਡਰੋਨ ਫੈਕਟਰੀ 'ਤੇ ਦਾਗੇ ਬੰਬ

    ਇਜ਼ਰਾਈਲ ਅਤੇ ਹਮਾਸ ਵਿਚਕਾਰ ਜੰਗ ਸ਼ੁਰੂ ਹੋਣ ਤੋਂ ਬਾਅਦ ਲਾਲ ਸਾਗਰ ਵਿੱਚ ਜਹਾਜ਼ਾਂ 'ਤੇ ਹੂਤੀ ਦੇ ਹਮਲੇ ਵਧ ਗਏ ਸਨ। ਉਸ ਸਮੇਂ ਦੇ ...

  • ...
    Pahalgam Terror Attack: ਪੀਐੱਮ ਮੋਦੀ ਨੇ ਫੌਜ ਨੂੰ ਦਿੱਤੀ ਪੂਰੀ ਖੁੱਲ,ਫ਼ੌਜ ਹਮਲੇ ਦਾ ਤਰੀਕਾ ਅਤੇ ਸਮਾਂ ਖੁਦ ਕਰੇ ਤੈਅ,ਅੱਤਵਾਦ ਨੂੰ ਖਤਮ ਕਰਨਾ ਰਾਸ਼ਟਰੀ ਸੰਕਲਪ

    ਪੀਐਮ ਮੋਦੀ ਨੇ ਕਿਹਾ ਕਿ ਸਰਕਾਰ ਨੂੰ ਫੌਜ 'ਤੇ ਪੂਰਾ ਭਰੋਸਾ ਹੈ। ਫੌਜ ਨੂੰ ਹਮਲੇ ਦਾ ਤਰੀਕਾ ਅਤੇ ਸਮਾਂ ਤੈਅ ਕਰਨਾ ਚਾਹੀਦਾ ਹੈ। ਪ੍ਰਧ...

  • ...
    ਬਲੋਚ ਲੜਾਕਿਆਂ ਦਾ ਪਾਕਿਸਤਾਨੀ ਫੌਜੀਆਂ 'ਤੇ ਹਮਲਾ, 10 ਦੀ ਮੌਤ, ਫੌਜੀ ਕਾਫਲੇ 'ਤੇ IED ਧਮਾਕਾ

    ਨਿਊਜ਼ ਏਜੰਸੀ ਏਐਫਪੀ ਦੇ ਅਨੁਸਾਰ, ਫੌਜੀ ਕਾਫਲੇ ਨੂੰ ਕਵੇਟਾ ਤੋਂ ਲਗਭਗ 30 ਕਿਲੋਮੀਟਰ ਦੂਰ ਮਾਰਗਟ ਚੈੱਕਪੋਸਟ ਦੇ ਨੇੜੇ ਨਿਸ਼ਾਨਾ ਬਣ...

  • ...
    ਪਹਿਲਗਾਮ ਹਮਲੇ ਤੋਂ ਬਾਅਦ ਭਾਰਤ ਦੀ ਵੱਡੀ ਕਾਰਵਾਈ, ਅਟਾਰੀ-ਵਾਹਗਾ ਸਰਹੱਦ ਪੂਰੀ ਤਰ੍ਹਾਂ ਕੀਤੀ ਗਈ ਸੀਲ 

    ਪਹਿਲਗਾਮ ਹਮਲੇ ਤੋਂ ਬਾਅਦ ਭਾਰਤ ਨੇ ਸਖ਼ਤ ਕਾਰਵਾਈ ਕਰਦਿਆਂ ਅਟਾਰੀ-ਵਾਹਗਾ ਬਾਰਡਰ ਨੂੰ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਹੈ। ਸੁਰੱਖਿ...

  • ...

    Pahalgam Attack: ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਤਵਾਦੀ ਹਮਲੇ ਵਿੱਚ ਮਾਰੇ ਗਏ ਲੋਕਾਂ ਨੂੰ ਦਿੱਤੀ ਸ਼ਰਧਾਂਜ਼ਲੀ, ਬੋਲੇ-ਅੱਤਵਾਦ ਖਿਲਾਫ ਨਹੀਂ ਝੁਕੇਗਾ ਭਾਰਤ

