ਹਾਲ ਹੀ 'ਚ ਸੋਸ਼ਲ ਮੀਡੀਆ ਅਤੇ ਕੁਝ ਖਬਰੀ ਚੈਨਲਾਂ 'ਤੇ ਇਹ ਦਾਅਵਾ ਕੀਤਾ ਜਾ ਰਿਹਾ ਸੀ ਕਿ UPI ਦੀ ਵਰਤੋਂ ਕਰਨ 'ਤੇ ਹੁਣ ਗਾਹਕਾਂ ਨੂੰ ਪ੍ਰਤੀ ਲੈਣ-ਦੇਣ ਇੱਕ ਨਿਸ਼ਚਿਤ ਫ਼ੀਸ ਦੇਣੀ ਪਵੇਗੀ। ਇਸ ਨਾਲ ਆਮ ਲੋਕਾਂ ਤੋਂ ਲੈ ਕੇ ਛੋਟੇ ਦੁਕਾਨਦਾਰਾਂ ਤੱਕ ਹ...
ਨੋਇਡਾ ਅਤੇ ਨਵੀ ਮੁੰਬਈ ਦੇ ਨਵੇਂ ਅੰਤਰਰਾਸ਼ਟਰੀ ਏਅਰਪੋਰਟ ਤਿਆਰ ਹਨ, ਪਰ ਵਿਦੇਸ਼ੀ ਏਅਰਲਾਈਨਾਂ ਹਾਲੇ ਵੀ ਦੂਰੀ ਬਣਾਈ ਬੈਠੀਆਂ ਹਨ। ਜਾਣੋ ਯੂਜ਼ਰ ਫੀਸ, ਘਰੇਲੂ ਕਨੈਕਟੀਵਿਟੀ ਅਤੇ ਪੁਰਾਣੇ ਨੈੱਟਵਰਕ ਕਾਰਨ ਕਿਉਂ ਨਹੀਂ ਸ਼ੁਰੂ ਹੋ ਰਹੀਆਂ ਉਡਾਣਾਂ।...
ਅੱਜ 24 ਕੈਰੇਟ ਸੋਨਾ ₹2,890 ਪ੍ਰਤੀ 10 ਗ੍ਰਾਮ ਵੱਧ ਗਿਆ ਹੈ। ਇਸਦੇ ਨਾਲ ਹੀ ਚਾਂਦੀ ਦੀ ਕੀਮਤ ਵਿੱਚ ਵੀ ₹6,200 ਪ੍ਰਤੀ ਕਿਲੋਗ੍ਰਾਮ ਦਾ ਵਾਧਾ ਦੇਖਿਆ ਗਿਆ ਹੈ।...
ਕੇਂਦਰ ਸਰਕਾਰ ਨੇ ਈ-ਕਾਮਰਸ ਨਿਰਯਾਤ ਲਈ ਨਵਾਂ ਫਰੇਮਵਰਕ ਲਾਗੂ ਕੀਤਾ ਹੈ। ਹੁਣ ਵਿਦੇਸ਼ੀ ਨਿਵੇਸ਼ ਵਾਲੀਆਂ ਕੰਪਨੀਆਂ ਸਿਰਫ਼ ਪੱਕੇ ਐਕਸਪੋਰਟ ਆਰਡਰ ਦੇ ਆਧਾਰ 'ਤੇ ਹੀ ਭਾਰਤ ਤੋਂ ਸਮਾਨ ਖਰੀਦ ਸਕਣਗੀਆਂ।...
RBI ਦੇ ਗਵਰਨਰ ਸੰਜੇ ਮਲਹੋਤਰਾ ਨੇ ਦੱਸਿਆ ਕਿ ਇਸ ਬਾਰ Repo Rate ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਬਦਲਾਅ ਨਹੀਂ ਕੀਤਾ ਹੈ ਅਤੇ ਇਸਨੂੰ 5.25% 'ਤੇ ਹੀ ਬਰਕਰਾਰ ਰਖਿਆ ਗਿਆ ਹੈ। ...
