ਮਾਨ ਸਰਕਾਰ ਨੇ ਇਨ੍ਹਾਂ ਦੋਵਾਂ ਕਿਸਮਾਂ ਦੇ ਕਰਜ਼ਿਆਂ 'ਤੇ 0.25 ਫੀਸਦੀ ਫੀਸ ਲਗਾਈ ਹੈ। ਸਰਕਾਰ ਨੇ ਕਰਜ਼ਾ ਲੈਣ ਵਾਲਿਆਂ ਲਈ ਆਪਣੇ ਕਰਜ਼ਿਆਂ ਨੂੰ ਰਜਿਸਟਰ ਕਰਵਾਉਣਾ ਲਾਜ਼ਮੀ ਕਰ ਦਿੱਤਾ ਹੈ। ਹਾਲਾਂਕਿ ਇਹ ਫੀਸ ਦੋਵਾਂ ਕਿਸਮਾਂ ਦੇ ਕਰਜ਼ਿਆਂ 'ਤੇ 1 ਲੱ...
ਹੁਣ ਮਾਨ ਸਰਕਾਰ ਵਲੋਂ ਲੋਕਾਂ ਨੂੰ ਘਰ ਬੈਠੇ ਹੀ 42 ਤਰ੍ਹਾਂ ਦੀਆਂ ਸੇਵਾਵਾਂ ਮਿਲਣਗੀਆਂ। ਲੋਕਾਂ ਨੂੰ ਸਰਕਾਰੀ ਦਫਤਰਾਂ ਦੇ ਗੇੜੇ ਨਹੀਂ ਮਾਰਨੇ ਪੈਣਗੇ। ਘਰ ਬੈਠੇ ਇਹਨਾਂ ਸੇਵਾਵਾਂ ਦਾ ਲਾਭ ਮਿਲ ਸਕੇਗਾ। ਸਰਕਾਰ ਜਲਦੀ ਹੀ ਇੱਕ ਨੰਬਰ ਜਾਰੀ ਕਰੇਗੀ।...
ਰੇਲਵੇ ਵਿਭਾਗ ਨੇ ਮੌਸਮ ਨੂੰ ਮੱਦੇਨਜ਼ਰ ਰੱਖ ਕੇ ਫੈਸਲਾ ਲਿਆ। ਪੰਜਾਬ 'ਚ ਹੋਰ 12 ਟਰੇਨਾਂ ਇਸ ਦੌਰਾਨ ਨਹੀਂ ਚੱਲਣਗੀਆਂ। ਟਰੇਨਾਂ ਨੂੰ 1 ਦਸੰਬਰ 2023 ਤੋਂ ਲੈ ਕੇ 2 ਮਾਰਚ 2024 ਤੱਕ ਰੱਦ ਕੀਤਾ ਗਿਆ। ...
3 ਸਾਲ ਪਹਿਲਾਂ ਜੇਲ੍ਹਾਂ ਅੰਦਰ ਸੁਰੱਖਿਆ ਦਾ ਹਵਾਲਾ ਦੇ ਕੇ ਹੁਕਮ ਜਾਰੀ ਕੀਤਾ ਗਿਆ ਸੀ। ਇਸਦੇ ਤਹਿਤ ਸਿਰਫ 2 ਘੰਟੇ ਹੀ ਕੈਦੀ ਖੁੱਲ੍ਹੇ ਆਸਮਾਨ ਹੇਠਾਂ ਜਾ ਸਕਦੇ ਸੀ। ...
ਬੰਦੂਕ ਦੀ ਨੋਕ 'ਤੇ ਲੱਖਾਂ ਦੀ ਨਕਦੀ ਤੇ ਗਹਿਣੇ ਖੋਹ ਲਏ। ਘਟਨਾ ਮਗਰੋਂ ਸੁਰੱਖਿਆ ਨੂੰ ਲੈ ਕੇ ਸਵਾਲ ਉੱਠੇ। ਮੁੱਖ ਮੰਤਰੀ ਨੇ ਪੁਲਿਸ ਮੁਖੀ ਤੋਂ ਰਿਪੋਰਟ ਮੰਗ ਲਈ। ...
30 ਨਵੰਬਰ ਨੂੰ ਕਈ ਥਾਈਂ ਭਾਰੀ ਮੀਂਹ ਪਿਆ। ਗੜ੍ਹੇਮਾਰੀ ਹੋਈ। ਜਿਸ ਨਾਲ ਤਾਪਮਾਨ ਇਕਦਮ ਥੱਲੇ ਡਿੱਗਿਆ। ਠੰਡ 'ਚ ਵਾਧਾ ਹੋ ਗਿਆ। ...
ਸੀਐਮ ਭਗਵੰਤ ਮਾਨ ਨੇ ਐਕਸ ਹੈਂਡਲ 'ਤੇ ਜਾਣਕਾਰੀ ਦਿੱਤੀ। ਕਿਸਾਨੀ ਨੂੰ ਲੈ ਕੇ ਹੋਰ ਵੀ ਅਹਿਮ ਗੱਲਾਂ ਆਖੀਆਂ। ...
2017 'ਚ ਫੈਕਟਰੀ ਦੇ ਅੰਦਰ ਵੜ ਕੇ ਹਮਲਾ ਕੀਤਾ ਗਿਆ ਸੀ। ਮਾਲਕ ਨੂੰ ਬੇਰਹਿਮੀ ਨਾਲ ਮੌਤ ਦੇ ਘਾਟ ਉਤਾਰਿਆ ਸੀ। ਅਦਾਲਤ ਨੇ ਕੜੀ ਸਜ਼ਾ ਸੁਣਾਈ। ...
