ਬੀਐਸਐਫ ਸੈਕਟਰ ਗੁਰਦਾਸਪੁਰ ਅਧੀਨ ਪੈਂਦੀ 27ਵੀਂ ਬਟਾਲੀਅਨ ਬੀਓਪੀ ਕਮਲਜੀਤ ਪੋਸਟ ’ਤੇ ਅੱਜ ਸਵੇਰੇ ਬੀਐਸਐਫ ਜਵਾਨਾਂ ਨੇ ਕੌਮਾਂਤਰੀ ਸਰਹੱਦ ਤੋਂ ਭਾਰਤ ਵਿੱਚ ਦਾਖ਼ਲ ਹੋਏ ਪਾਕਿਸਤਾਨੀ ਡਰੋਨਾਂ ’ਤੇ ਗੋਲੀਬਾਰੀ ਕੀਤੀ।...
ਆਮ ਆਦਮੀ ਪਾਰਟੀ ਦੇ ਪੰਜਾਬ ਤੋਂ ਰਾਜ ਸਭਾ ਮੈਂਬਰ ਸੰਦੀਪ ਪਾਠਕ ਨੇ ਪੰਜਾਬ ਦੇ ਬਕਾਇਆ ਫੰਡਾਂ ਦਾ ਮੁੱਦਾ ਸੰਸਦ ਵਿੱਚ ਚੁੱਕਿਆ ਹੈ ਅਤੇ 1800 ਕਰੋੜ ਰੁਪਏ ਰੋਕਣ ਤੇ ਕੇਂਦਰ ਸਰਕਾਰ ਤੇ ਸਵਾਲ ਵੀ ਚੁੱਕੇ ਹਨ।...
ਹਰਪ੍ਰੀਤ ਸਿੰਘ ਨੇ ਅੱਤਵਾਦੀ ਪਰਮਜੀਤ ਸਿੰਘ ਪੰਜਵੜ ਦੀਆਂ ਅਸਥੀਆਂ ਭਾਰਤ ਲਿਆਉਣ ਅਤੇ ਵਿਸਰਜਨ ਕਰਨ ਦੀ ਇਜਾਜ਼ਤ ਨਾ ਦੇਣ ਦੀ ਵੀ ਨਿਖੇਧੀ ਕੀਤੀ।...
ਸਲਾਨਾ ਪ੍ਰੀਖਿਆਵਾਂ ਨੂੰ ਲੈ ਕੇ ਬੋਰਡ ਵੱਲੋਂ ਤਰੀਕਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਡੇਟਸ਼ੀਟ ਜਾਰੀ ਕਰਕੇ ਸਕੂਲਾਂ ਨੂੰ ਇਸਦੀ ਈ-ਮੇਲ ਭੇਜ ਦਿੱਤੀ ਗਈ ਹੈ। ਜਾਣੋ ਕਿਹੜੀ ਜਮਾਤ ਦਾ ਪੇਪਰ ਕਦੋਂ ਹੋਵੇਗਾ.......
ਮੁਲਜ਼ਮ ਨੇ ਕੈਨੇਡਾ ਦਾ ਨਾਗਰਿਕ ਹੋਣ ਦਾ ਦਾਅਵਾ ਕੀਤਾ ਸੀ ਅਤੇ ਦਿੱਲੀ, ਪੰਜਾਬ ਅਤੇ ਚੰਡੀਗੜ੍ਹ ਦੀਆਂ ਕੁੜੀਆਂ ਨੂੰ ਧੋਖਾਧੜੀ ਦਾ ਸ਼ਿਕਾਰ ਬਣਾਇਆ।...
ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਕਿ ਬੈਗ ਅੰਦਰ ਰੱਖਿਆ ਕੁਝ ਸਾਮਾਨ ਵੀ ਟੁੱਟਿਆ ਹੋਇਆ ਸੀ, ਜਿਸ ਦੀ ਕੀਮਤ 9 ਹਜ਼ਾਰ ਰੁਪਏ ਸੀ। ਬੈਗ ਬਿਲਕੁਲ ਨਵਾਂ ਸੀ। 15 ਦਿਨਾਂ ਬਾਅਦ ਸ਼ਿਕਾਇਤਕਰਤਾ ਏਅਰਲਾਈਨ ਕੰਪਨੀ ਦੇ ਦਫ਼ਤਰ ਜਾ ਕੇ ਬੈਗ ਬਾਰੇ ਪੁੱਛਿਆ, ਪਰ ਬੈਗ ...