EPFO ਨੇ ਸਿਸਟਮ ਅਪਗ੍ਰੇਡ ਦੇ ਚਲਦਿਆਂ 5 ਅਗਸਤ ਨੂੰ ਸ਼ਾਮ 6 ਵਜੇ ਤੋਂ ਰਾਤ 9:30 ਵਜੇ ਤੱਕ ਈ-ਆਫਿਸ ਐਪਲੀਕੇਸ਼ਨ ਅਸਥਾਈ ਤੌਰ 'ਤੇ ਬੰਦ ਰੱਖਣ ਦਾ ਐਲਾਨ ਕੀਤਾ ਹੈ। ਜਾਣੋ ਕਿਹੜੀਆਂ ਸੇਵਾਵਾਂ ਪ੍ਰਭਾਵਿਤ ਹੋਣਗੀਆਂ ਅਤੇ ਕੀ ਰਹੇਗਾ ਜਾਰੀ।...
ਸੰਸਦ ਵਿੱਚ ਪੇਸ਼ ਨਵੇਂ ਪੇਮੈਂਟ ਐਂਡ ਸੈਟਲਮੈਂਟ ਸਿਸਟਮਜ਼ ਸੋਧ ਬਿੱਲ ਤੋਂ ਬਾਅਦ ਭਵਿੱਖ ਵਿੱਚ UPI ਟ੍ਰਾਂਜ਼ੈਕਸ਼ਨਾਂ 'ਤੇ MDR ਲਾਗੂ ਕਰਨ ਦਾ ਰਾਹ ਖੁੱਲ ਸਕਦਾ ਹੈ। ਜਾਣੋ ਆਮ ਲੋਕਾਂ ਅਤੇ ਵਪਾਰੀਆਂ 'ਤੇ ਇਸ ਦਾ ਕੀ ਅਸਰ ਹੋ ਸਕਦਾ ਹੈ।...
ਗਲੋਬਲ ਊਰਜਾ ਬਾਜ਼ਾਰ ਵਿੱਚ ਚੱਲ ਰਹੀ ਉਥਲ-ਪੁਥਲ ਦੇ ਦਰਮਿਆਨ ਭਾਰਤ ਦੇ ਰਿਫਾਈਨਡ ਫਿਊਲ ਨਿਰਯਾਤ ਨੇ ਨਵਾਂ ਰਿਕਾਰਡ ਬਣਾਇਆ ਹੈ। ਜੁਲਾਈ 2026 ਦੌਰਾਨ ਦੇਸ਼ ਤੋਂ ਡੀਜ਼ਲ ਅਤੇ ਹੋਰ ਰਿਫਾਈਨਡ ਪੈਟਰੋਲੀਅਮ ਉਤਪਾਦਾਂ ਦਾ ਨਿਰਯਾਤ ਪਿਛਲੇ ਇੱਕ ਸਾਲ ਦੇ ਸਭ ...
ਕੇਂਦਰ ਸਰਕਾਰ ਨੇ ਪੈਟਰੋਲ, ਡੀਜ਼ਲ ਅਤੇ ਏਵੀਏਸ਼ਨ ਟਰਬਾਈਨ ਫਿਊਲ (ATF) 'ਤੇ ਵਿੰਡਫਾਲ ਟੈਕਸ ਵਧਾ ਦਿੱਤਾ ਹੈ। ਨਵੀਆਂ ਦਰਾਂ 3 ਅਗਸਤ ਤੋਂ ਲਾਗੂ ਹੋ ਗਈਆਂ ਹਨ। ...
RBI ਦੀ ਮੌਦ੍ਰਿਕ ਨੀਤੀ ਕਮੇਟੀ ਦੀ ਬੈਠਕ ਤੋਂ ਪਹਿਲਾਂ ਭਾਰਤੀ ਰੁਪਇਆ ਡਾਲਰ ਦੇ ਮੁਕਾਬਲੇ ਕਰੀਬ ਇੱਕ ਮਹੀਨੇ ਦੇ ਸਭ ਤੋਂ ਮਜ਼ਬੂਤ ਪੱਧਰ 'ਤੇ ਪਹੁੰਚ ਗਿਆ। ਜਾਣੋ ਰੁਪਏ ਦੀ ਮਜ਼ਬੂਤੀ ਦੇ ਵੱਡੇ ਕਾਰਨ।...
