ਫੁੱਟਬਾਲ ਦੇ ਸਭ ਤੋਂ ਵੱਡੇ ਟੂਰਨਾਮੈਂਟ ਫੀਫਾ ਵਰਲਡ ਕੱਪ 2026 ਦਾ ਸ਼ਾਨਦਾਰ ਆਗਾਜ਼ ਹੋ ਗਿਆ ਹੈ। ਉਦਘਾਟਨੀ ਮੁਕਾਬਲੇ ਵਿੱਚ ਮੇਜ਼ਬਾਨ ਮੈਕਸੀਕੋ ਨੇ ਦੱਖਣੀ ਅਫਰੀਕਾ ਨੂੰ 2-0 ਨਾਲ ਮਾਤ ਦੇ ਕੇ ਆਪਣੇ ਅਭਿਆਨ ਦੀ ਜਿੱਤ ਨਾਲ ਸ਼ੁਰੂਆਤ ਕੀਤੀ। ਮੈਕਸੀਕੋ ...
ਭਾਰਤ ਅਤੇ ਅਫਗਾਨਿਸਤਾਨ ਵਿਚਾਲੇ ਤਿੰਨ ਮੈਚਾਂ ਦੀ ਵਨਡੇ ਸੀਰੀਜ਼ 'ਚ ਰੋਹਿਤ ਸ਼ਰਮਾ ਵੱਡਾ ਰਿਕਾਰਡ ਆਪਣੇ ਨਾਮ ਕਰ ਸਕਦੇ ਹਨ। ਫਿਟਨੈੱਸ ਟੈਸਟ ਪਾਸ ਕਰਨ ਤੋਂ ਬਾਅਦ ਰੋਹਿਤ ਇਸ ਸੀਰੀਜ਼ ਲਈ ਪੂਰੀ ਤਰ੍ਹਾਂ ਤਿਆਰ ਹਨ। ਪਹਿਲਾ ਮੁਕਾਬਲਾ ਧਰਮਸ਼ਾਲਾ ਦੇ ਮੈਦ...
ਆਈਸੀਸੀ ਦੀ ਤਾਜ਼ਾ ਟੈਸਟ ਰੈਂਕਿੰਗ ਨੇ ਕ੍ਰਿਕਟ ਜਗਤ ਵਿੱਚ ਨਵੀਂ ਚਰਚਾ ਛੇੜ ਦਿੱਤੀ ਹੈ। ਇੰਗਲੈਂਡ ਦੇ ਜੋ ਰੂਟ ਨੰਬਰ-1 ਸਥਾਨ ਤੋਂ ਹੇਠਾਂ ਖਿਸਕ ਗਏ ਹਨ, ਜਦਕਿ ਭਾਰਤ ਦੇ ਸ਼ੁਭਮਨ ਗਿੱਲ ਅਤੇ ਰਿਸ਼ਭ ਪੰਤ ਨੂੰ ਵੱਡਾ ਲਾਭ ਮਿਲਿਆ ਹੈ।...
ਟੀਮ ਇੰਡੀਆ ਦੇ ਸਟਾਰ ਆਲਰਾਊਂਡਰ ਹਾਰਦਿਕ ਪਾਂਡਿਆ ਅਫਗਾਨਿਸਤਾਨ ਖ਼ਿਲਾਫ਼ ਹੋਣ ਵਾਲੀ ਵਨਡੇ ਸੀਰੀਜ਼ ਤੋਂ ਬਾਹਰਹੋ ਗਏ ਹਨ। ਇਸਦਾ ਕਾਰਨ ਉਹਨਾਂ ਦੀ ਜਾਂਘ ਵਿੱਚ ਆਈ ਸੱਟ ਹੈ ਤੇ ਰਿਕਵਰੀ ਨੂੰ ਲਗਭਗ ਤਿੰਨ ਹਫ਼ਤਿਆਂ ਦਾ ਸਮਾਂ ਲਗ ਸਕਦਾ ਹੈ। ...
ਭਾਰਤੀ ਕ੍ਰਿਕਟ ਦਾ ਨੌਜਵਾਨ ਸਿਤਾਰਾ ਵੈਭਵ ਸੂਰਿਆਵੰਸ਼ੀ ਇੱਕ ਵਾਰ ਫਿਰ ਚਰਚਾ ਵਿੱਚ ਹੈ। ਸ਼੍ਰੀਲੰਕਾ ਏ ਖ਼ਿਲਾਫ਼ ਆਪਣੇ ਪਹਿਲੇ ਹੀ ਮੈਚ ਵਿੱਚ ਉਸ ਨੇ ਪਹਿਲੀ ਗੇਂਦ 'ਤੇ ਚੌਕਾ ਜੜ ਕੇ ਸਾਬਤ ਕਰ ਦਿੱਤਾ ਕਿ ਉਹ ਕਿਸੇ ਵੀ ਹਾਲਾਤ ਵਿੱਚ ਨਿਡਰ ਕ੍ਰਿਕਟ ਖੇ...