ਇਹ ਮੀਟਿੰਗ 11 ਵਜੇ ਚੰਡੀਗੜ੍ਹ ਦੇ ਕਿਸਾਨ ਭਵਨ ਵਿੱਚ ਸ਼ੁਰੂ ਹੋਵੇਗੀ। ਮੀਟਿੰਗ ਤੋਂ ਬਾਅਦ ਦੁਪਹਿਰ 3 ਵਜੇ ਦੇ ਕਰੀਬ ਕਿਸਾਨ ਅੰਦੋਲਨ ਬਾਰੇ ਜਾਣਕਾਰੀ ਸਾਂਝੀ ਕਰਨਗੇ।...
ਫਿਲਮ ਦੇ ਇਕ ਸੀਨ ਨੂੰ ਲੈ ਕਿ ਸਿੱਖਾਂ ਦੀ ਸੰਸਥਾ ਵਲੋਂ ਇਤਰਾਜ਼ ਕੀਤਾ ਗਿਆ ਹੈ। ਇਥੋਂ ਤੱਕ ਕਿ ਆਰੋਪ ਲਗੇ ਹਨ ਕਿ ਫਿਲਮ ਦੇ ਹੀਰੋ ਰਣਬੀਰ ਕਪੂਰ ਨੇ ਗੁਰਸਿੱਖ ਤੇ ਸਿਗਰੇਟ ਦਾ ਧੂਆ ਛੱਡਿਆ ਹੈ। ਜਿਸ ਤੇ ਸਿੱਖਾਂ ਨੂੰ ਇਤਰਾਜ਼ ਹੈ। ...
ਐਮਰਜੈਂਸੀ ਵਿੱਚ ਦਾਖ਼ਲ ਮਰੀਜ਼ ਇਧਰ-ਉਧਰ ਭੱਜਣ ਲੱਗੇ। ਮਾਮਲਾ ਵਧਦਾ ਦੇਖ ਕੇ ਐਮਰਜੈਂਸੀ ਗਾਰਡ ਨੇ ਤੁਰੰਤ ਮੁੱਖ ਗੇਟ ਬੰਦ ਕਰ ਦਿੱਤਾ। ਇਸ ਹੰਗਾਮੇ ਕਾਰਨ ਡਾਕਟਰ ਵੀ ਡਰ ਗਏ। ਅੱਧੇ ਘੰਟੇ ਤੋਂ ਵੱਧ ਸਮੇਂ ਤੱਕ ਐਮਰਜੈਂਸੀ ਵਿੱਚ ਵਿਘਨ ਪਿਆ ਰਿਹਾ। ਲੋਕਾ...
ਕਿਸਾਨਾਂ ਦੀਆਂ ਸ਼ਿਕਾਇਤਾਂ ਮਿਲੀਆਂ ਹਨ ਕਿ ਸੀਸੀਆਈ ਨੇ ਪੰਜਾਬ ਵਿੱਚ ਘੱਟੋ-ਘੱਟ ਸਮਰਥਨ ਮੁੱਲ ਨੂੰ ਘਟਾ ਦਿੱਤਾ ਹੈ ਅਤੇ ਇਸ ਦੀ ਖਰੀਦ ਕੀਤੀ ਜਾ ਰਹੀ ਹੈ। ਬਾਦਲ ਨੇ ਮੋਦੀ ਨੂੰ ਨਰਮੇ ਦੀ ਨਿਰਵਿਘਨ ਅਤੇ ਆਸਾਨੀ ਨਾਲ ਖਰੀਦ ਨੂੰ ਯਕੀਨੀ ਬਣਾਉਣ ਲਈ ਲੋੜੀ...
ਪੰਜਾਬ ਪੁਲਿਸ ਦੇ ਮੁਤਾਬਿਕ ਸ਼ੋਅ ਕਰਨ ਦੀ ਇਜ਼ਾਜ਼ਤ ਸਿਰਫ਼ ਰਾਤ ਦੇ 10 ਵੱਜੇ ਤੱਕ ਹੀ ਸੀ, ਪਰ ਇਹ ਸ਼ੋਅ ਰਾਤ ਦੇ 10.30 ਵੱਜੇ ਤੱਕ ਜਾਰੀ ਰਿਹਾ ਤਾਂ ਪੰਜਾਬ ਪੁਲਿਸ ਦੇ ਮੁਲਾਜ਼ਮ ਸਟੇਜ ਤੇ ਪਹੁੰਚ ਗਏ ਤੇ ਸਤਿੰਦਰ ਸਰਤਾਜ ਨੂੰ ਗਾਣਾ ਗਾਣ ਤੋਂ ਰੋਕ ਦਿੱ...
