Russia News: ਉਨ੍ਹਾਂ ਸਪੱਸ਼ਟ ਕਿਹਾ ਕਿ ਜੇਕਰ ਅਮਰੀਕਾ ਦੀ ਅਗਵਾਈ ਵਾਲੇ ਨਾਟੋ ਗਠਜੋੜ ਵੱਲੋਂ ਲੜਾਈ ਲੜੀ ਜਾਂਦੀ ਹੈ ਤਾਂ ਇਸ ਦਾ ਮਤਲਬ ਇਹ ਹੋਵੇਗਾ ਕਿ ਦੁਨੀਆ ਤੀਜੀ ਦੁਨੀਆਂ ਦੇ ਕੰਢੇ 'ਤੇ ਖੜ੍ਹੀ ਹੋ ਜਾਵੇਗੀ।...
71 ਸਾਲਾ ਪੁਤਿਨ ਆਸਾਨੀ ਨਾਲ ਛੇ ਸਾਲ ਦਾ ਹੋਰ ਕਾਰਜਕਾਲ ਹਾਸਲ ਕਰ ਲੈਣਗੇ, ਜੋਸਫ਼ ਸਟਾਲਿਨ ਨੂੰ ਪਛਾੜ ਕੇ 200 ਸਾਲਾਂ ਤੋਂ ਵੱਧ ਸਮੇਂ ਤੱਕ ਰੂਸ ਦੇ ਸਭ ਤੋਂ ਲੰਬੇ ਸਮੇਂ ਤੱਕ ਸੇਵਾ ਕਰਨ ਵਾਲੇ ਨੇਤਾ ਬਣ ਜਾਣਗੇ। ਪੁਤਿਨ ਇੱਕ ਸਾਬਕਾ ਕੇਜੀਬੀ ਲੈਫਟੀਨੈ...
ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਤਿੰਨ ਦੇਸ਼ਾਂ ਦੀ 5 ਦਿਨਾਂ ਵਿਦੇਸ਼ ਯਾਤਰਾ 'ਤੇ ਜਾ ਰਹੇ ਹਨ। ਇਸ ਦੌਰਾਨ ਉਹ ਸਿੰਗਾਪੁਰ, ਮਲੇਸ਼ੀਆ ਅਤੇ ਫਿਲੀਪੀਨਜ਼ ਦਾ ਦੌਰਾ ਕਰਨਗੇ। ਵਿਦੇਸ਼ ਮੰਤਰਾਲੇ ਨੇ ਉਨ੍ਹਾਂ ਦੇ ਦੌਰੇ ਦਾ ਪ੍ਰੋਗਰਾਮ ਸਾਂਝਾ ਕੀਤਾ ਹੈ। ਆਪਣੇ ...
ਰਮੇਸ਼ ਸਿੰਘ ਅਰੋੜਾ ਨੇ ਕੁਝ ਦਿਨ ਪਹਿਲਾਂ ਪਾਕਿਸਤਾਨ ਦੇ ਪੰਜਾਬ ਸੂਬੇ ਵਿੱਚ ਮੰਤਰੀ ਵਜੋਂ ਸਹੁੰ ਚੁੱਕੀ ਸੀ। ਉਹ ਪਾਕਿਸਤਾਨ ਵਿੱਚ ਜ਼ਿਲ੍ਹਾ ਨਾਰੋਵਾਲ ਤੋਂ ਸੂਬਾਈ ਅਸੈਂਬਲੀ ਲਈ ਤੀਜੀ ਵਾਰ ਵਿਧਾਇਕ ਚੁਣੇ ਗਏ ਹਨ। ਉਹ ਪਾਕਿਸਤਾਨ ਦੇ ਘੱਟ ਗਿਣਤੀ ਸਿੱਖ...
CAA: ਅਮਰੀਕਾ ਨੇ ਵੱਡਾ ਬਿਆਨ ਜਾਰੀ ਕਰਦਿਆਂ ਕਿਹਾ ਹੈ ਕਿ ਉਹ ਭਾਰਤ ਵਿੱਚ ਨਾਗਰਿਕਤਾ ਸੋਧ ਕਾਨੂੰਨ ਦੇ ਨੋਟੀਫਿਕੇਸ਼ਨ ਨੂੰ ਲੈ ਕੇ ਚਿੰਤਤ ਹੈ। ਉਹ ਇਸ ਦੇ ਲਾਗੂ ਹੋਣ 'ਤੇ ਨੇੜਿਓਂ ਨਜ਼ਰ ਰੱਖ ਰਿਹਾ ਹੈ। ਪਾਕਿਸਤਾਨ ਦਾ ਕਹਿਣਾ ਹੈ ਕਿ ਸੀਏਏ ਅਤੇ ਇਸ ਦ...