    ਜੰਮੂ-ਕਸ਼ਮੀਰ ਸਰਕਾਰ ਨੇ ਮ੍ਰਿਤਕਾਂ ਦੇ ਪਰਿਵਾਰਾਂ ਲਈ 10-10 ਲੱਖ ਰੁਪਏ, ਗੰਭੀਰ ਜ਼ਖਮੀਆਂ ਲਈ 2-2 ਲੱਖ ਰੁਪਏ ਅਤੇ ਮਾਮੂਲੀ ਜ਼ਖਮੀਆਂ ਲਈ 1-1 ਲੱਖ ਰੁਪਏ ਦੀ ਐਕਸ-ਗ੍ਰੇਸ਼ੀਆ ਦਾ ਐਲਾਨ ਕੀਤਾ ਹੈ। ਪੀੜਤਾਂ ਨੂੰ ਉਨ੍ਹਾਂ ਦੇ ਘਰਾਂ ਤੱਕ...
  • ...

    ਐਕਸ਼ਨ ਮੋਡ ਵਿੱਚ PM Modi,ਸਾਊਦੀ ਤੋਂ ਵਾਪਸ ਆਉਂਦੇ ਹੀ ਏਅਰਪੋਰਟ ਤੇ ਹੀ ਸੱਦ ਲਈ ਮੀਟਿੰਗ, ਡੋਬਾਲ-ਜੈਸ਼ੰਕਰ ਤੋਂ ਲਈ ਹਮਲੇ ਦੀ ਜਾਣਕਾਰੀ

    ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਸਵੇਰੇ ਸਾਊਦੀ ਅਰਬ ਤੋਂ ਹਵਾਈ ਅੱਡੇ 'ਤੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਬਾਲ ਅਤੇ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨਾਲ ਮੁਲਾਕਾਤ ਕੀਤੀ ਅਤੇ ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਦੇ ਮੱਦੇਨਜ਼ਰ ਸਥਿਤੀ...
  • ...

    ' ਅੱਤਵਾਦੀ ਬਖਸ਼ੇ ਨਹੀਂ ਜਾਣਗੇ, ਇਨ੍ਹਾਂ ਨਾਲ ਲੜਨ ਦਾ ਸਾਡਾ ਦ੍ਰਿੜ ਇਰਾਦਾ', ਪਹਿਲਗਾਮ ਹਮਲੇ ਤੋਂ ਬਾਅਦ ਦੁਬਈ ਤੋ ਪ੍ਰਧਾਨ ਮੰਤਰੀ ਮੋਦੀ ਨੇ ਦਿੱਤਾ ਸਖ਼ਤ ਸੰਦੇਸ਼

    ਇਸ ਤੋਂ ਪਹਿਲਾਂ ਦਿਨ ਵਿੱਚ, ਪ੍ਰਧਾਨ ਮੰਤਰੀ ਮੋਦੀ ਨੇ ਜੰਮੂ-ਕਸ਼ਮੀਰ ਦੇ ਪਹਿਲਗਾਮ ਵਿੱਚ ਸੈਲਾਨੀਆਂ 'ਤੇ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਗੱਲ ਕੀਤੀ ਅਤੇ ਉਨ੍ਹਾਂ ਨੂੰ ਸਥਿਤੀ ਨਾਲ ਨਜਿੱਠਣ ਲਈ ਸਾਰੇ...
  • ...

    ਪਹਿਲਗਾਮ ਵਿੱਚ ਅੱਤਵਾਦੀਆਂ ਦਾ ਹਮਲਾ, ਗੋਲੀਬਾਰੀ ਵਿੱਚ 6 ਸੈਲਾਨੀ ਜ਼ਖਮੀ, ਇਲਾਕੇ ਵਿੱਚ ਤਲਾਸ਼ੀ ਮੁਹਿੰਮ ਜਾਰੀ

    ਜੰਮੂ-ਕਸ਼ਮੀਰ ਦੇ ਪਹਿਲਗਾਮ ਵਿੱਚ ਅੱਤਵਾਦੀਆਂ ਵੱਲੋਂ ਕੀਤੀ ਗਈ ਗੋਲੀਬਾਰੀ ਵਿੱਚ 6 ਸੈਲਾਨੀ ਜ਼ਖਮੀ ਹੋ ਗਏ, ਜਦੋਂ ਕਿ ਕਿਸ਼ਤਵਾੜ ਵਿੱਚ, ਸੁਰੱਖਿਆ ਬਲਾਂ ਨੇ 25 ਦਿਨਾਂ ਦੀ ਕਾਰਵਾਈ ਵਿੱਚ ਜੈਸ਼-ਏ-ਮੁਹੰਮਦ ਦੇ ਇੱਕ ਹਾਈ-ਟੈਕ ਅੱਤਵਾਦੀ ਟਿਕਾਣੇ ਨੂੰ ਢਾਹ...
  • ...

