ਭਾਰਤ ਨੇ ਮੰਗਲਵਾਰ ਨੂੰ ਵਪਾਰੀ ਜਹਾਜ਼ਾਂ 'ਤੇ ਹੋਏ ਹਮਲਿਆਂ ਦੀ ਨਿੰਦਾ ਕੀਤੀ। ਭਾਰਤ ਨੇ ਕਿਹਾ ਕਿ ਵਪਾਰਕ ਜਹਾਜ਼ਾਂ ਅਤੇ ਨਾਗਰਿਕ ਬੁਨਿਆਦੀ ਢਾਂਚੇ 'ਤੇ ਹੋਣ ਵਾਲੇ ਹਮਲੇ ਤੁਰੰਤ ਬੰਦ ਹੋਣੇ ਚਾਹੀਦੇ ਹਨ। ...
ਯੂਰਪ ਵਿੱਚ ਜੂਨ ਦੇ ਮਹੀਨੇ 22 ਤੋਂ 28 ਜੂਨ ਦਰਮਿਆਨ 27 ਯੂਰਪੀ ਦੇਸ਼ਾਂ ਵਿੱਚ ਕਰੀਬ 10,650 ਮੌਤਾਂ ਦਰਜ ਕੀਤੀਆਂ ਗਈਆਂ, ਜਿਨ੍ਹਾਂ ਵਿੱਚ ਜ਼ਿਆਦਾ ਸੰਖਿਆ 65 ਸਾਲ ਤੋਂ ਵੱਧ ਉਮਰ ਦੇ ਲੋਕਾਂ ਦੀ ਸੀ। ਇਨ੍ਹਾਂ ਅੰਕੜਿਆਂ ਨੇ ਵਿਗਿਆਨੀਆਂ ਵੀ ਹੈਰਾਨ ਕਰ...
ਅਮਰੀਕਾ ਅਤੇ ਈਰਾਨ ਵਿਚਾਲੇ ਚਲ ਰਹੇ ਤਣਾਅ ਵਿਚਕਾਰ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦਾਅਵਾ ਕੀਤਾ ਕਿ ਈਰਾਨਦੇ ਸਾਬਕਾ ਸਰਵਉੱਚ ਨੇਤਾ ਆਇਤੁੱਲਾ ਅਲੀ ਖਾਮੇਨੇਈ ਦੇ ਬੇਟੇ ਮੋਜਤਬਾ ਖਾਮੇਨੇਈ ਵੀ 90 ਫੀਸਦੀ ਖ਼ਤਮ ਹੋ ਚੁੱਕੇ ਹਨ। ...
ਅਮਰੀਕਾ ਅਤੇ ਈਰਾਨ ਵਿਚਾਲੇ ਜਾਰੀ ਟਕਰਾਅ ਦੌਰਾਨ ਅਮਰੀਕੀ ਫੌਜ ਨੂੰ ਵੱਡਾ ਝਟਕਾ ਲੱਗਿਆ ਹੈ। ਅਰਬ ਸਾਗਰ ਵਿੱਚ ਹੋਏ ਹੈਲੀਕਾਪਟਰ ਹਾਦਸੇ 'ਚ ਜ਼ਖ਼ਮੀ ਹੋਏ ਨੇਵੀ ਪਾਇਲਟ ਦੀ ਮੌਤ ਤੋਂ ਬਾਅਦ ਮਰਨ ਵਾਲੇ ਅਮਰੀਕੀ ਸੈਨਿਕਾਂ ਦੀ ਗਿਣਤੀ 14 ਹੋ ਗਈ ਹੈ। ਇਸ ਦ...
ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਹੋਰਮੁਜ਼ ਜਲਡਮਰੂਮੱਧ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਤੇ ਕਿਹਾ ਕਿ ਹੁਣ ਅਮਰੀਕਾ ਇਸ ਸਮੁੰਦਰੀ ਰਸਤੇ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਆਪਣੇ ਉੱਤੇ ਲੈ ਰਿਹਾ ਹੈ ਤੇ ਇਸ ਸੇਵਾ ਦੇ ਬਦਲੇ ਹੋਰ ਦੇਸ਼ਾਂ ਤੋਂ ਖਰ...
ਹੋਰਮੁਜ਼ ਜਲਡਮਰੂਮੱਧ 'ਚ UAE ਦੇ ਦੋ ਤੇਲ ਟੈਂਕਰਾਂ ਤੇ ਈਰਾਨ ਨੇ ਮਿਜ਼ਾਈਲ ਨਾਲ ਹਮਲੇ ਕੀਤੇ। ਸੰਯੁਕਤ ਅਰਬ ਅਮੀਰਾਤ (UAE) ਨੇ ਦੱਸਿਆ ਕਿ ਇਸ ਹਮਲੇ 'ਚ ਇੱਕ ਭਾਰਤੀ ਕਰੂ ਮੈਂਬਰ ਦੀ ਮੌਤ ਹੋ ਗਈ ਅਤੇ 6 ਭਾਰਤੀਆਂ ਸਮੇਤ 8 ਜਖ਼ਮੀ ਹੋ ਗਏ। ...
