3 ਕਿੱਲੋ 765 ਗ੍ਰਾਮ ਸੋਨਾ ਲੁਟੇਰਿਆਂ ਦੀ ਕਾਰ 'ਚ ਸੀ। ਪੁਲਿਸ ਪਿੱਛਾ ਕਰ ਰਹੀ ਸੀ। ਜਦੋਂ ਘੇਰਾ ਪੈ ਗਿਆ ਤਾਂ ਲੁਟੇਰੇ ਪੁਲਿਸ ਨਾਲ ਹੱਥੋਪਾਈ ਕਰਕੇ ਸੋਨੇ ਬਚਾਉਣ ਦੀ ਕੋਸ਼ਿਸ਼ ਕਰਨ ਲੱਗੇ। ...
ਪਹਿਲਾਂ ਇਸ ਸਕੀਮ ਦੀ ਆਖਰੀ ਤਰੀਕ 30 ਨਵੰਬਰ ਰੱਖੀ ਗਈ ਸੀ। ਹੁਣ ਇੱਕ ਮਹੀਨੇ ਦਾ ਹੋਰ ਸਮਾਂ ਵਧਾ ਦਿੱਤਾ ਗਿਆ ਹੈ। ...
ਜ਼ਮੀਨ ਦਾ ਇੰਤਕਾਲ ਕਰਾਉਣ ਬਦਲੇ ਮੰਗੇ ਸੀ 10 ਹਜ਼ਾਰ ਰੁਪਏ। ਸ਼ਿਕਾਇਤਕਰਤਾ ਨੇ ਵਿਜੀਲੈਂਸ ਦਰਬਾਰ ਲਗਾਈ ਗੁਹਾਰ। ਟ੍ਰੈਪ ਲਗਾ ਕੇ ਫੜਿਆ ਗਿਆ ਮਾਲ ਮਹਿਕਮੇ ਦਾ ਪਟਵਾਰੀ।...
ਘਰ ਦੇ ਅੰਦਰ ਮੁਲਜ਼ਮ ਨੇ ਦਿੱਤਾ ਘਟਨਾ ਨੂੰ ਅੰਜਾਮ। ਗੁਆਂਢੀਆਂ ਨੇ ਵੀਡਿਓ ਬਣਾ ਕੇ ਕੀਤੀ ਵਾਇਰਲ। ਮੌਕੇ 'ਤੇ ਹੀ ਫੜ ਲਿਆ ਗਿਆ ਮੁਲਜ਼ਮ। ...
ਮੁੜ ਰਾਜ ਸਭਾ 'ਚ ਦਿਖਾਈ ਦੇਣਗੇ ਆਪ ਦੇ ਸੰਸਦ ਮੈਂਬਰ। 115 ਦਿਨਾਂ ਤੋਂ ਚੱਲ ਰਹੇ ਸੀ ਮੁਅੱਤਲ। ਮੈਂਬਰਸ਼ਿਪ ਬਹਾਲ ਹੋਣ 'ਤੇ ਸੁਪਰੀਮ ਕੋਰਟ ਦਾ ਕੀਤਾ ਧੰਨਵਾਦ। ...
ਚੋਰਾਂ ਨੇ ਫੈਕਟਰੀ ਦੀ ਕੰਧ ਤੋੜ ਕੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ, ਚੋਰੀ ਦੀ ਘਟਨਾ ਸੀ.ਸੀ.ਟੀ.ਵੀ ਕੈਮਰਿਆਂ ਨੇ ਕੈਦ ਕਰ ਲਈ ਹੈ, ਪੁਲਿਸ ਸੀ.ਸੀ.ਟੀ.ਵੀ ਕੈਮਰਿਆਂ ਅਨੁਸਾਰ ਜਾਂਚ ਕਰ ਰਹੀ ਹੈ।...
ਵਿਧਾਇਕ ਤੇ ਚੇਅਰਮੈਨ ਦੀ ਹਾਜ਼ਰੀ 'ਚ ਕੀਤਾ ਗਿਆ ਮਤਾ ਪਾਸ। ਸਖ਼ਤ ਲਹਿਜੇ 'ਚ ਆਪ ਵਿਧਾਇਕ ਸੌਂਧ ਬੋਲੇ - ਇੱਕ ਇੱਕ ਪੈਸਾ ਬੀਡੀਪੀਓ ਤੋਂ ਵਸੂਲ ਕਰਾਂਗੇ। ...
ਖੰਨਾ ਦੇ ਪਿੰਡ ਕੌੜੀ ਵਿਖੇ ਸਰਕਾਰੀ ਸਨਮਾਨਾਂ ਨਾਲ ਕੀਤਾ ਗਿਆ ਅੰਤਿਮ ਸੰਸਕਾਰ। ਸੈਨਾ, ਸਿਵਲ ਪ੍ਰਸ਼ਾਸਨ ਦੇ ਅਧਿਕਾਰੀਆਂ ਤੇ ਪਿੰਡਵਾਸੀਆਂ ਨੇ ਦਿੱਤੀ ਸ਼ਰਧਾਂਜਲੀ। ...