    ਖੌਫਨਾਕ ਲਵ ਸਟੋਰੀ-Partner ਨੇ ਵਿਆਹ ਕਰਨ ਤੋਂ ਕੀਤਾ ਮਨ੍ਹਾਂ, ਤਾਂ ਪ੍ਰੇਮਿਕਾ ਨੇ ਹਮਲਾ ਕਰਕੇ ਦੋਵੇਂ ਲੱਤਾਂ ਅਤੇ ਹੱਥਾਂ ਦੀਆਂ ਹੱਡੀਆਂ ਤੋੜੀਆ

    ਪੁਲਿਸ ਅਨੁਸਾਰ ਔਰਤ ਅਤੇ ਉਸਦੇ ਪਰਿਵਾਰ ਨੇ ਪ੍ਰੇਮੀ ਗੁਲਸ਼ਨ 'ਤੇ ਵਿਆਹ ਤੋਂ ਇਨਕਾਰ ਕਰਨ ਅਤੇ 21.50 ਲੱਖ ਰੁਪਏ ਦੀ ਮੰਗ ਕਰਨ 'ਤੇ ਡੰਡਿਆਂ ਨਾਲ ਹਮਲਾ ਕੀਤਾ।  ਇਸ ਹਮਲੇ ਵਿੱਚ ਗੁਲਸ਼ਨ ਦੇ ਹੱਥ ਅਤੇ ਲੱਤਾਂ ਬੁਰੀ...
  • ...

    ਪੈਨਸਿਲ ਨੂੰ ਲੈਕੇ ਹੋਏ ਝਗੜੇ 'ਚ 8ਵੀਂ ਜਮਾਤ ਦੇ ਵਿਦਿਆਰਥੀ ਨੇ ਦਾਤਰੀ ਨਾਲ ਸਹਿਪਾਠੀ ਉਪਰ ਕੀਤਾ ਹਮਲਾ, ਅਧਿਆਪਕ ਵੀ ਹੋਇਆ ਜਖ਼ਮੀ 

    ਕੁੱਝ ਦਿਨ ਪਹਿਲਾਂ ਦੋਵਾਂ ਵਿਦਿਆਰਥੀਆਂ ਵਿਚਕਾਰ ਪੈਨਸਿਲ ਸਾਂਝੀ ਕਰਨ ਨੂੰ ਲੈ ਕੇ ਝਗੜਾ ਹੋਇਆ ਸੀ, ਜਿਸ ਤੋਂ ਬਾਅਦ ਉਨ੍ਹਾਂ ਵਿਚਕਾਰ ਗੱਲਬਾਤ ਬੰਦ ਹੋ ਗਈ ਸੀ। ਇਸਤੋਂ ਬਾਅਦ ਹਮਲਾ ਕਰਨ ਵਾਲੇ ਵਿਦਿਆਰਥੀ ਨੇ ਆਪਣੇ ਮਨ 'ਚ...
  • ...

    Melbourne ਵਿੱਚ ਭਾਰਤੀ ਕੌਂਸਲੇਟ 'ਤੇ ਫਿਰ ਹਮਲਾ, ਕੰਧਾਂ 'ਤੇ ਕੀਤਾ ਰੰਗ, ਆਸਟ੍ਰੇਲੀਆ ਫਿਰ ਚੁੱਪ

    ਭਾਰਤੀ ਪ੍ਰਵਾਸੀਆਂ ਦੇ ਸੂਤਰਾਂ ਨੇ ਪੁਸ਼ਟੀ ਕੀਤੀ ਹੈ ਕਿ ਇਹ ਮਾਮਲਾ ਵਿਕਟੋਰੀਆ ਦੇ ਸੀਨੀਅਰ ਅਧਿਕਾਰੀਆਂ ਅਤੇ ਕੈਨਬਰਾ ਵਿੱਚ ਭਾਰਤੀ ਹਾਈ ਕਮਿਸ਼ਨ ਕੋਲ ਉਠਾਇਆ ਗਿਆ ਹੈ। ਪੁਲਿਸ ਨੇ ਇਸ ਗੱਲ ਦੀ ਪੁਸ਼ਟੀ ਨਹੀਂ ਕੀਤੀ ਹੈ ਕਿ...
  • ...