ਅਮਰੀਕਾ-ਈਰਾਨ-ਇਜ਼ਰਾਈਲ ਵਿਚਾਲੇ ਵਧਦੇ ਤਣਾਅ ਵਿੱਚ ਰੂਸ ਨੇ ਇੱਕ ਅਜਿਹੀ ਚਾਲ ਚੱਲੀ ਹੈ, ਜਿਸ ਨੇ ਖੇਤਰ ਦੀ ਰਣਨੀਤੀ ਨੂੰ ਪੂਰੀ ਤਰ੍ਹਾਂ ਹਿਲਾ ਕੇ ਰੱਖ ਦਿੱਤਾ ਹੈ। ਰੂਸ ਨੇ ਆਪਣਾ ਅਤਿ-ਆਧੁਨਿਕ TU-214PU ਏਅਰਬੋਰਨ ਕਮਾਂਡ ਜਹਾਜ਼ ਈਰਾਨ ਭੇਜ ਕੇ ਅਮਰੀ...
ਮੱਧ-ਪੂਰਬ ਵਿੱਚ ਤਣਾਅ ਇੱਕ ਵਾਰ ਫਿਰ ਗੰਭੀਰ ਰੂਪ ਧਾਰਦਾ ਨਜ਼ਰ ਆ ਰਿਹਾ ਹੈ। ਹੋਰਮੁਜ਼ ਜਲਡਮਰੂਮੱਧ ਨੂੰ ਲੈ ਕੇ ਅਮਰੀਕਾ ਅਤੇ ਈਰਾਨ ਵਿਚਾਲੇ ਚੱਲ ਰਹੇ ਟਕਰਾਅ ਦੌਰਾਨ ਸੋਮਵਾਰ ਨੂੰ ਈਰਾਨ ਦੇ ਬੰਦਰ ਅੱਬਾਸ ਅਤੇ ਕੇਸ਼ਮ ਟਾਪੂ 'ਤੇ ਇੱਕ ਹੀ ਦਿਨ ਵਿੱਚ ਦ...
ਈਰਾਨੀ ਅਖ਼ਬਾਰ ਡੋਨਾਲਡ ਟਰੰਪ ਦੇ ਕਰੀਬੀ ਸਹਿਯੋਗੀ ਲਿੰਡਸੇ ਗ੍ਰਾਹਮ ਦੀ ਮੌਤ ਦਾ ਖੁੱਲ੍ਹੇਆਮ ਜਸ਼ਨ ਮਨਾਉਂਦੇ ਨਜ਼ਰ ਆ ਰਹੇ ਹਨ। ਇਸ ਵਿਚਾਲੇ ਅਖ਼ਬਾਰ ਨੇ ਅਮਰੀਕੀ ਰਾਸ਼ਟਰਪਤੀ ਟਰੰਪ ਤੇ ਬਾਕੀ ਅਧਿਕਾਰੀਆਂ ਨੂੰ ਅਚਾਨਕ ਮੌਤ ਦੀ ਚੇਤਾਵਨੀ ਦਿੱਤੀ ਹੈ। ...
ਗੰਭੀਰ ਆਰਥਿਕ ਸੰਕਟ ਨਾਲ ਜੂਝ ਰਹੇ ਪਾਕਿਸਤਾਨ ਨੂੰ ਹੁਣ ਆਪਣੇ ਸਭ ਤੋਂ ਵੱਡੇ ਸਾਥੀ ਚੀਨ ਤੋਂ ਵੀ ਰਾਹਤ ਨਹੀਂ ਮਿਲੀ। ਚੀਨੀ ਕੰਪਨੀਆਂ ਵੱਲੋਂ ਬਕਾਇਆ ਰਕਮ ਅਤੇ ਜੁਰਮਾਨੇ ਵਿੱਚ ਕੋਈ ਛੋਟ ਦੇਣ ਤੋਂ ਇਨਕਾਰ ਕਰਨ ਮਗਰੋਂ ਸ਼ਹਬਾਜ਼ ਸ਼ਰੀਫ਼ ਸਰਕਾਰ ਨੇ ਸਾਊ...
