ਅਮਰੀਕੀ ਰਾਸ਼ਟਰਪਤੀ ਟਰੰਪ ਨੇ ਈਰਾਨ ਵਿਰੁੱਧ ਇੱਕ ਨਵੇਂ ਫੌਜੀ ਹਮਲੇ ਦੀਆਂ ਤਿਆਰੀਆਂ ਦਾ ਆਦੇਸ਼ ਦਿੱਤਾ ਹੈ। ਇਕ ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਕਿ ਇਹ ਹਮਲਾ ਇਸ ਹਫਤੇ ਦੇ ਅੰਤ ਵਿੱਚ ਹੋ ਸਕਦਾ ਹੈ। ਟਰੰਪ ਨੇ ਕਿਹਾ ਕਿ ਅਮਰੀਕਾ ਦਾ ਉਦੇਸ਼ ਇਸ ਟਕਰਾ...
ਲਾਲ ਸਾਗਰ, ਬਾਬ ਅਲ-ਮੰਦੇਬ ਜਲਡਮਰੂਮੱਧ ਅਤੇ ਅਦਨ ਦੀ ਖਾੜੀ ਵਿੱਚ ਵਧਦੇ ਸੁਰੱਖਿਆ ਖ਼ਤਰਿਆਂ ਦੇ ਦਰਮਿਆਨ ਸਾਊਦੀ ਅਰਬ ਨੇ 14 ਦੇਸ਼ਾਂ ਦੇ ਸਮੁੰਦਰੀ ਗਠਜੋੜ ਦਾ ਐਲਾਨ ਕੀਤਾ ਹੈ। ਇਸ ਦਾ ਮਕਸਦ ਅੰਤਰਰਾਸ਼ਟਰੀ ਵਪਾਰਕ ਜਹਾਜ਼ਾਂ ਅਤੇ ਊਰਜਾ ਸਪਲਾਈ ਨੂੰ ਸੁ...
ਕਮਾਂਡਰ ਫਾਰੂਕ ਸੁਧਾਨ ਦੀ ਪੀਓਕੇ ਵਿੱਚ ਇੱਕ ਵਿਰੋਧ ਪ੍ਰਦਰਸ਼ਨ ਦੌਰਾਨ ਪਾਕਿਸਤਾਨੀ ਰੇਂਜਰਾਂ ਦੀ ਗੋਲੀਬਾਰੀ ਵਿੱਚ ਮੌਤ ਹੋ ਗਈ ਹੈ। ਉਹ ਹਾਲ ਹੀ 'ਚ ਪੀਓਜੇਕੇ ਵਿੱਚ ਪਾਕਿਸਤਾਨੀ ਸਰਕਾਰ ਵਿਰੁੱਧ ਚੱਲ ਰਹੇ ਵਿਰੋਧ ਪ੍ਰਦਰਸ਼ਨਾਂ ਦਾ ਸਮਰਥਨ ਕਰ ਰਿਹਾ ਸੀ...
ਭਾਰਤ ਵਿੱਚ ਕਾਕਰੋਚ ਜਨਤਾ ਪਾਰਟੀ (CJP) ਤੋਂ ਬਾਅਦ ਹੁਣ ਪਾਕਿਸਤਾਨ ਵਿੱਚ ਕਾਕਰੋਚ ਪਾਰਟੀ ਪਾਕਿਸਤਾਨ (ਸੀਪੀਪੀ) ਨਾਮ ਦਾ ਇੱਕ ਨਵਾਂ ਸਿਆਸੀ ਸਮੂਹ ਉਭਰਿਆ ਹੈ। ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਮਸ਼ਹੂਰ ਹੋ ਰਹੀ ਇਹ ਪਾਰਟੀ ਭ੍ਰਿਸ਼ਟਾਚਾਰ ਅਤੇ ਭਾਈ-ਭਤ...
ਪਾਕਿਸਤਾਨ ਦੇ ਗ੍ਰਹਿ ਮੰਤਰੀ ਨਕਵੀ ਨੇ ਆਪਣੇ ਦੇਸ਼ ਦੀ ਸਰਕਾਰ ਦੀ ਨਾਕਾਮੀ 'ਤੇ ਵੱਡ਼ਾ ਕਬੂਲਨਾਮਾ ਦਿੱਤਾ। ਉਨ੍ਹਾਂ ਨੇ ਜਨਤਕ ਤੌਰ 'ਤੇ ਸਵੀਕਾਰ ਕੀਤਾ ਹੈ ਕਿ ਉੱਥੇ ਦੀ ਮੌਜੂਦਾ ਸ਼ਾਸਨ ਵਿਵਸਥਾ ਪੂਰੀ ਤਰ੍ਹਾਂ ਗੜਬੜਾ ਚੁੱਕੀ ਹੈ ਅਤੇ ਲੋਕ ਅੱਜ ਵੀ ਉੱਥੇ...
ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਚੇਤਾਵਨੀ ਦਿੱਤੀ ਕਿ ਜੇਕਰ ਕੋਈ ਵਿਦੇਸ਼ੀ ਸਰਕਾਰ ਉਨ੍ਹਾਂ ਨੂੰ ਅੰਤਰਰਾਸ਼ਟਰੀ ਅਪਰਾਧਿਕ ਅਦਾਲਤ (ICC) ਦੇ ਗ੍ਰਿਫਤਾਰੀ ਵਾਰੰਟ ਤਹਿਤ ਹਿਰਾਸਤ ਵਿੱਚ ਲੈਣ ਦੀ ਕੋਸ਼ਿਸ਼ ਕਰਦੀ ਹੈ, ਤਾਂ ਇਜ਼ਰਾਈਲ ...
ਬਿਹਤਰ ਜ਼ਿੰਦਗੀ ਦੀ ਉਮੀਦ ਵਿੱਚ ਅਚਾਨਕ ਹਜ਼ਾਰਾਂ ਲੋਕ ਸਰਹੱਦ ਪਾਰ ਕਰ ਸਪੇਨ ਪਹੁੰਚ ਗਏ। ਇੱਕ ਰਿਪੋਰਟ ਵਿੱਚ ਖੁਲਾਸਾ ਹੋਇਆ ਹੈ ਕਿ ਹਫੜਾ-ਦਫੜੀ ਦੌਰਾਨ ਘੱਟੋ-ਘੱਟ 18 ਲੋਕਾਂ ਦੀ ਜਾਨ ਚਲੀ ਗਈ। ਸਥਿਤੀ 'ਚ ਕਾਬੂ ਪਾਉਣ ਲਈ ਸਪੇਨ ਸਰਕਾਰ ਨੂੰ ਫੌਜ ਤਾਇ...
ਫਲਿਸਤੀਨੀ ਸੰਗਠਨ ਹਮਾਸ ਦੇ ਸੀਨੀਅਰ ਅਧਿਕਾਰੀਆਂ ਨੇ ਦਾਅਵਾ ਕੀਤਾ ਹੈ ਕਿ ਇਜ਼ਰਾਇਲ ਨਾਲ ਇੱਕ ਵਿਆਪਕ ਸਮਝੌਤੇ 'ਤੇ ਸਹਿਮਤੀ ਬਣੀ ਹੈ। ਇਸ ਪ੍ਰਸਤਾਵਿਤ ਸਮਝੌਤੇ ਅਨੁਸਾਰ ਹਮਾਸ ਪੜਾਅਵਾਰ ਆਪਣੇ ਹਥਿਆਰ ਛੱਡੇਗਾ, ਜਦਕਿ ਇਜ਼ਰਾਇਲੀ ਰੱਖਿਆ ਬਲ ਵੀ ਗਾਜ਼ਾ ਪ...
ਪਾਕਿਸਤਾਨ ਦੇ ਅਸ਼ਾਂਤ ਸੂਬੇ ਬਲੋਚਿਸਤਾਨ ਵਿੱਚ ਹਾਲ ਹੀ 'ਚ ਇੱਕ ਵੱਡੇ ਹਾਦਸੇ ਨਾਲ ਦਹਲ ਉੱਠਿਆ।ਸੂਬਾਈ ਰਾਜਧਾਨੀ ਕਵੇਟਾ ਦੇ ਬਾਹਰੀ ਇਲਾਕੇ ਵਿੱਚ ਸਥਿਤ ਇੱਕ ਕੋਲਾ ਖਾਣ ਵਿੱਚ ਮੀਥੇਨ ਗੈਸ ਦੇ ਭਿਆਨਕ ਧਮਾਕੇ ਕਾਰਨ ਘੱਟੋ-ਘੱਟ 18 ਖਾਨ ਮਜ਼ਦੂਰਾਂ ਦੀ ਮ...
ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੀ ਸੰਭਾਵਿਤ ਵਾਪਸੀ ਨੂੰ ਲੈ ਕੇ ਸਿਆਸੀ ਹਲਚਲ ਤੇਜ਼ ਹੋ ਗਈ ਹੈ। ਦੇਸ਼ ਦੇ ਕਾਨੂੰਨ ਮੰਤਰੀ ਐਮ. ਡੀ. ਅਸਦੁੱਜ਼ਮਾਨ ਨੇ ਕਿਹਾ ਹੈ ਕਿ ਜੇਕਰ ਸ਼ੇਖ ਹਸੀਨਾ ਬੰਗਲਾਦੇਸ਼ ਪਰਤਦੀ ਹੈ ਤਾਂ ਉਨ੍ਹਾਂ ਖ਼ਿਲ...