6 ਦਸੰਬਰ ਤੱਕ ਮੁਲਤਵੀ ਕੀਤੀ ਗਈ ਹੜਤਾਲ। ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨਾਲ ਯੂਨੀਅਨ ਦੀ ਮੀਟਿੰਗ ਤੈਅ ਹੋਈ। ਜਿਸ ਮਗਰੋਂ ਚੱਕਾ ਜਾਮ ਦਾ ਪ੍ਰੋਗ੍ਰਾਮ ਅੱਗੇ ਕਰ ਦਿੱਤਾ ਗਿਆ। ...
ਪੰਜਾਬ ਦੇ ਕੁੱਝ ਜ਼ਿਲ੍ਹਿਆਂ 'ਚ ਝੋਨੇ ਦੀ ਬਿਜਾਈ ਦੇਰੀ ਨਾਲ ਹੋਣ ਕਰਕੇ ਫ਼ਸਲ ਨੂੰ ਪੱਕਣ 'ਚ ਸਮਾਂ ਲੱਗਿਆ। ਕਿਸਾਨਾਂ ਨੇ ਹਾਲਾਤਾਂ ਨੂੰ ਦੇਖਦੇ ਹੋਏ ਖ਼ਰੀਦ ਦਾ ਸਮਾਂ ਵਧਾਉਣ ਦੀ ਮੰਗ ਕੀਤੀ ਸੀ। ...
ਮਾਮਲਾ ਪਹਿਲਾਂ ਹੀ ਸੁਪਰੀਮ ਕੋਰਟ 'ਚ ਵੀ ਵਿਚਾਰ ਅਧੀਨ ਹੈ। ਸਰਬਉੱਚ ਅਦਾਲਤ 'ਚ ਇਸਦੀ ਸੁਣਵਾਈ 8 ਫਰਵਰੀ ਨੂੰ ਹੋਵੇਗੀ। ਜਿਸਨੂੰ ਦੇਖਦੇ ਹੋਏ ਹਾਈਕੋਰਟ ਨੇ ਆਪਣੇ ਕੇਸ ਦੀ ਸੁਣਵਾਈ ਦੀ ਤਾਰੀਕ ਰੱਖੀ। ...
ਸੂਬੇ ਦੀਆਂ ਮਹਿਲਾ ਅਧਿਕਾਰੀਆਂ 'ਤੇ ਕੀਤਾ ਮਾਣ ਮਹਿਸੂਸ। ਕਿਹਾ - ਤਿੰਨ ਕਰੋੜ ਤੋਂ ਵੱਧ ਲੋਕਾਂ ਲਈ ਆਰਾਮ ਦੀ ਨੀਂਦ ਨੂੰ ਯਕੀਨੀ ਬਣਾਉਣ ਵਾਸਤੇ 80 ਹਜ਼ਾਰ ਪੁਲਿਸ ਮੁਲਾਜ਼ਮ ਤਨਦੇਹੀ ਨਾਲ ਆਪਣੀ ਡਿਊਟੀ ਦੇ ਰਹੇ ਹਨ। 1450 ਹੋਰ ਪੁਲਿਸ ਮੁਲਾਜ਼ਮਾਂ ਦੀ ...
ਭਰੂਣ ਦੇ ਅੱਧੇ ਸਰੀਰ ਨੂੰ ਆਵਾਰਾ ਕੁੱਤਿਆਂ ਨੇ ਬੁਰੀ ਤਰ੍ਹਾਂ ਨੋਚ-ਨੋਚ ਕੇ ਖਾ ਲਿਆ। ਇਹ ਘਟਨਾ ਬਹੁਤ ਹੀ ਸ਼ਰਮਨਾਕ ਹੈ। ਇਸ ਘਟਨਾ ਨੇ ਮਨੁੱਖਤਾ ਨੂੰ ਸ਼ਰਮਸਾਰ ਕਰ ਦਿੱਤਾ ਹੈ। ਫਿਲਹਾਲ ਇਹ ਨਵਜੰਮਿਆ ਬੱਚਾ ਲੜਕੀ ਹੈ ਜਾਂ ਲੜਕਾ ਇਹ ਪਤਾ ਨਹੀਂ ਲੱਗ ਸਕ...
ਵਿਜੀਲੈਂਸ ਦੀ ਟੀਮ ਨੇ 16 ਮਈ 2023 ਨੂੰ ਦਰਜ ਕੀਤੇ ਮੁਕੱਦਮੇ 'ਚ ਮੁਲਜ਼ਮ ਨੂੰ ਫੜਿਆ। ਮੁੱਖ ਦੋਸ਼ੀ ਹਾਲੇ ਗ੍ਰਿਫਤ ਤੋਂ ਬਾਹਰ ਹੈ। ਜਿਸਦੀ ਭਾਲ ਕੀਤੀ ਜਾ ਰਹੀ ਹੈ। ...
ਜਦੋਂ ਚੱਲਦੀ ਬੱਸ ਨੂੰ ਅੱਗ ਲੱਗੀ ਤਾਂ ਹਰ ਕਿਸੇ ਨੂੰ ਆਪਣੀ ਜਾਨ ਬਚਾਉਣ ਦੀ ਪੈ ਗਈ। ਕਿਸੇ ਨੇ ਤਾਕੀ ਚੋਂ ਛਾਲ ਮਾਰੀ ਤੇ ਕਿਸੇ ਨੇ ਖਿੜਕੀ ਚੋਂ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ...