ਭਾਰਤ ਦੇ ਫੈਸਲੇ ਨਾਲ ਪਾਕਿਸਤਾਨ 'ਚ ਵਧਿਆ ਪਾਣੀ ਦਾ ਸੰਕਟ — 95 ਫੀਸਦੀ ਘਟਿਆ ਨਦੀਆਂ ਦਾ ਵਹਾਅ, ਖੇਤੀ-ਬਿਜਲੀ ਦੋਵੇਂ ਖਤਰੇ 'ਚ
ਹਾਲਾਤ ਇੰਨੇ ਗੰਭੀਰ ਹੋ ਗਏ ਹਨ ਕਿ IBIS ਦੇ ਮੁੱਖ ਮਰਾਲਾ ਬੈਰਾਜ 'ਤੇ ਚਿਨਾਬ ਨਦੀ ਦਾ ਵਹਾਅ, ਜੋ ਆਮ ਤੌਰ 'ਤੇ 34 ਹਜ਼ਾਰ ਕਿਊਸੈਕ ਰਹਿੰਦਾ ਹੈ, ਇਸ ਸਾਲ ਘੱਟ ਕੇ ਸਿਰਫ 1500 ਕਿਊਸੈਕ ਰਹਿ ਗਿਆ ਹੈ — ਭਾਵ ਲਗਭਗ 95 ਫੀਸਦੀ ਦੀ ਗਿਰਾਵਟ। ਇਸ ਦਾ ਸਿੱ