ਈਰਾਨ ਨੇ ਹਾਲ ਹੀ 'ਚ ਅਮਰੀਕਾ ਦੇ 3 ਠਿਕਾਣਿਆ ਤੇ ਹਮਲਾ ਕਰ ਖੁਦ ਤੇ ਕੀਤੇ ਗਏ ਵਾਰ ਦਾ ਬਦਲਾ ਲਿਆ। ਤੇਹਰਾਨ ਨੇ ਸੋਮਵਾਰ ਨੂੰ ਕੁਵੈਤ, ਬਹਰੀਨ ਅਤੇ ਜੌਰਡਨ 'ਚ ਹਮਲੇ ਕੀਤੇ। ਉਸਨੇ ਮਿਜ਼ਾਈਲ ਤੇ ਡਰੋਨਾਂ ਨਾਲ ਹਮਲੇ ਕੀਤੇ ਹਨ। ...
ਥਾਈਲੈਂਡ ਦੀ ਰਾਜਧਾਨੀ ਬੈਂਕਾਕ ਦੇ ਇੱਕ ਪਬ 'ਚ ਭਿਆਨਕ ਅੱਗ ਲੱਗ ਗਈ, ਜਿਸ ਵਿੱਚ 27 ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ ਕਈ ਲੋਕ ਬੁਰੀ ਤਰ੍ਹਾਂ ਜਖ਼ਮੀ ਹਨ। ਹਾਦਸੇ ਦੀ ਜਾਣਕਾਰੀ ਮਿਲਦਿਆਂ ਹੀ ਫਾਇਰਬ੍ਰਿਗੇਡ ਦੀਆਂ ਗੱਡੀਆਂ ਮੌਕੇ ਤੇ ਪਹੁੰਚ ਗਈਆਂ ਤੇ ...
ਜਮੀਅਤ ਉਲੇਮਾ-ਏ-ਇਸਲਾਮ (ਫ਼ਜ਼ਲ) ਦੇ ਮੁਖੀ ਮੌਲਾਨਾ ਫ਼ਜ਼ਲੁਰ ਰਹਮਾਨ ਨੇ ਪਾਕਿਸਤਾਨ ਦੇ ਫੌਜੀ ਮੁਖੀ ਜਨਰਲ ਅਸੀਮ ਮੁਨੀਰ 'ਤੇ ਖੁੱਲ੍ਹਾ ਹਮਲਾ ਬੋਲਿਆ ਹੈ ਅਤੇ ਕਿਹਾ ਕਿ ਜੇਕਰ ਫੌਜੀ ਨੇਤ੍ਰਿਤਵ ਰਾਜਨੀਤੀ ਕਰਨਾ ਚਾਹੁੰਦਾ ਹੈ ਤਾਂ ਪਹਿਲਾਂ ਵਰਦੀ ਛੱਡੇ ...
ਈਰਾਨ ਦੇ ਫੌਜੀ ਟਿਕਾਣਿਆਂ 'ਤੇ ਅਮਰੀਕਾ ਨੇ ਵੱਡੀ ਕਾਰਵਾਈ ਕੀਤੀ ਹੈ। ਐਤਵਾਰ ਨੂੰ ਅਮਰੀਕੀ ਫੌਜ ਨੇ ਐਤਵਾਰ ਨੂੰ ਈਰਾਨ ਦੇ ਕਈ ਸੂਬਿਆਂ ਵਿੱਚ ਹਮਲੇ ਕੀਤੇ, ਜਿਸ ਵਿੱਚ ਹੋਰਮੁਜ਼ਗਾਨ, ਮਰਕਾਜੀ, ਅਹਵਾਜ਼, ਬੁਸ਼ਹਿਰ, ਖੁਜ਼ੇਸਤਾਨ ਅਤੇ ਸਿਸਤਾਨ-ਬਲੋਚਿਸਤਾ...
ਇਸ ਖੇਤਰ ਵਿੱਚ ਚੀਨ ਨੇ ਪਿਛਲੇ ਕੁਝ ਸਾਲਾਂ ਦੌਰਾਨ ਕਈ ਨਕਲੀ ਟਾਪੂ ਬਣਾਏ ਹਨ, ਜਿੱਥੇ ਉਸ ਨੇ ਰਨਵੇਅ, ਰਡਾਰ ਸਿਸਟਮ ਅਤੇ ਫੌਜੀ ਛਾਉਣੀਆਂ ਵੀ ਸਥਾਪਿਤ ਕੀਤੀਆਂ ਹਨ। ਇਸ ਨਾਲ ਫਿਲੀਪੀਨਜ਼, ਵੀਅਤਨਾਮ, ਮਲੇਸ਼ੀਆ ਅਤੇ ਬਰੂਨੇਈ ਵਰਗੇ ਗੁਆਂਢੀ ਦੇਸ਼ ਲਗਾਤਾ...