Starship Launch: ਦੁਨੀਆ ਦਾ ਸਭ ਤੋਂ ਸ਼ਕਤੀਸ਼ਾਲੀ ਰਾਕੇਟ ਸਟਾਰਸ਼ਿਪ ਇੱਕ ਵਾਰ ਫਿਰ ਲਾਂਚ ਕੀਤਾ ਗਿਆ ਹੈ। ਇਹ ਪਿਛਲੇ ਦੋ ਲਾਂਚਾਂ ਵਿੱਚ ਅਸਫਲ ਰਿਹਾ ਸੀ।...
Pakistan News: ਪਾਕਿਸਤਾਨ ਸਰਕਾਰ ਦੇ ਮੰਤਰੀ ਅਤਾਉੱਲਾ ਤਰਾਰ ਨੇ ਜੇਲ 'ਚ ਬੰਦ ਇਮਰਾਨ ਖਾਨ ਦੀ ਪਾਰਟੀ ਪੀਟੀਆਈ 'ਤੇ ਗੰਭੀਰ ਦੋਸ਼ ਲਾਏ ਹਨ। ਉਨ੍ਹਾਂ ਕਿਹਾ ਕਿ ਪੀਟੀਆਈ ਦੇਸ਼ ਦੀ ਆਰਥਿਕਤਾ ਦੀ ਕਮਰ ਤੋੜਨ ਦੀ ਸਾਜ਼ਿਸ਼ ਰਚ ਰਹੀ ਹੈ।...
Pannu Threat To NZ Deputy PM: ਦਰਅਸਲ ਭਾਰਤ ਦੌਰੇ 'ਤੇ ਆਏ ਨਿਊਜ਼ੀਲੈਂਡ ਦੇ ਡਿਪਟੀ ਪੀਐਮ ਵਿੰਸਟਨ ਪੀਟਰਸ ਨੇ ਖਾਲਿਸਤਾਨੀ ਅੱਤਵਾਦੀ ਹਰਦੀਪ ਸਿੰਘ ਨਿੱਝਰ ਦੇ ਮਾਮਲੇ 'ਚ ਭਾਰਤ ਦੇ ਪੱਖ 'ਚ ਜਵਾਬ ਦਿੱਤਾ ਹੈ। ਉਨ੍ਹਾਂ ਕਿਹਾ ਸੀ ਕਿ ਹਾਲ ਹੀ ਵਿੱਚ...
ਚੀਨ ਦੇ ਹੇਬੇਈ ਸੂਬੇ ਵਿੱਚ ਜ਼ਬਰਦਸਤ ਧਮਾਕੇ ਤੋਂ ਬਾਅਦ ਇੱਕ ਰੈਸਟੋਰੈਂਟ ਤਬਾਹ ਹੋ ਗਿਆ। ਇਸ ਧਮਾਕੇ 'ਚ ਕਾਰਾਂ ਬੁਰੀ ਤਰ੍ਹਾਂ ਨੁਕਸਾਨੀਆਂ ਗਈਆਂ ਅਤੇ ਆਸ-ਪਾਸ ਦੀਆਂ ਸੜਕਾਂ 'ਤੇ ਵੱਡੀ ਮਾਤਰਾ 'ਚ ਮਲਬਾ ਖਿਲਰ ਗਿਆ। ਇਸ ਘਟਨਾ 'ਚ ਕਈ ਲੋਕ ਜ਼ਖਮੀ ਦੱਸ...
Russia: ਰੂਸੀ ਰੱਖਿਆ ਮੰਤਰਾਲੇ ਨੇ ਦੱਸਿਆ ਕਿ ਹਾਦਸਾ ਰੂਸ ਦੇ ਇਵਾਨੋਵੋ ਖੇਤਰ 'ਚ ਹੋਇਆ। ਰੂਸੀ ਸਮਾਚਾਰ ਏਜੰਸੀਆਂ ਨੇ ਵੀ ਜਹਾਜ਼ ਵਿਚ ਸਵਾਰ ਸਾਰੇ ਲੋਕਾਂ ਦੀ ਮੌਤ ਦੀ ਪੁਸ਼ਟੀ ਕੀਤੀ ਹੈ।...