    Uttar Pardesh: ਭਾਜਪਾ ਯੁਵਾ ਮੋਰਚਾ ਦੇ ਜ਼ਿਲ੍ਹਾ ਪ੍ਰਧਾਨ ‘ਤੇ ਚਾਕੂ ਨਾਲ ਜਾਨਲੇਵਾ ਹਮਲਾ, ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ

    ਦੱਸਿਆ ਜਾ ਰਿਹਾ ਹੈ ਕਿ ਰੈਲੀ ਵਿੱਚ ਸ਼ਾਮਲ ਨੌਜਵਾਨਾਂ ਨੇ ਜੋ ਪਿੱਛੇ-ਪਿੱਛੇ ਆ ਰਹੇ ਸਨ, ਯੁਵਾ ਮੋਰਚਾ ਦੇ ਜ਼ਿਲ੍ਹਾ ਪ੍ਰਧਾਨ ਸ਼ੁਭਮ ਚੌਧਰੀ ਨਾਲ ਬਦਸਲੂਕੀ ਕੀਤੀ ਅਤੇ ਫਿਰ ਹਮਲਾ ਕਰਨਾ ਸ਼ੁਰੂ ਕਰ ਦਿੱਤਾ। ਮੌਕੇ 'ਤੇ ਮੌਜੂਦ...
  • ...

    Haryana: ਪਤਨੀ ਦੇ ਸਿਰ ‘ਚ ਮਾਰਿਆ ਚੱਟਣੀ ਕੁੱਟਣ ਵਾਲੇ ਪੱਥਰ ਦਾ ਮੁੱਠਾ, ਮੌਤ,  ਕੰਧ 'ਤੇ ਲਿਖਿਆ ਹੁਣ ਸੂਰਜ ਅਤੇ ਸੋਨੂੰ ਦੀ ਵਾਰੀ 

    ਮੁਲਜ਼ਮ ਆਪਣੀ ਪਤਨੀ 'ਤੇ ਕਿਸੇ ਹੋਰ ਆਦਮੀ ਨਾਲ ਅਫੇਅਰ ਹੋਣ ਦਾ ਸ਼ੱਕ ਕਰਦਾ ਸੀ। ਇਸ ਗੱਲ ਨੂੰ ਲੈ ਕੇ ਦੋਵਾਂ ਵਿਚਕਾਰ ਕਈ ਵਾਰ ਲੜਾਈ ਵੀ ਹੋਈ। ਕੁਝ ਦਿਨ ਪਹਿਲਾਂ ਹੀ ਮ੍ਰਿਤਕ ਮਹਿਲਾ ਨੇਹਾ ਆਪਣੇ ਬੱਚਿਆਂ...
  • ...

    ਪਤੀ ਨੇ ਪਤਨੀ ਦੇ ਆਸ਼ਿਕ ‘ਤੇ ਕੀਤਾ ਹਮਲਾ, ਕੱਟ ਦਿੱਤੇ ਦੋਵੇਂ ਕੰਨ, ਹਾਲਤ ਬਣੀ ਨਾਜ਼ੁਕ

    ਰਾਜਸਥਾਨ ਦੇ ਜੋਧਪੁਰ ਵਿੱਚ ਗੁੱਸੇ ਵਿੱਚ ਆਏ ਪਤੀ ਨੇ ਇੱਕ ਫੈਕਟਰੀ ਦੇ ਬਾਹਰ ਆਪਣੀ ਪਤਨੀ ਦੇ ਪ੍ਰੇਮੀ 'ਤੇ ਹਮਲਾ ਕਰ ਦਿੱਤਾ। ਪਤੀ ਨੂੰ ਕੁਝ ਦਿਨਾਂ ਤੋਂ ਸ਼ੱਕ ਸੀ ਕਿ ਉਸਦੀ ਪਤਨੀ ਦਾ ਕਿਸੇ ਹੋਰ ਨਾਲ...
  • Prev
  • 1
  • 2
  • 3
  • 4
  • 5
  • 6
  • Next

Recent News

  • {post.id}

    PhonePe, Google Pay, Paytm ਉਪਭੋਗਤਾਵਾਂ ਲਈ ਖੁਸ਼ਖਬਰੀ! ਹੁਣ ਲੈਣ-ਦੇਣ ਪਹਿਲਾਂ ਨਾਲੋਂ ਤੇਜ਼ ਹੋਵੇਗਾ