ਹਮਲਿਆਂ ਤੋਂ ਠੀਕ ਪਹਿਲਾਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸਪੱਸ਼ਟ ਸੰਕੇਤ ਦਿੱਤੇ ਸਨ ਕਿ ਈਰਾਨ ਨੂੰ ਇਸ ਦੀ ਕੀਮਤ ਚੁਕਾਉਣੀ ਪਵੇਗੀ। ਓਵਲ ਆਫਿਸ ਵਿੱਚ ਮੀਡੀਆ ਨਾਲ ਗੱਲਬਾਤ ਦੌਰਾਨ ਟਰੰਪ ਨੇ ਕਿਹਾ, "ਹੁਣ ਸਾਡੀ ਵਾਰੀ ਹੈ। ਅਸੀਂ ਉਨ੍ਹਾਂ 'ਤੇ ...
ਪ੍ਰਸ਼ਾਂਤ ਮਹਾਂਸਾਗਰ ਦੇ ਵਿਚਕਾਰ ਸਥਿਤ ਰੁਨਿਟ ਡੋਮ (Runit Dome) ਇੱਕ ਵਾਰ ਫਿਰ ਦੁਨੀਆ ਦੀ ਚਿੰਤਾ ਦਾ ਕਾਰਨ ਬਣ ਗਿਆ ਹੈ। ਕਰੀਬ 50 ਸਾਲ ਪਹਿਲਾਂ ਅਮਰੀਕਾ ਨੇ ਆਪਣੇ ਪਰਮਾਣੂ ਪਰੀਖਣਾਂ ਤੋਂ ਨਿਕਲੇ ਰੇਡੀਓਐਕਟਿਵ ਕਚਰੇ ਨੂੰ ਇਸ ਵਿਸ਼ਾਲ ਕੰਕਰੀਟ ਗੁ...
ਸਾਊਦੀ ਅਰਬ ਨੇ ਆਪਣੇ ਪੂਰਬੀ ਸੂਬੇ ਵਿੱਚ ਤੇਲ ਸੁਵਿਧਾਵਾਂ ਵੱਲ ਆ ਰਹੇ ਕਈ ਡਰੋਨਾਂ ਨੂੰ ਸਫ਼ਲਤਾਪੂਰਵਕ ਰੋਕਿਆ ਅਤੇ ਤਬਾਹ ਕਰ ਦਿੱਤਾ। ਇਸ ਦੇ ਨਾਲ ਹੀ, ਯਮਨ ਦੇ ਹੂਤੀ ਵਿਦਰੋਹੀਆਂ ਨੇ ਲਾਲ ਸਾਗਰ ਵਿੱਚ ਇੱਕ ਸਾਊਦੀ ਤੇਲ ਟੈਂਕਰ 'ਤੇ ਬੈਲਿਸਟਿਕ ਮਿਜ਼ਾ...
ਆਰਟੀਫਿਸ਼ਲ ਇੰਟੈਲੀਜੈਂਸ (AI) ਨੇ ਜਿੱਥੇ ਜ਼ਿੰਦਗੀ ਨੂੰ ਆਸਾਨ ਬਣਾਇਆ ਹੈ, ਉੱਥੇ ਹੀ ਸਾਈਬਰ ਠੱਗਾਂ ਨੂੰ ਵੀ ਨਵੇਂ ਹਥਿਆਰ ਦੇ ਦਿੱਤੇ ਹਨ। ਹੁਣ ਸਿਰਫ਼ ਕੁਝ ਸਕਿੰਟਾਂ ਦੀ ਤੁਹਾਡੀ ਆਵਾਜ਼ ਰਿਕਾਰਡ ਕਰਕੇ AI ਉਸਦੀ ਹੂ-ਬ-ਹੂ ਕਲੋਨਿੰਗ ਕਰ ਸਕਦਾ ਹੈ। ਇ...
ਫਰਾਂਸ ਦੀ ਜਹਾਜ਼ ਨਿਰਮਾਤਾ ਕੰਪਨੀ ਡਸਾਲਟ ਐਵੀਏਸ਼ਨ (Dassault Aviation) ਨੇ ਰਾਫੇਲ ਲੜਾਕੂ ਜਹਾਜ਼ਾਂ ਦੀ ਡਿਲੀਵਰੀ ਵਿੱਚ ਤੇਜ਼ੀ ਲਿਆਉਣ ਦੀ ਤਿਆਰੀ ਕਰ ਲਈ ਹੈ। ਕੰਪਨੀ ਕੋਲ ਇਸ ਵੇਲੇ 208 ਰਾਫੇਲ ਜਹਾਜ਼ਾਂ ਦੇ ਆਰਡਰ ਲੰਬਿਤ ਹਨ। ਇਸ ਦੇ ਨਾਲ ਹੀ ...