ਪਤਨੀ ਤੇ ਪੁੱਤ ਨੂੰ ਦੂਜੇ ਕਮਰੇ 'ਚ ਭੇਜਿਆ। ਮਗਰੋਂ ਪੱਖੇ ਨਾਲ ਲਟਕ ਗਿਆ 35 ਸਾਲਾਂ ਦਾ ਗੁਰਪ੍ਰੀਤ ਸਿੰਘ। ਕਰਜ਼ ਦੱਸੀ ਜਾ ਰਹੀ ਖੁਦਕੁਸ਼ੀ ਦੀ ਵਜ੍ਹਾ।...
ਮੁੱਖ ਗੇਟ ਦਾ ਤਾਲਾ ਤੋੜਦੇ ਕੁੱਝ ਲੋਕ ਹੋਏ ਕੈਮਰੇ ਵਿੱਚ ਕੈਦ, ਜਦੋਂ ਕਿ ਇੱਥੇ 23 ਨਵੰਬਰ ਨੂੰ ਜ਼ਿਲ੍ਹਾ ਪ੍ਰਸ਼ਾਸਨ ਨੇ ਧਾਰਾ 145 ਤਹਿਤ ਕਾਰਵਾਈ ਕਰਦਿਆਂ ਗੁਰਦੁਆਰਾ ਸਾਹਿਬ ਨੂੰ ਕਬਜ਼ੇ ਵਿੱਚ ਲੈ ਲਿਆ ਸੀ।...
ਲੁਧਿਆਣਾ ਦੇ ਵਿਚ ਪਠਾਨਕੋਟ ਪੁਲਿਸ ਦੇ ਵਲੋ ਕਰਵਾਈ ਕਰਦੇ ਹੋਏ ਇਕ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਗਿਆ। ਜਿਸਤੇ ਪਹਿਲਾ ਵੀ ਕਈ ਮਾਮਲੇ ਦਰਜ ਹਨ।...
ਮਾਮਲਾ ਚੰਡੀਗੜ੍ਹ ਦੇ ਸੈਕਟਰ 19 ਸਥਿਤ ਸਰਕਾਰੀ ਹਾਈ ਸਕੂਲ ਦਾ ਹੈ। ਹੈੱਡਮਾਸਟਰ ਨੂੰ ਤੁਰੰਤ ਸੈਕਟਰ 16 ਦੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ।...
ਮਾਮਲਾ - ਲੁਧਿਆਣਾ ਦੇ ਕਾਰੋਬਾਰੀ ਸੰਭਵ ਜੈਨ ਨੂੰ ਅਗਵਾ ਕਰਨ ਦਾ ਹੈ। ਜਿਸ ਸਬੰਧੀ ਪੁਲਿਸ ਗੈਂਗਸਟਰਾਂ ਦੀ ਭਾਲ ਕਰ ਰਹੀ ਸੀ। ਭੱਜਣ ਦੀ ਕੋਸ਼ਿਸ਼ 'ਚ ਗੈਂਗਸਟਰਾਂ ਨੇ ਪਹਿਲਾਂ ਫਾਇਰਿੰਗ ਕੀਤੀ। ...
ਕਾਫ਼ੀ ਸਮੇਂ ਤੋਂ ਅਦਾਲਤ 'ਚ ਕੇਸ ਚੱਲ ਰਿਹਾ ਸੀ। ਜਿਸਦਾ ਫੈਸਲਾ ਸੁਣਾਉਂਦੇ ਹੋਏ ਇਹਨਾਂ ਦੋਵੇਂ ਆਗੂਆਂ ਸਮੇਤ ਕਰੀਬ 50 ਜਣਿਆਂ ਨੂੰ ਬਰੀ ਕਰ ਦਿੱਤਾ ਗਿਆ। ਅਕਾਲੀ ਦਲ ਨੇ ਫੈਸਲੇ ਦਾ ਸੁਆਗਤ ਕੀਤਾ। ...
ਵਪਾਰੀ ਦੀ ਮੌਤ ਦੇ ਕਾਰਨਾਂ ਦਾ ਪਤਾ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਲੱਗੇਗਾ।...
ਜ਼ਮੀਨ ਦਾ ਗੁਆਂਢੀ ਨਾਲ ਤਬਾਦਲਾ ਕਰਨ ਤੇ ਇੰਤਕਾਲ ਦਰਜ ਕਰਨ ਬਦਲੇ ਰਿਸ਼ਵਤ ਲਈ। ਜਲੰਧਰ ਰੇਂਜ ਦੀ ਵਿਜੀਲੈਂਸ ਨੇ ਕਾਰਵਾਈ ਕਰਦਿਆਂ ਪਟਵਾਰੀ ਨੂੰ ਗ੍ਰਿਫ਼ਤਾਰ ਕਰ ਲਿਆ। ...
ਪੁਲੀਸ ਟੀਮ ਨੇ ਮੁਲਜ਼ਮਾਂ ਕੋਲੋਂ ਦੱਸ 32 ਬੋਰ ਦਾ ਪਿਸਤੌਲ, ਇੱਕ ਬੈਕਪੈਕ ਅਤੇ ਪਲੈਟੀਨਾ ਸਾਈਕਲ ਪੀ.ਬੀ.46-ਯੂ-2249 ਵੀ ਬਰਾਮਦ ਕੀਤਾ ਹੈ।...
