ਇੰਡੋਨੇਸ਼ੀਆ 'ਚ ਅੱਜ ਸਵੇਰੇ ਕਰੀਬ 4 ਵਜੇ 7.7 ਦੀ ਤੀਬਰਤਾ ਨਾਲ ਭੂਚਾਲ ਆਇਆ ਅਤੇ ਲੋਕਾਂ ਵਿੱਚ ਦਹਿਸ਼ਤ ਫੈਲ ਗਈ। ਹਾਲਾਂਕਿ, ਕਿਸੇ ਵੀ ਤਰ੍ਹਾਂ ਦਾ ਨੁਕਸਾਨ ਹੋਣ ਤੋਂ ਬਚਾਅ ਰਿਹਾ। ਸਥਾਨਕ ਪ੍ਰਸ਼ਾਸਨ ਨੇ ਲੋਕਾਂ ਨੂੰ ਆਪਦਾ ਤੋਂ ਅਲਰਟ ਕੀਤਾ ਹੈ। ...
ਪਾਕਿਸਤਾਨ ਦੇ ਆਜ਼ਾਦੀ ਦਿਵਸ ਮੌਕੇ ਬਲੋਚਿਸਤਾਨ ਦੇ ਮਸਤੁੰਗ ਵਿੱਚ ਗ੍ਰਹਿ ਮੰਤਰੀ ਮੀਰ ਜ਼ਿਆਉੱਲਾਹ ਲੰਗਾਉ ਦੇ ਕਾਫਲੇ ਨੂੰ ਨਿਸ਼ਾਨਾ ਬਣਾਇਆ ਗਿਆ। ਹਮਲੇ ਵਿੱਚ ਸੁਰੱਖਿਆ ਕਰਮਚਾਰੀ ਜ਼ਖਮੀ ਹੋਏ, ਜਦਕਿ ਮੰਤਰੀ ਵਾਲ-ਵਾਲ ਬਚ ਗਏ।...
ਅਮਰੀਕੀ ਰੱਖਿਆ ਸਕੱਤਰ ਪੀਟ ਹੇਗਸੇਥ ਦਾ ਇੱਕ ਤਾਜ਼ਾ ਬਿਆਨ ਖੂਬ ਚਰਚਾ 'ਚ ਹੈ। ਹਾਲ ਹੀ 'ਚ ਉਨ੍ਹਾਂ ਇੱਕ ਗੱਲਬਾਤ 'ਚ ਕਿਹਾ ਕਿ ਜੇਕਰ ਲੋੜ ਪਈ ਤਾਂ ਅਮਰੀਕਾ ਈਰਾਨੀ ਬੰਦਰਗਾਹਾਂ ਦੇ ਆਲੇ-ਦੁਆਲੇ ਆਪਣੀ ਨੌਸੈਨਿਕ ਨਾਕਾਬੰਦੀ ਨੂੰ ਲੰਬੇ ਸਮੇਂ ਤੱਕ ਜਾਰੀ ...
ਅਮਰੀਕਾ ਨੇ ਭਾਰਤ ਸਮੇਤ 40 ਤੋਂ ਜ਼ਿਆਦਾ ਦੇਸ਼ਾਂ 'ਤੇ ਚੀਨ ਨੂੰ ਅਮਰੀਕੀ ਟੈਰਿਫ ਤੋਂ ਬਚਾਉਣ 'ਚ ਮਦਦ ਕਰਨ ਦਾ ਦੋਸ਼ ਲਗਾਇਆ ਹੈ। ਰਹੇ ਹਨ। ਪੀਟਰ ਨਵਾਰੋ ਦੀ ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਕਿ ਇਹ ਦੇਸ਼ ਚੀਨ ਦੇ ਸਮਾਨ ਨੂੰ ਦੂਜੇ ਰਸਤਿਆਂ ਰਾਹੀ ਭੇਜ ਕ...
ਅਮਰੀਕੀ ਵਿਦੇਸ਼ੀ ਮੰਤਰੀ ਮਾਰਕੋ ਰੁਬਿਓ ਨੇ ਬਰਥ ਟੂਰਿਜ਼ਮ ਦੇ ਖਿਲਾਫ਼ ਸਖ਼ਤ ਕਾਰਵਾਈ ਕਰਦਿਆਂ ਇੱਕ ਮਹੀਨੇ ਦੇ ਅੰਦਰ 600 ਤੋਂ ਵੱਧ ਵੀਜ਼ੇ ਰੱਦ ਕਰ ਦਿੱਤੇ ਹਨ। ਉਨ੍ਹਾਂ ਕਿਹਾ ਕਿ ਮਰੀਕੀ ਨਾਗਰਿਕਤਾ ਵਿਕਾਊ ਨਹੀਂ ਹੈ। ...
