ਸੁਪਰੀਮ ਕੋਰਟ ਨੇ ਸੋਮਵਾਰ ਨੂੰ ਮਦਰਾਸ ਹਾਈ ਕੋਰਟ ਦੇ ਤਾਮਿਲਨਾਡੂ ਵਿੱਚ ਗਊ ਹੱਤਿਆ 'ਤੇ ਪੂਰੀ ਤਰ੍ਹਾਂ ਪਾਬੰਦੀ ਲਗਾਉਣ ਦੇ ਹੁਕਮ 'ਤੇ ਰੋਕ ਲਗਾ ਦਿੱਤੀ ਹੈ। ...
ਉੱਤਰ ਪ੍ਰਦੇਸ਼ ਦੇ ਗੌਤਮ ਬੁੱਧ ਨਗਰ ਵਿੱਚ ਜ਼ਿਲ੍ਹਾ ਮੈਜਿਸਟ੍ਰੇਟ (ਡੀਐਮ) ਦਫ਼ਤਰ ਨੂੰ ਅੱਜ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ, ਜਿਸ ਤੋਂ ਬਾਅਦ ਪੁਲਿਸ ਪੂਰੀ ਤਰ੍ਹਾ ਅਲਰਟ ਹੋ ਗਈ ਤੇ ਡੂੰਘਾਈ ਨਾਲ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ...
ਸ਼ਹੀਦ ਦਿਵਸ ਤੋਂ ਪਹਿਲਾਂ ਪੀਪਲਜ਼ ਡੈਮੋਕ੍ਰੈਟਿਕ ਪਾਰਟੀ (ਪੀਡੀਪੀ) ਦੀ ਪ੍ਰਧਾਨ ਅਤੇ ਜੰਮੂ-ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਨੂੰ ਉਨ੍ਹਾਂ ਦੇ ਨਿਵਾਸ ਸਥਾਨ 'ਤੇ ਨਜ਼ਰਬੰਦ ਕਰ ਦਿੱਤਾ ਗਿਆ ਹੈ। ਇਸ ਦੀ ਜਾਣਕਾਰੀ ਉਨ੍ਹਾਂ ਦੀ ਧੀ ਇਲ...
ਜੰਮੂ-ਕਸ਼ਮੀਰ ਦੇ ਬਾਰਾਮੂਲਾ ਜ਼ਿਲ੍ਹੇ 'ਚ ਸੋਮਵਾਰ ਤੜਕੇ ਸਵੇਰੇ 3.6 ਦੀ ਤੀਬਰਤਾ ਦਾ ਭੂਚਾਲ ਆਇਆ। ਇਸਦੇ ਇਲਾਵਾ ਕਈ ਹੋਰ ਨੇੜਲੇ ਇਲਾਕਿਆਂ 'ਚ ਵੀ ਝਟਕੇ ਮਹਿਸੂਸ ਹੋਏ, ਜਿਸ ਮਗਰੋਂ ਦਹਿਸ਼ਤ 'ਚ ਆਏ ਲੋਕ ਤੁਰੰਤ ਆਪਣੇ ਘਰਾਂ ਤੋਂ ਬਾਹਰ ਨਿਕਲ ਆਏ। ...
ਮੰਦਿਰ ਸੂਤਰਾਂ ਮੁਤਾਬਕ, ਧਾਰਮਿਕ ਸਮਾਗਮਾਂ, ਸਫ਼ਾਈ, ਪਾਰਕਿੰਗ, ਲਾਕਰ, ਦਾਖਲਾ-ਨਿਕਾਸ, ਪ੍ਰਸਾਦ ਵੰਡ ਅਤੇ ਸ਼ਰਧਾਲੂਆਂ ਦੀਆਂ ਹੋਰ ਸਹੂਲਤਾਂ ਨਾਲ ਜੁੜੀਆਂ ਵਿਵਸਥਾਵਾਂ ਵਿੱਚ ਵੱਡਾ ਬਦਲਾਅ ਕੀਤਾ ਜਾ ਰਿਹਾ ਹੈ। ਇਨ੍ਹਾਂ ਵਿਵਸਥਾਵਾਂ ਨੂੰ ਚਲਾਉਣ ਵਾਲੇ ...
