ਗੈਂਗਸਟਰ ਲਾਰੈਂਸ ਬਿਸ਼ਨੋਈ ਨੇ ਜੇਲ੍ਹ ਤੋਂ ਲਾਈਵ ਹੋ ਕੇ 14 ਮਾਰਚ ਦੀ ਸ਼ਾਮ ਨੂੰ ਇਕ ਨਿੱਜੀ ਚੈਨਲ 'ਤੇ ਇੰਟਰਵਿਊ ਦਿੱਤੀ ਸੀ। ਸਿੱਧੂ ਮੂਸੇਵਾਲਾ ਦੇ ਕਤਲ ਦੇ ਮਾਸਟਰ ਮਾਈਂਡ ਲਾਰੈਂਸ ਦੇ ਇੰਟਰਵਿਊ ਨੇ ਪੰਜਾਬ ਭਰ ਵਿੱਚ ਸਨਸਨੀ ਮਚਾ ਦਿੱਤੀ ਸੀ।...
ਮੁੱਖ ਮੰਤਰੀ ਭਗਵੰਤ ਮਾਨ ਨੇ ਸੰਕੇਤ ਦਿੱਤਾ ਕਿ ਸਰਕਾਰ ਸੈਸ਼ਨ ਵਿੱਚ ਲੋਕ ਹਿੱਤ ਦੇ ਕਈ ਬਿੱਲ ਪਾਸ ਕਰਨ ਜਾ ਰਹੀ ਹੈ। ਮੰਨਿਆ ਜਾ ਰਿਹਾ ਹੈ ਕਿ ਮੁੱਖ ਮੰਤਰੀ ਔਰਤਾਂ ਨੂੰ 1000 ਰੁਪਏ ਪ੍ਰਤੀ ਮਹੀਨਾ ਅਤੇ ਗੰਨਾ ਕਿਸਾਨਾਂ ਲਈ ਨਵੀਂ ਕੀਮਤ ਬਾਰੇ ਸਦਨ ਵਿੱ...
ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਮੌਕੇ ਵੱਡੀ ਗਿਣਤੀ 'ਚ ਸੰਗਤਾਂ ਨਤਮਸਤਕ ਹੋਈਆਂ। ਸਵੇਰ ਤੋਂ ਲੈ ਕੇ ਰਾਤ ਤੱਕ ਮੱਥਾ ਟੇਕਣ ਲਈ ਲੰਬੀਆਂ ਲਾਈਨਾਂ ਲੱਗੀਆਂ। ...
ਰੇਲਵੇ ਲਾਈਨਾਂ ਪਾਰ ਕਰਦੇ ਸਮੇਂ ਦੋਵਾਂ ਦੀ ਮੌਤ ਹੋ ਗਈ। ਘਰ ਲਾਈਨਾਂ ਕੋਲ ਹੋਣ ਕਰਕੇ ਅਕਸਰ ਹੀ ਇੱਧਰ-ਉੱਧਰ ਜਾਣ ਲਈ ਰੇਲਵੇ ਲਾਈਨਾਂ ਪਾਰ ਕਰਦੇ ਸੀ। ਅਚਾਨਕ ਹੀ ਹਾਦਸਾ ਵਾਪਰ ਗਿਆ। ...
ਘਟਨਾ ਨਾਲ ਸੁਰੱਖਿਆ ਉਪਰ ਲੱਗੇ ਸਵਾਲੀਆ ਨਿਸ਼ਾਨ। ਸੀਸੀਟੀਵੀ ਰਾਹੀਂ ਮੁਲਜ਼ਮਾਂ ਦਾ ਪਤਾ ਲਗਾ ਰਹੀ ਪੁਲਿਸ ਤੇ ਸ਼੍ਰੋਮਣੀ ਕਮੇਟੀ। ਤਿੰਨ ਸ਼ੱਕੀ ਵਿਅਕਤੀ ਕੈਮਰੇ 'ਚ ਹੋਏ ਕੈਦ। ...
ਵਰਦੀ ਦਾ ਰੋਹਬ ਦਿਖਾ ਕੇ ਡਰਾਉਣਾ ਪਿਆ ਮਹਿੰਗਾ। ਧਮਕੀ ਪੈ ਗਈ ਪੁੱਠੀ। ਵਿਜੀਲੈਂਸ ਨੇ ਆਪਣੇ ਗੇੜ 'ਚ ਲਿਆ ਪੁਲਿਸ ਅਧਿਕਾਰੀ। ਹੁਣ ਜਾਣਾ ਪਵੇਗਾ ਜੇਲ੍ਹ। ...
ਲੰਬੇ ਸਮੇਂ ਤੋਂ ਇਸ ਜ਼ਮੀਨ ਨੂੰ ਲੈ ਕੇ ਵਿਵਾਦ ਚੱਲਿਆ ਆ ਰਿਹਾ ਹੈ। ਗੁਰੂ ਸਾਹਿਬ ਦੇ ਪ੍ਰਕਾਸ਼ ਦਿਹਾੜੇ ਮੌਕੇ ਸਿੱਖ ਸੰਗਤ ਨੂੰ ਖੁਸ਼ਖਬਰੀ ਮਿਲੀ ਹੈ। ...
