ਪੁਲਿਸ ਨੇ ਦੱਸਿਆ ਕਿ ਉਨ੍ਹਾਂ ਨੂੰ ਫਿਲਿਪ ਟਾਪੂ 'ਤੇ ਕਰੀਬ 3.30 ਵਜੇ ਲੋਕਾਂ ਦੇ ਡੁੱਬਣ ਦੀ ਸੂਚਨਾ ਮਿਲੀ। ਸੂਚਨਾ ਮਿਲਣ 'ਤੇ ਬਚਾਅ ਟੀਮ ਮੌਕੇ 'ਤੇ ਪਹੁੰਚੀ ਤਾਂ ਤਿੰਨ ਔਰਤਾਂ ਅਤੇ ਇਕ ਨੌਜਵਾਨ ਨੂੰ ਪਾਣੀ 'ਚੋਂ ਬਾਹਰ ਕੱਢ ਲਿਆ ਗਿਆ। ...
Russian Plane Crashs: ਹਾਦਸਾ ਰੂਸੀ ਸਮੇਂ ਅਨੁਸਾਰ ਸਵੇਰੇ ਕਰੀਬ 11 ਵਜੇ ਪੱਛਮੀ ਬੇਲਗੋਰੋਡ ਖੇਤਰ ਵਿੱਚ ਵਾਪਰਿਆ। ਇਸ ਜਹਾਜ਼ ਵਿੱਚ 65 ਕੈਦੀ ਮੌਜੂਦ ਸਨ। ਜਹਾਜ਼ ਵਿੱਚ ਸਵਾਰ ਯੂਕਰੇਨੀ ਫੌਜ ਦੇ ਸਿਪਾਹੀ ਸਨ, ਜਿਨ੍ਹਾਂ ਨੂੰ ਬੇਲਗੋਰੋਡ ਖੇਤਰ ਵਿੱਚ...
ਸਥਿਤੀ ਇੰਨੀ ਨਾਜ਼ੁਕ ਹੋ ਗਈ ਕਿ ਬੀਮਾਰੀ ਦੀ ਲਾਗ ਉਸਦੇ ਦਿਮਾਗ ਅਤੇ ਅੱਖਾਂ ਦੇ ਨੇੜੇ ਪਹੁੰਚ ਗਈ ਸੀ, ਜਿਸਦੇ ਕਾਰਣ ਡਾਕਟਰਾਂ ਨੇ ਉਸਦਾ ਨੱਕ ਹਟਾਉਣ ਦਾ ਫੈਸਲਾ ਲਿਆ।...
ਮ੍ਰਿਤਕ ਦੀ ਪਛਾਣ ਗੁਰਵਿੰਦਰ ਸਿੰਘ ਦੇ ਰੂਪ ਵਿੱਚ ਹੋਈ ਹੈ, ਜੋ 3 ਸਾਲ ਪਹਿਲਾਂ ਰੋਟੀ ਕਮਾਉਣ ਲਈ ਅਮਰੀਕਾ ਗਿਆ ਸੀ ਅਤੇ ਟਰੱਕ ਡਰਾਈਵਰ ਦੇ ਤੌਰ ਤੇ ਕੰਮ ਕਰ ਰਿਹਾ ਸੀ।...
Oscars 2024: ਇਸ ਵਾਰ ਕੋਈ ਵੀ ਭਾਰਤੀ ਫਿਲਮ ਇੰਟਰਨੈਸ਼ਨਲ ਫੀਚਰ ਫਿਲਮ ਕੈਟੇਗਰੀ 'ਚ ਆਪਣੇ ਪੈਰ ਨਹੀਂ ਪਾ ਸਕੀ। ਕੈਨੇਡੀਅਨ ਫਿਲਮ ਨਿਰਮਾਤਾ ਨਿਸ਼ਾ ਪਾਹੂਜਾ ਦੀ ਦਸਤਾਵੇਜ਼ੀ ਫਿਲਮ ਟੂ ਕਿਲ ਏ ਟਾਈਗਰ ਨੂੰ ਯਕੀਨੀ ਤੌਰ 'ਤੇ 'ਡਾਕੂਮੈਂਟਰੀ ਫੀਚਰ ਫਿਲਮ'...
ਰੀਓ ਟਿੰਟੋ ਦੇ ਮੁੱਖ ਕਾਰਜਕਾਰੀ ਜੈਕਬ ਸਟੋਸ਼ੋਲਮ ਨੇ ਕਿਹਾ ਕਿ ਇਹ ਹਾਦਸਾ ਬਹੁਤ ਦੁਖਦਾਈ ਸੀ। ਰਾਇਲ ਕੈਨੇਡੀਅਨ ਏਅਰ ਫੋਰਸ ਦੇ ਤਿੰਨ ਸਕੁਐਡਰਨ ਬਚਾਅ ਅਤੇ ਖੋਜ ਕਾਰਜਾਂ ਲਈ ਘਟਨਾ ਸਥਾਨ ਲਈ ਰਵਾਨਾ ਕੀਤੇ ਗਏ ਹਨ।...
ਚੀਨ ਦੀ ਇੱਕ ਕੰਪਨੀ ਨੇ ਆਪਣੀ ਮਹਿਲਾ ਕਰਮਚਾਰੀ ਨੂੰ ਮੂਡ ਲੀਵ ਦੇ ਦਿੱਤੀ ਹੈ। ਉਦੋਂ ਤੋਂ ਕੰਪਨੀ ਅਤੇ ਮਹਿਲਾ ਦੋਵੇਂ ਸੁਰਖੀਆਂ ਵਿੱਚ ਹਨ। ਸਾਊਥ ਚਾਈਨਾ ਮਾਰਨਿੰਗ ਪੋਸਟ ਦੀ ਰਿਪੋਰਟ ਮੁਤਾਬਕ ਮਹਿਲਾ ਮੁਲਾਜ਼ਮ ਬਰਫਬਾਰੀ ਨਾ ਹੋਣ ਕਾਰਨ ਉਦਾਸ ਸੀ।...
Big Incident in China: ਚੀਨ 'ਚ ਜ਼ਮੀਨ ਖਿਸਕਣ ਦੀ ਵੱਡੀ ਘਟਨਾ ਵਾਪਰੀ ਹੈ। ਇਸ ਜ਼ਮੀਨ ਖਿਸਕਣ ਕਾਰਨ ਕਈ ਲੋਕ ਮਲਬੇ ਹੇਠ ਦੱਬ ਗਏ ਹਨ। ਕਈ ਮਕਾਨ ਵੀ ਤਬਾਹ ਹੋ ਗਏ। ਜ਼ਮੀਨ ਖਿਸਕਣ ਦੇ ਕਾਰਨਾਂ ਦਾ ਹਾਲੇ ਤੱਕ ਪਤਾ ਨਹੀਂ ਲੱਗ ਸਕਿਆ।...
PAKISTAN ਦੇ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਬਿਲਾਵਲ ਭੁੱਟੋ ਨੇ ਇਮਰਾਨ ਖਾਨ ਦੀ ਪਾਰਟੀ ਵਰਕਰਾਂ ਨੂੰ ਪੇਸ਼ਕਸ਼ ਕੀਤੀ ਹੈ ਅਤੇ ਕਿਹਾ ਕਿ ਜੇਕਰ ਉਹ ਸੱਤਾ 'ਚ ਆਏ ਤਾਂ ਸਾਰਿਆਂ ਨੂੰ ਜੇਲ੍ਹ 'ਚੋਂ ਛੁਡਵਾ ਦੇਣਗੇ।...
ਕੰਪਨੀ ਨੇ ਇਸ ਬਾਰੇ ਜਾਣਕਾਰੀ ਨਹੀਂ ਦਿੱਤੀ ਕਿ helicopter ਦਾ ਮਲਬਾ ਕਿੱਥੇ ਮਿਲਿਆ ਹੈ। ਮ੍ਰਿਤਕਾਂ ਬਾਰੇ ਵੀ ਜਾਣਕਾਰੀ ਅਜੇ ਸਾਹਮਣੇ ਨਹੀਂ ਆਈ ਹੈ।...