ਫ੍ਰੈਂਚ ਓਪਨ 2026 ਵਿੱਚ ਅਲੈਕਜ਼ੈਂਡਰ ਜ਼ਵੇਰੇਵ ਨੇ ਆਪਣਾ ਪਹਿਲਾ ਗ੍ਰੈਂਡ ਸਲੈਮ ਖ਼ਿਤਾਬ ਜਿੱਤ ਕੇ ਟੈਨਿਸ ਇਤਿਹਾਸ ਵਿੱਚ ਨਵਾਂ ਅਧਿਆਇ ਲਿਖ ਦਿੱਤਾ। ਇਸ ਯਾਦਗਾਰ ਜਿੱਤ ਤੋਂ ਬਾਅਦ ਕ੍ਰਿਕਟ ਮਹਾਨ ਸਚਿਨ ਤੇਂਦੁਲਕਰ ਨੇ ਵੀ ਜ਼ਵੇਰੇਵ ਦੀ ਖੁੱਲ੍ਹ ਕੇ ਤਾ...
ਭਾਰਤ ਤੇ ਅਫਗਾਨਿਸਤਾਨ ਵਿਚਾਲੇ ਖੇਡੇ ਜਾ ਰਹੇ ਇਕਲੌਤੇ ਟੈਸਟ ਮੈਚ ਵਿੱਚ ਟੀਮ ਇੰਡੀਆ ਸ਼ਾਨਦਾਰ ਪ੍ਰਦਰਸ਼ਨ ਕਰਦੀ ਨਜਰ ਆਈ। ਟੀਮ ਇੰਡੀਆ ਦੇ ਲਈ ਕੇਐਲ ਰਾਹੁਲ ਅਤੇ ਸ਼ੁਭਮਨ ਗਿੱਲ ਨੇ ਸ਼ਾਨਦਾਰ ਸ਼ਤਕ ਲਗਾਏ। ਟੀਮ ਇੰਡੀਆ ਨੇ ਪਹਿਲੀ ਪਾਰੀ 'ਚ 564 ਦੌੜਾਂ ਬਣ...
ਆਗਾਮੀ ਜੂਨ-ਜੁਲਾਈ 'ਚ ਹੋਣ ਵਾਲੇ ਆਇਰਲੈਂਡ ਅਤੇ ਇੰਗਲੈਂਡ ਦੌਰੇ ਦੇ ਲਈ ਭਾਰਤੀ ਟੀਮ ਦੀ ਘੋਸ਼ਣਾ ਹੋ ਗਈ ਹੈ। ਜਿੱਥੇ ਸ਼੍ਰੇਅਸ ਅਈਅਰ ਨੂੰ ਟੀਮ ਦਾ ਕਪਤਾਨ ਬਣਾਇਆ ਗਿਆ ਹੈ, ਉੱਥੇ ਹੀ ਟੀ-20 ਟੀਮ ਦੇ ਬੱਲੇਬਾਜ਼ ਸੂਰਿਆਕੁਮਾਰ ਯਾਦਵ ਨੂੰ ਡ੍ਰਾਪ ਕਰ ਦਿੱ...
ਨਿਊ ਚੰਡੀਗੜ੍ਹ ਦੇ ਇਤਿਹਾਸਿਕ ਕ੍ਰਿਕੇਟ ਗ੍ਰਾਊਂਡ 'ਚ ਅੱਜ ਇੱਕ ਨਵੀਂ ਸ਼ੁਰੂਆਤ ਹੋਈ। ਭਾਰਤ ਨੇ ਅਫ਼ਗਾਨਿਸਤਾਨ ਦੇ ਖਿਲ਼ਾਫ਼ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਕਰ ਲਿਆ ਹੈ। ਮਾਨਵ ਸੁਥਾਰ ਇਸ ਮੈਚ ਰਾਹੀਂ ਅੰਤਰਰਾਸ਼ਟਰੀ ਕ੍ਰਿਕਟ ਵਿੱਚ ਡੈਬਿਊ ਕਰ ਰਹ...
ਭਾਰਤ ਅਤੇ ਅਫਗਾਨਿਸਤਾਨ ਵਿਚਾਲੇ ਖੇਡਿਆ ਜਾਣ ਵਾਲਾ ਟੈਸਟ ਮੈਚ ਰਿਸ਼ਭ ਪੰਤ ਲਈ ਖ਼ਾਸ ਹੋਵੇਗਾ। ਇਹ ਉਨ੍ਹਾਂ ਦੇ ਕਰੀਅਰ ਦਾ 50ਵਾਂ ਟੈਸਟ ਹੋਵੇਗਾ। ਪਰ ਇਸ ਮੀਲ ਪੱਥਰ ਤੋਂ ਪਹਿਲਾਂ ਹੀ ਪੰਤ ਆਪਣੇ ਪ੍ਰਦਰਸ਼ਨ ਨਾਲ ਕਈ ਵੱਡੇ ਰਿਕਾਰਡ ਆਪਣੇ ਨਾਮ ਕਰ ਚੁੱਕ...
ਟੀ-20 ਮੁੰਬਈ ਲੀਗ 2026 ਵਿੱਚ ਭਾਰਤੀ ਕ੍ਰਿਕਟ ਦੇ ਦੋ ਵੱਡੇ ਸਿਤਾਰੇ ਸ਼੍ਰੇਅਸ ਅਈਅਰ ਅਤੇ ਸੂਰਿਆਕੁਮਾਰ ਯਾਦਵ ਚਰਚਾ ਵਿੱਚ ਹਨ। ਜਿੱਥੇ ਸ਼੍ਰੇਅਸ ਅਈਅਰ ਦੀ ਟੀਮ ਨੇ ਸੀਜ਼ਨ ਦੀ ਪਹਿਲੀ ਜਿੱਤ ਦਰਜ ਕੀਤੀ, ਉੱਥੇ ਸੂਰਿਆਕੁਮਾਰ ਯਾਦਵ ਦੀ ਟੀਮ ਨੂੰ ਲਗਾਤਾ...
ਭਾਰਤ ਨੂੰ ਟੀ-20 ਵਰਲਡ ਕੱਪ ਜਿਤਾਉਣ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੇ ਸਟਾਰ ਆਲਰਾਊਂਡਰ Hardik Pandya ਨੂੰ ਆਇਰਲੈਂਡ ਅਤੇ ਇੰਗਲੈਂਡ ਦੌਰੇ ਲਈ ਟੀ-20 ਟੀਮ ਤੋਂ ਬਾਹਰ ਰੱਖਿਆ ਜਾ ਸਕਦਾ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਇਸ ਦੇ ਪਿੱਛੇ ਨਾ ਤਾਂ ਖ...
ਅਮਰੀਕੀ ਰਾਸ਼ਟਰਪਤੀ Donald Trump ਨੂੰ ਦਿੱਤੇ ਗਏ FIFA ਸ਼ਾਂਤੀ ਪੁਰਸਕਾਰ ਨੂੰ ਲੈ ਕੇ ਨਵਾਂ ਵਿਵਾਦ ਖੜ੍ਹਾ ਹੋ ਗਿਆ ਹੈ। ਨਾਰਵੇ ਫੁੱਟਬਾਲ ਮਹਾਂਸੰਘ ਨੇ FIFA ਦੀ ਨੈਤਿਕਤਾ ਕਮੇਟੀ ਤੋਂ ਇਸ ਪੁਰਸਕਾਰ ਦੀ ਪੂਰੀ ਪ੍ਰਕਿਰਿਆ ਦੀ ਜਾਂਚ ਕਰਨ ਦੀ ਮੰਗ ਕ...
RCB ਲਈ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਕੀ ਫਿਲ ਸਾਲਟ ਫਾਈਨਲ ਮੈਚ 'ਚ ਉਪਲਬਧ ਹੋਵੇਗਾ ਜਾਂ ਨਹੀਂ। ਸਾਲਟ ਨੇ ਵਿਰਾਟ ਕੋਹਲੀ ਨਾਲ ਮਿਲ ਕੇ ਜ਼ਿਆਦਾਤਰ ਮੈਚਾਂ 'ਚ ਓਪਨਿੰਗ ਕੀਤੀ ਸੀ ਅਤੇ ਇਹ ਜੋੜੀ ਕਾਫ਼ੀ ਕਮਾਲ ਰਹੀ ਸੀ। ਪਰ ਸੱਟ ਕਾਰਨ ਉਹ ਪਿਛਲੇ ਕੁਝ...
ਆਈਪੀਐਲ 2026 ਦੇ ਫਾਈਨਲ ਤੋਂ ਪਹਿਲਾਂ ਗੁਜਰਾਤ ਟਾਈਟਨਜ਼ ਲਈ ਇੱਕ ਵੱਡੀ ਚਿੰਤਾ ਸਾਹਮਣੇ ਆਈ ਹੈ। ਟੀਮ ਦੇ ਸਟਾਰ ਬੱਲੇਬਾਜ਼ ਸਾਈ ਸੁਦਰਸ਼ਨ ਲਗਾਤਾਰ ਦੋ ਮੈਚਾਂ ਵਿੱਚ ਹਿੱਟ ਵਿਕਟ ਆਊਟ ਹੋਏ ਹਨ। ਹੁਣ ਫੈਨਜ਼ ਅਤੇ ਟੀਮ ਮੈਨੇਜਮੈਂਟ ਨੂੰ ਡਰ ਹੈ ਕਿ ਫਾਈਨ...