  • {post.id}

    WTC 2025: ਤੇਂਬਾ ਬਾਵੁਮਾ ਨੇ ਤੋੜਿਆ 104 ਸਾਲ ਪੁਰਾਣਾ ਰਿਕਾਰਡ, ਬਿਨਾਂ ਹਾਰ ਦੇ ਸਭ ਤੋਂ ਸਫਲ ਟੈਸਟ ਕਪਤਾਨ ਬਣੇ

  • {post.id}

    200 ਕਿਲੋ ਸੋਨੇ ਨਾਲ ਲੱਦੀ ਅਦਾਕਾਰਾ... ਇਸ ਫਿਲਮ ਵਿੱਚ ਹਰ ਗਹਿਣੇ ਦੀ ਸੁਰੱਖਿਆ ਲਈ 50 ਗਾਰਡ ਤਾਇਨਾਤ ਸਨ

  • {post.id}

    ਏਅਰ ਇੰਡੀਆ ਮ੍ਰਿਤਕਾਂ ਦੇ ਪਰਿਵਾਰਾਂ ਨੂੰ 25 ਲੱਖ ਰੁਪਏ ਦੇਵੇਗੀ, ਟਾਟਾ ਸੰਨਜ਼ ਪਹਿਲਾਂ ਹੀ 1-1 ਕਰੋੜ ਰੁਪਏ ਦਾ ਐਲਾਨ ਕਰ ਚੁੱਕਾ ਹੈ

  • {post.id}

    ਪੰਜ ਨਿਸ਼ਾਨੇ... ਇੱਕ ਹਮਲਾ! ਇਹ ਹਮਲਾ ਸਿਰਫ਼ ਬਦਲਾ ਨਹੀਂ ਸੀ, ਇਜ਼ਰਾਈਲ ਨੇ ਈਰਾਨ ਨੂੰ ਇੱਕ ਅਜਿਹਾ ਸੰਦੇਸ਼ ਦਿੱਤਾ ਜਿਸਨੂੰ ਪੂਰੀ ਦੁਨੀਆ ਨੇ ਸੁਣਿਆ

  • {post.id}

    ਇੰਗਲੈਂਡ ਦੌਰਾ: ਟੀਮ ਇੰਡੀਆ ਦੇ ਕੋਚ ਗੌਤਮ ਗੰਭੀਰ ਅਚਾਨਕ ਭਾਰਤ ਪਰਤੇ, ਇਹ ਕਾਰਨ ਆਇਆ ਸਾਹਮਣੇ

  • {post.id}

    ਧਰਮਿੰਦਰ ਅਤੇ ਉਨ੍ਹਾਂ ਦੀ ਪਹਿਲੀ ਪਤਨੀ ਪ੍ਰਕਾਸ਼ ਕੌਰ ਨੇ ਆਪਣੀ 71ਵੀਂ ਵਿਆਹ ਦੀ ਵਰ੍ਹੇਗੰਢ ਮਨਾਈ, ਬੌਬੀ ਦਿਓਲ ਨੇ ਸ਼ੇਅਰ ਕੀਤੀ ਅਣਦੇਖੀ ਤਸਵੀਰ

  • {post.id}

    2 ਲੱਖ ਕਰੋੜ ਦਾ ਖਜ਼ਾਨਾ 300 ਸਾਲਾਂ ਤੋਂ ਗਾਇਬ ਸੀ, ਹੁਣ ਇਸਦੀ ਮਾਲਕੀ ਦੀ ਲੜਾਈ ਸ਼ੁਰੂ ਹੋ ਗਈ ਹੈ

Ad Banner
×
brand-logo
Welcome to www.Punjabistoryonline.com, your go-to source for the latest and most reliable news from Punjab, India, and beyond. Our website offers news in Punjabi language on a broad spectrum of topics, including politics, sports, entertainment, health, lifestyle, spirituality, and more.
soc-icons-fb soc-icons-twitter soc-icons-insta
Category
  • Home
  • National
  • International
  • Entertainment
  • Lifestyle
  • Sports
  • Business
  • Technology
  • Astrology
Usefull Links
  • About Us
  • Terms of Service
  • Disclaimer
  • Editorial Policy
  • Verification & Fact Checking Policy
  • Privacy & Policy
  • Cookie Policy
  • Advertise
  • Code of Ethics
  • Contact Us

Subscribe our Newsletter

Get Latest news and every updates from Punjabi Story Line
Copyright © 2023 Punjabi Story Line