ਇਸ ਜਹਾਜ਼ ਦੀ ਤੈਨਾਤੀ ਪਹਿਲਾਂ ਮਈ 2026 ਵਿੱਚ ਮੁਕੰਮਲ ਹੋਣੀ ਸੀ, ਪਰ ਰਣਨੀਤਕ ਲੋੜਾਂ ਕਾਰਨ ਇਸਨੂੰ ਕਈ ਵਾਰ ਵਧਾ ਦਿੱਤਾ ਗਿਆ। ਹੁਣ ਜਹਾਜ਼ ਈਰਾਨ ਵਿਰੁੱਧ ਜੰਗ ਵਿੱਚ ਪੰਜਵੇਂ ਮਹੀਨੇ ਦੀ ਲੜਾਕੂ ਕਾਰਵਾਈ ਵਿੱਚ ਰੁੱਝਿਆ ਹੋਇਆ ਹੈ, ਜਿਸ ਕਾਰਨ ਨੌਸੈਨਿ...
ਈਰਾਨ ਦੀ ਸ਼ਕਤੀਸ਼ਾਲੀ ਇਸਲਾਮਿਕ ਰੈਵੋਲਿਊਸ਼ਨਰੀ ਗਾਰਡ ਕੋਰ (IRGC) ਨੇ ਹਾਲ ਹੀ 'ਚ ਅਮਰੀਕਾ ਖਿਲਾਫ ਆਪਣੇ ਪਲਾਨ ਦਾ ਪਰਦਾਫਾਸ਼ ਕੀਤਾ ਹੈ। IRGC ਦੇ ਕਮਾਂਡਰ ਨੇ ਇੱਕ ਸੀਨੀਅਰ ਸਲਾਹਕਾਰ ਨੇ ਦੱਸਿਆ ਕਿ ਈਰਾਨ ਡੋਨਾਲਡ ਟਰੰਪ ਦੇ ਅਹੁਦੇ ਦੇ ਕਾਰਜਕਾਲ ਦ...
ਪਾਕਿਸਤਾਨ ਦੇ ਸਾਬਕਾ ਗ੍ਰਹਿ ਮੰਤਰੀ ਸ਼ੇਖ ਰਸੀਦ ਨੇ ਮੰਚ ਤੋਂ ਭਾਰਤ ਨੂੰ ਤਬਾਹ ਕਰਨ ਦੀ ਧਮਕੀ ਦਿੱਤੀ। ਇਸ ਦੇ ਨਾਲ ਹੀ ਉਨ੍ਹਾਂ ਨੇ ਖੁਦ ਨੂੰ ਲਸ਼ਕਰ-ਏ-ਤੈਅਬਾ ਦੇ ਸੰਸਥਾਪਕ ਹਾਫਿਜ਼ ਸਈਦ ਦਾ ਗੁਲਾਮ ਦੱਸਿਆ ਅਤੇ ਕਿਹਾ ਕਿ ਮੈਂ ਉਨ੍ਹਾਂ ਦਾ ਫਾਲੋਅਰ ਹਾਂ...
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਵ੍ਹਾਈਟ ਹਾਊਸ ਪ੍ਰੈਸ ਸਕੱਤਰ ਕੈਰੋਲਿਨ ਲੇਵਿਟ ਇਸ ਮਹੀਨੇ ਦੇ ਅੰਤ ਆਪਣਾ ਅਹੁਦਾ ਛੱਡੇਗੀ। ਇਹ ਫੈਸਲਾ ਉਨ੍ਹਾਂ ਨੇ ਆਪਣੇ ਪਰਿਵਾਰ ਅਤੇ ਬੱਚਿਆਂ ਨੂੰ ਲੈ ਕੇ ਲਿਆ ਹੈ। ਇਸ ਸੰਬੰਧੀ ਜਾਣਕਾਰੀ ਟਰੰਪ ਨੇ ਆਪਣੇ ਸੋਸ਼ਲ...
ਇਮਰਾਨ ਖ਼ਾਨ ਦੀ ਸਿਹਤ ਨੂੰ ਲੈ ਕੇ ਚਿੰਤਾ ਦਾ ਇੱਕ ਵੱਡਾ ਕਾਰਨ ਇਹ ਹੈ ਕਿ ਪਿਛਲੇ ਕੁਝ ਸਮੇਂ ਤੋਂ ਉਨ੍ਹਾਂ ਦੇ ਪਰਿਵਾਰ, ਪਾਰਟੀ ਆਗੂਆਂ, ਵਕੀਲਾਂ ਅਤੇ ਨਿੱਜੀ ਡਾਕਟਰਾਂ ਨੂੰ ਉਨ੍ਹਾਂ ਨਾਲ ਮੁਲਾਕਾਤ ਦੀ ਇਜਾਜ਼ਤ ਨਹੀਂ ਮਿਲੀ। ਪੀਟੀਆਈ ਲਗਾਤਾਰ ਇਸ ਗੱਲ...