Google Pixel 11 Series ਦੀ ਸੰਭਾਵਿਤ ਕੀਮਤ ਅਤੇ ਫੀਚਰ ਲਾਂਚ ਤੋਂ ਪਹਿਲਾਂ ਲੀਕ ਹੋਣ ਦਾ ਦਾਅਵਾ ਕੀਤਾ ਗਿਆ ਹੈ। ਜਾਣੋ Pixel 11, Pixel 11 Pro, Pixel 11 Pro XL ਅਤੇ Pixel 11 Pro Fold ਦੀ ਪੂਰੀ ਜਾਣਕਾਰੀ।...
ਜੁਲਾਈ ਤੋਂ ਪਹਿਲਾਂ ਦੇ ਚਾਰ ਮਹੀਨੇ ਭਾਰਤੀ ਬਾਜ਼ਾਰ ਲਈ ਕਾਫੀ ਚੁਣੌਤੀਪੂਰਨ ਰਹੇ ਸਨ, ਕਿਉਂਕਿ ਮਾਰਚ 2026 ਵਿੱਚ 1.17 ਲੱਖ ਕਰੋੜ, ਅਪ੍ਰੈਲ ਵਿੱਚ 60,847 ਕਰੋੜ, ਮਈ ਵਿੱਚ 32,963 ਕਰੋੜ ਅਤੇ ਜੂਨ ਵਿੱਚ 49,340 ਕਰੋੜ ਰੁਪਏ ਦੀ ਵੱਡੀ ਨਿਕਾਸੀ ਹੋਈ...
ਬੇਸ਼ਕ 31 ਜੁਲਾਈ 2026 ਨੂੰ ITR ਭਰਨ ਦੀ ਮਿਆਦ ਖਤਮ ਹੋ ਚੁੱਕੀ ਹੈ, ਪਰ ਕਈਆਂ ਕੋਲ ਅਜੇ ਵੀ ITR ਭਰਨ ਦਾ ਮੌਕਾ ਹੈ। ਵਿੱਤ ਐਕਟ 2026 ਤਹਿਤ ਅਸੈਸਮੈਂਟ ਸਾਲ 2026-27 ਲਈ ਵੱਖ-ਵੱਖ ਸ਼੍ਰੇਣੀਆਂ ਦੇ ਕਰਦਾਤਿਆਂ ਲਈ ਵੱਖ-ਵੱਖ ਆਖਰੀ ਤਾਰੀਖਾਂ ਨਿਰਧਾਰਤ ...
ਮੱਧ-ਪੂਰਬ ਵਿੱਚ ਤਣਾਅ ਦੇ ਬਾਵਜੂਦ ਇੰਡੀਅਨ ਆਇਲ ਨੇ ਕਿਹਾ ਹੈ ਕਿ ਭਾਰਤ ਵਿੱਚ ਕੱਚੇ ਤੇਲ ਦੀ ਸਪਲਾਈ 'ਤੇ ਫਿਲਹਾਲ ਕੋਈ ਖ਼ਤਰਾ ਨਹੀਂ। ਲੋੜ ਪੈਣ 'ਤੇ 'ਕੇਪ ਆਫ ਗੁੱਡ ਹੋਪ' ਰਸਤੇ ਰਾਹੀਂ ਤੇਲ ਭਾਰਤ ਲਿਆਂਦਾ ਜਾਵੇਗਾ।...
1 ਅਗਸਤ ਤੋਂ ਬੈਂਕਿੰਗ, ਨਿਵੇਸ਼, ਟੈਕਸ ਅਤੇ ਰੇਲਵੇ ਟਿਕਟ ਬੁਕਿੰਗ ਵਰਗੀਆਂ ਮੁੱਖ ਸੇਵਾਵਾਂ ਸੰਬੰਧੀ ਵੱਡੇ ਬਦਲਾਅ ਹੋਏ ਹਨ। ਜਿੱਥੇ ਰੇਲਵੇ ਨੇ ਤਤਕਾਲ ਟਿਕਟਾਂ ਬੁੱਕ ਕਰਨ ਦੀ ਪ੍ਰਕਿਰਿਆ ਵਿੱਚ ਸੋਧ ਕੀਤੀ ਹੈ। ਉੱਥੇ ਹੀ ਕਮਰਸ਼ੀਅਲ ਗੈਸ ਸਿਲੰਡਰ ਵੀ ਸ...