ਜਾਣਕਾਰੀ ਮੁਤਾਬਕ, ਲਕਸ਼ਮੀ ਹਾਲੀਡੇਜ਼ ਦੀ ਬਸ ਜੰਮੂ-ਕਸ਼ਮੀਰ ਦੇ ਕਟੜਾ ਤੋਂ ਉੱਤਰਾਖੰਡ ਦੇ ਦੇਹਰਾਦੂਨ ਜਾ ਰਹੀ ਸੀ। ਬਸ 'ਚ ਕੁੱਲ 57 ਯਾਤਰੀ ਸਵਾਰ ਸਨ। ਡਮਟਾਲ ਥਾਣਾ ਖੇਤਰ 'ਚ ਪਹੁੰਚਦਿਆਂ ਹੀ ਚਾਲਕ ਅਚਾਨਕ ਵਾਹਨ ਤੋਂ ਕਾਬੂ ਗੁਆ ਬੈਠਾ, ਜਿਸ ਕਾਰਨ ਬ...
ਕੇਜਰੀਵਾਲ ਨੇ ਦੱਸਿਆ ਕਿ ਸਰਵਿਸ ਸੈਂਟਰਾਂ 'ਤੇ E-20 ਕਾਰਨ ਖ਼ਰਾਬ ਹੋਈਆਂ ਗੱਡੀਆਂ ਦੀਆਂ ਲੰਮੀਆਂ ਕਤਾਰਾਂ ਲੱਗੀਆਂ ਹੋਈਆਂ ਸਨ। ਮਕੈਨਿਕਾਂ ਨੇ ਉਨ੍ਹਾਂ ਨੂੰ ਦੱਸਿਆ ਕਿ ਗੱਡੀਆਂ ਦੇ ਇੰਜੈਕਟਰਾਂ 'ਤੇ ਕਾਰਬਨ ਜਮ੍ਹਾਂ ਹੋ ਰਿਹਾ ਹੈ ਅਤੇ ਫਿਊਲ ਪੰਪ ਵੀ ...
ਸਾਕੇਤ ਜ਼ਿਲ੍ਹਾ ਅਦਾਲਤ ਵਿੱਚ ਇਸ ਕੇਸ ਦੀ ਸੁਣਵਾਈ 20 ਜੁਲਾਈ ਤੋਂ 27 ਜੁਲਾਈ ਤੱਕ ਰੋਜ਼ਾਨਾ ਹੋਣੀ ਸੀ, ਪਰ ਮੁਲਜ਼ਮ ਆਫ਼ਤਾਬ ਪੂਨਾਵਾਲਾ ਨੇ ਅਦਾਲਤ ਨੂੰ ਦੱਸਿਆ ਕਿ 20 ਜੁਲਾਈ ਨੂੰ ਤਿਹਾੜ ਜੇਲ੍ਹ ਵਿੱਚ ਉਸਦੀ ਐਮ.ਏ. (ਸਮਾਜ ਸ਼ਾਸਤਰ) ਦੀ ਪ੍ਰੀਖਿਆ ਹ...
ਕੇਂਦਰੀ ਰੇਲ ਮੰਤਰੀ ਅਸ਼ਵਿਨੀ ਵੈਸ਼ਨਵ ਨੇ ਘੋਸ਼ਣਾ ਕੀਤੀ ਕਿ ਭਾਰਤ ਵਿੱਚ ਬਹੁਤ ਜਲਦ ਹੁਣ ਬੁਲੇਟ ਟਰੇਨ ਪਟਰੀ ਤੇ ਦੌੜੇਗੀ। ਇਸ ਟ੍ਰੇਨ ਦਾ ਪਹਿਲਾ ਸੈਕਸ਼ਨ ਅਗਲੇ ਸਾਲ ਸ਼ੁਰੂ ਕੀਤਾ ਜਾਵੇਗਾ।...
ਰਾਇਪੁਰ ਦੇ ਬਲਬੀਰ ਸਿੰਘ ਜੁਨੇਜਾ ਇਨਡੋਰ ਸਟੇਡੀਅਮ ਵਿਖੇ ਹੋ ਰਹੀ ਦੇਵਕੀਨੰਦਨ ਠਾਕੁਰ ਜੀ ਮਹਾਰਾਜ ਦੀ ਸ਼੍ਰੀਮਦ ਭਾਗਵਤ ਕਥਾ ਦੇ ਤੀਜੇ ਦਿਨ, ਭਗਤੀ, ਸਨਾਤਨ ਸੰਸਕਾਰਾਂ ਅਤੇ ਜੀਵਨ ਦੇ ਦਰਸ਼ਨ 'ਤੇ ਵਿਸਤ੍ਰਿਤ ਚਰਚਾ ਹੋਈ। ਰਾਜ ਸਭਾ ਸੰਸਦ ਮੈਂਬਰ ਲਕਸ਼ਮ...