ਟਰੰਪ ਨੇ ਦੱਸਿਆ ਕਿ ਉਹ ਸੁਰੱਖਿਆ ਏਜੰਸੀਆਂ ਦੇ ਕਹਿਣ 'ਤੇ ਹਰ ਫੈਸਲਾ ਲੈਂਦੇ ਹਨ। ਉਨ੍ਹਾਂ ਕਿਹਾ, "ਮੈਨੂੰ ਲਗਾਤਾਰ ਧਮਕੀਆਂ ਮਿਲਦੀਆਂ ਰਹਿੰਦੀਆਂ ਹਨ, ਅਤੇ ਜੋ ਵੀ ਸੁਰੱਖਿਆ ਟੀਮ ਕਹੇ, ਮੈਂ ਉਹੀ ਕਰਦਾ ਹਾਂ।" ਵਾਸ਼ਿੰਗਟਨ ਪੋਸਟ ਦੀ ਰਿਪੋਰਟ ਮੁਤਾਬਕ,...
ਈਰਾਨ ਵਿੱਚ ਜੰਗੀ ਤਣਾਅ ਦਰਮਿਆਨ ਸੁਪਰੀਮ ਲੀਡਰ ਮੁਜਤਬਾ ਖਾਮੇਨੇਈ ਨੇ ਫੌਜ ਅਤੇ ਸੁਰੱਖਿਆ ਤੰਤਰ ਵਿੱਚ ਵੱਡੇ ਬਦਲਾਅ ਕੀਤੇ ਹਨ। ਸੱਤ ਅਹਿਮ ਅਹੁਦਿਆਂ 'ਤੇ ਨਵੀਆਂ ਨਿਯੁਕਤੀਆਂ ਨੂੰ ਸੁਰੱਖਿਆ ਪ੍ਰਬੰਧ ਮਜ਼ਬੂਤ ਕਰਨ ਨਾਲ ਜੋੜਿਆ ਜਾ ਰਿਹਾ ਹੈ।...
ਟਰੰਪ ਪ੍ਰਸ਼ਾਸਨ ਨੇ ਉਨ੍ਹਾਂ ਮਾਪਿਆਂ ਖ਼ਿਲਾਫ਼ ਵੀ ਮੁਹਿੰਮ ਤੇਜ਼ ਕੀਤੀ ਹੈ, ਜੋ ਅਮਰੀਕਾ ਵਿੱਚ ਬੱਚੇ ਨੂੰ ਜਨਮ ਦੇ ਕੇ ਉਸ ਨੂੰ ਨਾਗਰਿਕਤਾ ਦਿਵਾਉਣ ਦੀ ਨੀਅਤ ਨਾਲ ਆਉਂਦੇ ਹਨ। ਇਸ ਸਿਲਸਿਲੇ ਵਿੱਚ ਉੱਤਰੀ ਅਫਰੀਕਾ ਵਿੱਚ ਮੌਜੂਦ ਅਮਰੀਕੀ ਦੂਤਾਵਾਸ ਵੱਲ...
ਬਾਬਾ ਵੈਂਗਾ, ਜਿਨ੍ਹਾਂ ਦਾ ਅਸਲ ਨਾਮ ਵਾਂਗੇਲੀਆ ਪਾਂਦੇਵਾ ਸੀ, ਦਾ ਜਨਮ 1911 ਵਿੱਚ ਹੋਇਆ। ਉਹ ਬੁਲਗਾਰੀਆ ਦੀ ਅੰਨ੍ਹੀ ਰਹੱਸਵਾਦੀ ਸੀ, ਜਿਸ ਨੇ 11 ਸਤੰਬਰ ਦੇ ਹਮਲੇ, ਚਰਨੋਬਿਲ ਹਾਦਸਾ, ਪ੍ਰਿੰਸੈਸ ਡਾਇਨਾ ਦੀ ਮੌਤ, 2004 ਦੀ ਸੁਨਾਮੀ, ਬ੍ਰੈਕਜ਼ਿਟ ਅ...
ਸੀਰੀਆ ਦੇ ਸਾਬਕਾ ਰਾਸ਼ਟਰਪਤੀ ਬਸ਼ਰ ਅਲ-ਅਸਦ ਅਤੇ ਉਨ੍ਹਾਂ ਦੇ ਮਮੇਰੇ ਭਰਾ ਆਤਿਫ ਨਜੀਬ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਹੈ। ਅਦਾਲਤ ਨੇ ਉਨ੍ਹਾਂ ਨੂੰ ਇਹ ਸਜ਼ਾ ਸੀਰੀਆ ਵਿੱਚ ਕਰੀਬ 14 ਸਾਲ ਤੱਕ ਚੱਲੇ ਸੰਘਰਸ਼ ਦੌਰਾਨ ਮਨੁੱਖਤਾ ਖ਼ਿਲਾਫ਼ ਅਪਰਾਧਾਂ ਅਤੇ ...