ਇਹ ਐਲਾਨ ਪਠਾਨਕੋਟ ਲੋਕ ਦੇ ਲੋਕਾਂ ਨੇ ਕੀਤਾ ਹੈ। ਉਹਨਾਂ ਨੇ ਆਪਣੇ ਹਲਕੇ ਵਿੱਚ ਸੰਨੀ ਦਿਓਲ ਦੇ ਲਾਪਤਾ ਹੋਣ ਦੇ ਪੋਸਟਰ ਵੀ ਲਾਏ ਹਨ। ਇਸ ਤੋਂ ਪਹਿਲਾਂ ਜ਼ਿਲ੍ਹੇ ਦੇ ਪਠਾਨਕੋਟ ਅਤੇ ਸੁਜਾਨਪੁਰ ਇਲਾਕਿਆਂ ਵਿੱਚ ਲਾਪਤਾ ਸੰਸਦ ਮੈਂਬਰ ਸੰਨੀ ਦਿਓਲ ਦੇ ਪੋਸ...
ਸਰਕਾਰ ਮਰੀਜ਼ਾਂ ਨੂੰ ਆਨਲਾਈਨ ਅਪੁਆਇੰਟਮੈਂਟ ਦੀ ਸੁਵਿਧਾ ਦੇਣ ਜਾ ਰਹੀ ਹੈ। ਇਸ ਨਾਲ ਮਰੀਜ਼ ਨੂੰ ਪਤਾ ਲੱਗ ਜਾਵੇਗਾ ਕਿ ਡਾਕਟਰ ਉਸ ਨੂੰ ਕਿਸ ਸਮੇਂ ਮਿਲਣਗੇ। ਇਸ ਤਰ੍ਹਾਂ ਉਹ ਲਾਈਨ 'ਚ ਖੜ੍ਹੇ ਹੋਣ ਦੀ ਬਜਾਏ ਸਿੱਧਾ ਡਾਕਟਰ ਕੋਲ ਜਾ ਕੇ ਆਪਣਾ ਚੈਕਅੱਪ ...
ਧੁੰਦ ਕਾਰਨ ਪੰਜਾਬ 'ਚ ਕਈ ਥਾਵਾਂ 'ਤੇ ਵਿਜ਼ੀਬਿਲਟੀ ਬਹੁਤ ਘੱਟ ਰਹੀ। ਖਾਸ ਕਰਕੇ ਜਲੰਧਰ ਦੇ ਆਦਮਪੁਰ 'ਚ ਵਿਜ਼ੀਬਿਲਟੀ ਸਿਰਫ 50 ਤੋਂ 200 ਮੀਟਰ ਸੀ, ਜਦੋਂ ਕਿ ਅੰਮ੍ਰਿਤਸਰ 'ਚ ਇਹ 200 ਤੋਂ 500 ਮੀਟਰ, ਲੁਧਿਆਣਾ 'ਚ 500 ਤੋਂ 1000 ਮੀਟਰ, ਬਠਿੰਡਾ ...
ਪੰਜਾਬ ਚੋਣ ਕਮਿਸ਼ਨ ਵੱਲੋਂ ਡੀਸੀ ਦਫ਼ਤਰਾਂ ਨੂੰ ਭੇਜੇ ਨੋਟੀਫਿਕੇਸ਼ਨ ਅਨੁਸਾਰ ਅੰਤਿਮ ਵੋਟਰ ਸੂਚੀ 7 ਜਨਵਰੀ ਤੱਕ ਪ੍ਰਕਾਸ਼ਿਤ ਕੀਤੀ ਜਾਣੀ ਹੈ। ਇਸ ਤੋਂ ਪਹਿਲਾਂ ਸੂਬੇ ਵਿੱਚ ਗ੍ਰਾਮ ਪੰਚਾਇਤ ਚੋਣਾਂ ਕਰਵਾਉਣ ਲਈ 11 ਦਸੰਬਰ ਤੋਂ 18 ਦਸੰਬਰ ਤੱਕ ਵੋਟਰ ...