ਭਾਰਤ ਸਰਕਾਰ ਨੇ ਓਮਾਨ ਦੇ ਤੱਟ ਨੇੜੇ ਵਪਾਰਕ ਜਹਾਜ਼ GFS Galaxy 'ਤੇ ਹੋਏ ਹਮਲੇ ਦੀ ਸਖ਼ਤ ਨਿੰਦਾ ਕੀਤੀ ਹੈ। ਇਸ ਘਟਨਾ ਨੂੰ ਸਮੁੰਦਰੀ ਸੁਰੱਖਿਆ ਅਤੇ ਅੰਤਰਰਾਸ਼ਟਰੀ ਵਪਾਰ ਲਈ ਗੰਭੀਰ ਚੁਣੌਤੀ ਕਰਾਰ ਦਿੰਦਿਆਂ ਭਾਰਤ ਨੇ ਕਿਹਾ ਕਿ ਜਹਾਜ਼ 'ਤੇ ਸਵਾਰ ਭ...
ਦੇਸ਼ 'ਚ ਮਾਨਸੂਨ ਆਉਣ ਤੋਂ ਬਾਅਦ ਕਈ ਹਿੱਸਿਆਂ ਵਿੱਚ ਭਾਰੀ ਬਾਰਿਸ਼ ਕਾਰਣ ਦਿਲ ਦਹਿਲਾ ਦੇਣ ਵਾਲੇ ਹਾਦਸੇ ਹੋਏ ਹਨ। ਹੁਣ ਤਾਜ਼ਾ ਮਾਮਲਾ ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ਤੋਂ ਸਾਹਮਣੇ ਆਇਆ ਹੈ, ਜਿੱਥੇ 60 ਮਿੰਟਾਂ ਦੇ ਵਿਚਕਾਰ 2 ਬੱਦਲ ਫਟਣ ਦੀਆਂ ਘਟਨਾਵਾ...
ਕਵਿਕ ਕਾਮਰਸ ਕੰਪਨੀ Swiggy Instamart ਦੀਆਂ ਮੁਸ਼ਕਲਾਂ ਵਧ ਗਈਆਂ ਹਨ। ਖਾਦ ਸੁਰੱਖਿਆ ਨਿਯਾਮਕ FSSAI ਨੇ ਗਾਹਕਾਂ ਦੀਆਂ ਵਾਰ-ਵਾਰ ਸ਼ਿਕਾਇਤਾਂ ਤੋਂ ਬਾਅਦ ਕੰਪਨੀ ਨੂੰ 9 ਨੋਟਿਸ ਭੇਜ ਕੇ ਸਖ਼ਤੀ ਵਰਤੀ ਹੈ। ਦੋਸ਼ ਹੈ ਕਿ ਐਕਸਪਾਇਰ, ਸੜੇ-ਗਲੇ ਅਤੇ ਦ...
ਅਯੋਧਿਆ ਵਿੱਚ ਰਾਮ ਮੰਦਿਰ ਨਿਰਮਾਣ ਨੂੰ ਲੈ ਕੇ ਚੱਲ ਰਹੇ ਚੰਦਾ ਵਿਵਾਦ ਦੇ ਵਿਚਕਾਰ ਸ਼ਨੀਵਾਰ ਨੂੰ ਇੱਕ ਅਹਿਮ ਕਦਮ ਚੁੱਕਿਆ ਗਿਆ। ਸ਼੍ਰੀ ਰਾਮ ਜਨਮਭੂਮੀ ਤੀਰਥ ਖੇਤਰ ਟਰੱਸਟ ਦੇ ਨਵੇਂ CEO ਦੀ ਭਾਲ ਲਈ ਗਠਿਤ ਖੋਜ ਸਮਿਤੀ ਨੇ ਦਿੱਲੀ ਵਿਖੇ ਆਪਣੀ ਪਹਿਲੀ...
ਭਾਰਤੀ ਨੌਸੇਨਾ ਦੀ ਤਾਕਤ ਵਿੱਚ ਇੱਕ ਹੋਰ ਵਾਧਾ ਹੋਇਆ ਹੈ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਵਿਸ਼ਾਖਾਪਟਨਮ ਨੇਵਲ ਡੌਕਯਾਰਡ ਵਿਖੇ INS ਮਹਿੰਦਰਗਿਰੀ ਨੂੰ ਰਾਸ਼ਟਰ ਨੂੰ ਸਮਰਪਿਤ ਕੀਤਾ। ਪ੍ਰੋਜੈਕਟ-17A ਅਧੀਨ ਤਿਆਰ ਕੀਤਾ ਗਿਆ ਇਹ ਛੇਵਾਂ ਸਟੈਲਥ ਫ੍ਰਿਗ...