ਸਰਕਾਰ ਨੇ ਨੋਟੀਫਿਕੇਸ਼ਨ ਜਾਰੀ ਕਰਕੇ ਦਿੱਤੀ ਸੂਚਨਾ। ਸਰਕਾਰੀ ਦਫ਼ਤਰ, ਬੋਰਡ, ਕਾਰਪੋਰੇਸ਼ਨ ਅਤੇ ਸਰਕਾਰੀ ਵਿੱਦਿਅਕ ਅਦਾਰੇ ਰਹਿਣਗੇ ਬੰਦ।...
ਸਫ਼ਾਈ ਦੌਰਾਨ ਜਦੋਂ ਢੱਕਣ ਖੋਲ੍ਹੇ ਗਏ ਤਾਂ ਸਫ਼ਾਈ ਸੇਵਕ ਹੈਰਾਨ ਰਹਿ ਗਏ। ਸੀਵਰੇਜ ਲਾਈਨ ਅੰਦਰ ਕੰਡੋਮ ਹੀ ਕੰਡੋਮ ਭਰੇ ਸੀ। ਇਸੇ ਦੌਰਾਨ ਲੋਕ ਇਕੱਠੇ ਹੋ ਗਏ ਤੇ ਗੰਭੀਰ ਇਲਜ਼ਾਮ ਲਗਾਏ। ...
ਉੱਤਰ ਰੇਲਵੇ ਨੇ ਕੁੱਲ 196 ਯਾਤਰੀ ਗੱਡੀਆਂ ਨੂੰ ਅਸਥਾਈ ਤੌਰ 'ਤੇ ਰੱਦ ਕੀਤਾ। 49 ਰੇਲ ਗੱਡੀਆਂ ਦੇ ਰੂਟ ਬਦਲੇ ਗਏ। ਕਈ ਹੋਰ ਗੱਡੀਆਂ ਸਬੰਧੀ ਵੀ ਬਦਲਾਅ ਕੀਤੇ ਗਏ। ...
ਤਾਰਾ ਨੂੰ ਆਪਣੀ ਭਤੀਜੀ ਦੇ ਵਿਆਹ ਲਈ 3 ਦਸੰਬਰ ਨੂੰ ਸਵੇਰੇ 11 ਵਜੇ ਤੋਂ ਦੁਪਹਿਰ 1 ਵਜੇ ਤੱਕ ਪੈਰੋਲ ਦਿੱਤੀ ਗਈ ਹੈ। ਇਸ ਤੋਂ ਪਹਿਲਾਂ ਤਾਰਾ ਦੇ ਭਰਾ ਦੀ ਅਪ੍ਰੈਲ 'ਚ ਮੌਤ ਹੋ ਗਈ ਸੀ ਪਰ ਉਸ ਸਮੇਂ ਤਾਰਾ ਨੂੰ ਜ਼ਮਾਨਤ ਨਹੀਂ ਮਿਲੀ ਸੀ। ਹੁਣ ਹਾਈਕੋਰਟ...
ਅੰਮ੍ਰਿਤਸਰ ਦੇ ਸੁਲਤਾਨਵਿੰਡ ਰੋਡ 'ਤੇ ਆਪਣੇ ਪੇਕੇ ਘਰ ਰਹਿ ਰਹੀ ਪਰਮੀਤ ਨੇ ਦੱਸਿਆ ਕਿ ਉਸ ਦਾ ਵਿਆਹ 8 ਸਾਲ ਪਹਿਲਾਂ ਰਾਕੇਸ਼ ਨਾਲ ਹੋਇਆ ਸੀ। ਉਸ ਦੇ ਪਤੀ ਨੂੰ ਸ਼ਰਾਬ ਪੀਣ ਦੀ ਆਦਤ ਹੈ। ਉਸ ਦੇ ਵਿਆਹ ਤੋਂ ਇੱਕ ਬੱਚਾ ਵੀ ਹੈ। 8 ਮਹੀਨੇ ਪਹਿਲਾਂ ਹੀ ਆ...
ਲੁਧਿਆਣਾ 'ਚ ਕੋਰੀਅਰ ਕੰਪਨੀ ਡੀਐਚਐਲ ਐਕਸਪ੍ਰੈਸ ਇੰਡੀਆ ਦੇ ਮੈਨੇਜਰ ਸਲਾਊਦੀਨ ਖਾਨ ਨੇ ਥਾਣਾ ਸਾਹਨੇਵਾਲ ਦੀ ਪੁਲਿਸ ਨੂੰ ਸੂਚਨਾ ਦਿੱਤੀ। ਜਾਂਚ ਅਧਿਕਾਰੀ ਰਾਮ ਮੂਰਤੀ ਨੇ ਮੌਕੇ 'ਤੇ ਪਹੁੰਚ ਕੇ ਮਾਮਲੇ ਦੀ ਜਾਂਚ ਕੀਤੀ।...