Mexican ਸ਼ਹਿਰ ਦੇ ਵਸਨੀਕਾਂ ਨੇ ਪੁਲਿਸ ਖਿਲਾਫ ਹਿੰਸਕ ਪ੍ਰਦਰਸ਼ਨ ਕੀਤਾ, ਗੁੱਸੇ ਵਿੱਚ ਲੋਕਾਂ ਨੇ ਸਥਾਨਕ ਸਰਕਾਰੀ ਇਮਾਰਤਾਂ ਦੀਆਂ ਖਿੜਕੀਆਂ ਵੀ ਤੋੜ ਦਿੱਤੀਆਂ ਅਤੇ ਅੱਗ ਲਗਾ ਦਿੱਤੀ...
ਪਹਿਲਾਂ ਦੱਸਿਆ ਜਾ ਰਿਹਾ ਸੀ ਕਿ ਇਹ ਭਾਰਤ ਨਾਲ ਸੰਬੰਧਤ ਹੈ, ਪਰ ਹੁਣ ਭਾਰਤੀ ਸ਼ਹਿਰੀ ਹਵਾਬਾਜ਼ੀ ਵਿਭਾਗ ਨੇ ਸਾਫ ਕੀਤਾ ਹੈ ਕਿ ਇਹ ਜਹਾਜ਼ ਭਾਰਤ ਨਾਲ ਸੰਬੰਧਤ ਨਹੀਂ ਹੈ। ...
ਹਿੰਦੂਜ਼ ਆਫ ਗ੍ਰੇਟਰ ਹਿਊਸਟਨ, (HGH), ਇੱਕ ਪ੍ਰਮੁੱਖ ਸੰਸਥਾ ਹੈ ਜਿਸਦਾ ਉਦੇਸ਼ ਸਨਾਤਨ ਵੈਦਿਕ ਧਰਮ ਦੀਆਂ ਸਕਾਰਾਤਮਕ ਭਾਵਨਾਵਾਂ ਅਤੇ ਊਰਜਾ ਨੂੰ ਸਾਂਝਾ ਕਰਕੇ ਭਾਈਚਾਰੇ ਨੂੰ ਪ੍ਰੇਰਿਤ ਅਤੇ ਉਤਸ਼ਾਹਿਤ ਕਰਨਾ ਹੈ। ਇਸੇ ਸੰਸਥਾ ਨੇ ਬਿਲਬੋਰਡ ਲਈ ਫੰਡ ਮ...
Maldives: ਮੌਤ ਦਾ ਕਾਰਨ ਰਾਸ਼ਟਰਪਤੀ ਮੁਈਜ਼ੂ ਵੱਲੋਂ ਭਾਰਤੀ ਜਹਾਜ਼ ਨੂੰ ਇਜਾਜ਼ਤ ਨਾ ਦੇਣਾ ਦੱਸਿਆ ਗਿਆ ਹੈ। ਮਾਲਦੀਵ ਦੇ ਮੀਡੀਆ ਨੇ ਦੱਸਿਆ ਕਿ ਮਾਲਦੀਵ ਵਿੱਚ ਇੱਕ 14 ਸਾਲ ਦੇ ਲੜਕੇ ਦੀ ਮੌਤ ਹੋ ਗਈ।...
Biggest war exercise: ਨਾਟੋ ਨੇ ਕਿਹਾ ਹੈ ਕਿ ਇਸ ਅਭਿਆਸ ਵਿੱਚ 50 ਤੋਂ ਵੱਧ ਜਹਾਜ਼, ਵਾਹਕ ਅਤੇ ਵਿਨਾਸ਼ਕਾਰੀ ਜਹਾਜ਼, 80 ਤੋਂ ਵੱਧ ਲੜਾਕੂ ਜਹਾਜ਼, ਹੈਲੀਕਾਪਟਰ, ਡਰੋਨ, 133 ਟੈਂਕ, 533 ਪੈਦਲ ਗੱਡੀਆਂ ਅਤੇ ਲਗਭਗ 1,100 ਲੜਾਕੂ ਵਾਹਨ ਹਿੱਸਾ ਲ...