ਮੰਗਲਵਾਰ ਨੂੰ ਕਿਸਾਨ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨਾਲ ਮੀਟਿੰਗ ਕਰਨਗੇ, ਮੁੱਖ ਮੰਗਾਂ ਵਿੱਚ ਘੱਟੋ-ਘੱਟ ਸਮਰਥਨ ਮੁੱਲ 'ਤੇ ਫਸਲ ਦੀ ਖਰੀਦ ਦੀ ਗਾਰੰਟੀ ਸ਼ਾਮਲ...
ਗੁਰਪੁਰਬ ਦੇ ਨਾਲ ਨਾਲ ਕਾਰਤਿਕ ਪੂਰਨਿਮਾ ਤੇ ਦੇਵ ਦੀਵਾਲੀ ਦੀਆਂ ਮੁਬਾਰਕਾਂ ਦਿੱਤੀਆਂ। ਮਨ ਕੀ ਬਾਤ ਦੇ 107ਵੇਂ ਐਪੀਸੋਡ 'ਚ ਵੀ ਪਹਿਲੇ ਸਿੱਖ ਗੁਰੂ ਨੂੰ ਕੀਤਾ ਸੀ ਨਮਨ। ...
ਮਲੇਰਕੋਟਲਾ ਦੇ ਅਮਰਗੜ੍ਹ ਇਲਾਕੇ ਦੀ ਰਹਿਣ ਵਾਲੀ ਸੀ ਮ੍ਰਿਤਕ ਪ੍ਰਨੀਤ ਕੌਰ। ਠੰਡ ਲੱਗਣ ਨਾਲ ਦਿਲ ਦਾ ਦੌਰਾ ਪੈਣ ਦਾ ਸ਼ੱਕ। ਮਾਪਿਆਂ ਦਾ ਰੋ-ਰੋ ਕੇ ਬੁਰਾ ਹਾਲ ਹੋਇਆ। ...
ਬਠਿੰਡਾ ਫੌਜੀ ਛਾਉਣੀ ਦੇ ਟੈਂਕਾਂ ਦੀ ਜਾਣਕਾਰੀ ਪਾਕਿਸਤਾਨੀ ਏਜੰਸੀ ਨੂੰ ਭੇਜੀ ਜਾਂਦੀ ਸੀ। ਪੂਰੇ ਮਾਮਲੇ 'ਚ ਅੱਤਵਾਦ ਵਿਰੋਧੀ ਦਸਤੇ ਨੇ ਵੱਡੀ ਕਾਰਵਾਈ ਕੀਤੀ। ਅੰਮ੍ਰਿਤਪਾਲ ਨੂੰ ਟਰਾਂਜਿਟ ਰਿਮਾਂਡ 'ਤੇ ਲਖਨਊ ਲਿਆਂਦਾ ਗਿਆ। ...
ਨਗਰ ਕੀਰਤਨ ਦੇ ਦੌਰਾਨ ਪਾਲਕੀ ਸਾਹਿਬ ਨੂੰ ਰੋਡ ਤੇ ਝੁਕੀਆ ਤਾਰਾਂ ਤੋ ਬਚਾਉਣ ਲਈ ਸੇਵਾ ਕਰਨ ਵਾਲੇ ਨੌਜਵਾਨ ਡੰਡੇ ਨਾਲ ਉੱਪਰ ਕਰ ਰਹੇ ਸੀ। ਇਸ ਦੌਰਾਨ ਤਾਰ ਟਰਾਲੀ ਨਾਲ ਲੱਗ ਗਈ। ...
ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਜਾਰੀ ਕੀਤਾ ਬਿਆਨ। ਵਿਸ਼ਵ ਸ਼ਾਂਤੀ ਚਾਹੁਣ ਵਾਲੇ ਸਾਰੇ ਦੇਸ਼ਾਂ ਨੂੰ ਯੂਕੇ ਦੇ ਸਾਂਸਦ ਦੀ ਹਮਾਇਤ ਕਰਨ ਦੀ ਅਪੀਲ ਕੀਤੀ। ...
ਦੋ ਸੂਬਿਆਂ ਦੀ ਰਾਜਧਾਨੀ ਚੰਡੀਗੜ੍ਹ ਦੀਆਂ ਸਰਹੱਦਾਂ ਉਪਰ ਪੱਕਾ ਮੋਰਚਾ ਲਾਇਆ ਗਿਆ ਹੈ। 28 ਨਵੰਬਰ ਨੂੰ ਸੂਬੇ ਦੇ ਰਾਜਪਾਲ ਨਾਲ ਮੀਟਿੰਗ ਦੀ ਸਮਾਂ ਤੈਅ ਹੋਇਆ ਹੈ। ...
ਸਹਿਜ ਅਰੋੜਾ ਨੇ ਮੰਨਿਆ ਹੈ ਕਿ ਲੀਕ ਹੋਈ ਅਸ਼ਲੀਲ ਵੀਡੀਓ ਉਹਨਾਂ ਦੀ ਹੀ ਹੈ। ਉਸਨੇ ਕਿਹਾ ਕਿ ਸਾਡੇ ਤੋਂ ਹੀ ਗਲਤੀ ਹੋਈ ਹੈ। ਪਰ ਨਾਲ ਹੀ ਉਸਨੇ ਕਿਹਾ ਕਿ ਜਦੋਂ ਇਹ ਵੀਡੀਓ ਬਣਾਈ ਗਈ ਸੀ ਤਾਂ ਉਹ ਜ਼ਿਆਦਾ ਮਸ਼ਹੂਰ ਨਹੀਂ ਸਨ। ...