ਬਾਹਰੀ ਸੂਬਿਆਂ ਤੋਂ ਲਿਆਉਂਦੇ ਸੀ ਅਸਲਾ। ਪੰਜਾਬ ਅੰਦਰ ਸਪਲਾਈ ਕਰਨ ਦਾ ਵੀ ਕਰਦੇ ਸੀ ਧੰਦਾ। ਨਾਕੇ ਤੋਂ ਪਹਿਲਾਂ ਗੱਡੀ ਚੋਂ ਫਰਾਰ ਹੋ ਗਏ 2 ਸਾਥੀ। ...
ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਰਾਜਸਥਾਨ, ਮੱਧ ਪ੍ਰਦੇਸ਼ ਅਤੇ ਛੱਤੀਸਗੜ੍ਹ ਵਿੱਚ ਭਾਜਪਾ ਦੀ ਜਿੱਤ ਲਈ ਪੀਐੱਮ ਮੋਦੀ ਨੂੰ ਵਧਾਈ ਦਿੱਤੀ। ਇਸ ਮੌਕੇ ਉਨ੍ਹਾਂ ਨੇ ਪੀਐੱਮ ਮੋਦੀ ਨੂੰ ਗੁਲਦਤਾ ਵੀ ਭੇਂਟ ਕੀਤਾ। ...
ਲੈਂਟਰ ਪਾ ਕੇ ਵਾਪਸ ਘਰ ਪਰਤ ਰਿਹਾ ਸੀ। ਸੜਕ ਵਿਚਕਾਰ ਖੜ੍ਹੇ ਟਰੱਕ ਨੇ ਜਾਨ ਲੈ ਲਈ। ਮ੍ਰਿਤਕ ਆਪਣੇ ਪਿੱਛੇ ਪਤਨੀ ਤੇ ਮਾਸੂਮ ਧੀ ਛੱਡ ਗਿਆ। ...
ਕਿਸਾਨ ਰਣਜੀਤ ਸਿੰਘ ਪਰਾਲੀ ਸਟਾਕ ਕਰਨ ਦਾ ਕੰਮ ਕਰਦਾ ਹੈ। ਉਸਨੇ ਪਿਛਲੇ ਦਿਨਾਂ ਵਿੱਚ ਪਰਾਲੀ ਸਟਾਕ ਕਰਨ ਦਾ ਕੰਮ ਸ਼ੁਰੂ ਕੀਤਾ ਸੀ। ਉਸਨੇ ਬੈਂਕ ਤੋਂ ਲੋਨ ਵੀ ਲਿਆ ਸੀ। ਪਰ ਕਿਸੀ ਸ਼ਰਾਰਤੀ ਨੇ ਪਰਾਲੀ ਨੂੰ ਅੱਗ ਲਗਾ ਦਿੱਤੀ।...
ਡੀਜੀਪੀ ਗੌਰਵ ਯਾਦਵ ਨੇ ਸੋਸ਼ਲ ਮੀਡੀਆ ਐਕਸ 'ਤੇ ਪੋਸਟ ਕਰਕੇ ਇਹ ਜਾਣਕਾਰੀ ਦਿੱਤੀ ਹੈ। ਹਾਲਾਂਕਿ ਅਜੇ ਤੱਕ ਦੋਸ਼ੀ ਦੀ ਪਛਾਣ ਦਾ ਖੁਲਾਸਾ ਨਹੀਂ ਕੀਤਾ ਗਿਆ ਹੈ। ...
ਐਸ.ਜੀ.ਪੀ.ਸੀ. ਦਾ ਕਹਿਣਾ ਹੈ ਕਿ ਭਾਈਚਾਰਾ ਨਹੀਂ ਚਾਹੁੰਦਾ ਕਿ ਉਹ ਭੁੱਖ ਹੜਤਾਲ 'ਤੇ ਜਾਵੇ। ਜਦੋਂ ਕਿ ਰਾਜੋਆਣਾ ਐਸ.ਜੀ.ਪੀ.ਸੀ.ਅਤੇ ਅਕਾਲੀ ਦਲ ਵੱਲੋਂ ਠੋਸ ਕਦਮ ਨਾ ਚੁੱਕਣ ਤੋਂ ਨਾਖੁਸ਼ ਹਨ। ...
ਮੰਡਲ ਪ੍ਰਧਾਨ ਗੁਰਮੁਖ ਸਿੰਘ ਬੱਲ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ। ਪੁਲਿਸ ਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।...