ਪਰਮਪ੍ਰੀਤ ਉੱਥੇ ਇੱਕ ਡੇਅਰੀ ਫਾਰਮ ਵਿੱਚ ਕੰਮ ਕਰਦਾ ਸੀ। ਮ੍ਰਿਤਕ ਦੇ ਮਾਤਾ-ਪਿਤਾ 2 ਦਿਨਾਂ ਬਾਅਦ ਉਸ ਨੂੰ ਮਿਲਣ ਜਾ ਰਹੇ ਸਨ। ਫਿਲਹਾਲ ਬਿਜਲੀ ਦਾ ਕਰੰਟ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ।...
Saudi Arab: ਇਸ ਘਟਨਾ ਦੇ 7 ਸੈਕਿੰਡ ਦੇ ਵਾਇਰਲ ਵੀਡੀਓ ਵਿੱਚ ਰਿਪੋਰਟਰ ਰਾਵਿਆ ਕਾਸਿਮ ਇੱਕ ਰੋਬੋਟ ਬਾਰੇ ਗੱਲ ਕਰਦੀ ਦਿਖਾਈ ਦੇ ਰਹੀ ਹੈ, ਜੋ ਉਸਦੀ ਪਿੱਠ ਵੱਲ ਆਪਣਾ ਹੱਥ ਵਧਾਉਂਦਾ ਹੈ ਅਤੇ ਉਸਨੂੰ ਛੂਹਦਾ ਨਜ਼ਰ ਆ ਰਿਹਾ ਹੈ। ਜਿਸ ਤੋਂ ਬਾਅਦ ਹਿਊਮਨ...
ਉਸ ਨੂੰ ਆਖਰੀ ਵਾਰ ਹਰੇ ਰੰਗ ਦੀ ਜੈਕੇਟ, ਹਰੇ ਸਵੈਟਰ ਅਤੇ ਨੀਲੀ ਜੀਨਸ ਪਹਿਨੇ ਦੇਖਿਆ ਗਿਆ ਸੀ। ਨਿਊਯਾਰਕ ਸਿਟੀ ਪੁਲਿਸ ਡਿਪਾਰਟਮੈਂਟ ਦੇ ਅਨੁਸਾਰ, ਫੇਰਿਨ ਖੋਜਾ ਨੂੰ ਬਾਇਪੋਲਰ ਡਿਸਆਰਡਰ ਨਾਮ ਦੀ ਬਿਮਾਰੀ ਹੈ।...
Zanzibar News: ਤਨਜ਼ਾਨੀਆ ਵਿੱਚ ਕੱਛੂਏ ਨੂੰ ਦਾਵਤ ਬਣਾਉਣਾ 9 ਲੋਕਾਂ ਲਈ ਮਹਿੰਗਾ ਸਾਬਤ ਹੋਇਆ। ਕੁਝ ਲੋਕ ਸਮੁੰਦਰ ਦੇ ਕੰਢੇ 'ਤੇ ਮਿਲੇ ਕੱਛੂਏ ਨੂੰ ਘਰ ਲੈ ਆਏ ਇਸ ਨੂੰ ਪਕਾਇਆ ਅਤੇ ਉਸ ਦਾ ਮੀਟ ਖਾਧਾ। ਇਸ ਘਟਨਾ 'ਚ ਕਰੀਬ 9 ਲੋਕਾਂ ਦੀ ਮੌਤ ਹੋ ਗਈ...
ਅੱਤਵਾਦੀ ਹਰਦੀਪ ਸਿੰਘ ਨਿੱਝਰ ਦੇ ਮਾਰੇ ਜਾਣ ਤੋਂ ਬਾਅਦ ਭਾਰਤ ਅਤੇ ਕੈਨੇਡਾ ਦੇ ਕੂਟਨੀਤਕ ਸਬੰਧ ਵਿਗੜ ਗਏ ਹਨ। ਹਰਦੀਪ ਸਿੰਘ ਨਿੱਝਰ ਦੇ ਕਤਲ ਦੀ ਇੱਕ ਵੀਡੀਓ ਸਾਹਮਣੇ ਆਈ ਹੈ ਜਿਸ ਵਿੱਚ ਹਥਿਆਰਬੰਦ ਲੋਕ ਉਸਨੂੰ ਗੋਲੀ ਮਾਰਦੇ ਹੋਏ ਦਿਖਾਈ ਦੇ ਰਹੇ ਹਨ। ...